Aaja Wey Mitra

by Gippy Grewal

ਕਹਿੰਦੇ ਜਿਹਨੂੰ ਬਾਠਾਂ ਵਾਲਾ ਮਿੱਠਾ ਜਿਹਾ ਹੱਸਦਾ ਏ ਗੱਭਰੂ
kahiMde jihanUM bAThAM vAlA miTThA jihA hassadA e gabbharU
The one they call the man from Baath, this youth [Gabru: a strong, eligible young man] has a sweet smile
ਰੱਖੇ ਨੇ ਥੋਕ 'ਚ ਵੈਰੀ ਤਾਂ ਵੀ ਘੁੱਗ ਵੱਸਦਾ ਏ ਗੱਭਰੂ
rakkhe ne thoka 'cha vairI tAM vI ghugga vassadA e gabbharU
Even with a wholesale stock of enemies, this youth [Gabru] lives a flourishing, prosperous life

ਕਰਦੇ ਜਿਹੜਾ ਨਕਲ ਹਕੂਮਤੀ ਚਿੜੀਆਂ ਦਾ ਏਕਾ ਹੋਊ
karade jiha.DA nakala hakUmatI chi.DIAM dA ekA hoU
Those who mimic our authority must be a mere flock of sparrows
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
If there is a stir in your village, it must surely be about this [Jatt: a member of the land-owning agricultural community known for pride and lifestyle]
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know my name must be an amateur [Velly: a name for a tough guy or street-smart outlaw]
ਦਿਲ ਤੇਰਾ ਮਰਜ਼ੀ ਤੇਰੀ ਇਸ 'ਚ ਨਾ ਧੱਕਾ ਹੋਊ
dila terA maraja਼I terI isa 'cha nA dhakkA hoU
Your heart is yours, and the choice is yours; there will be no coercion in this
ਗੱਭਰੂ ਆ ਡਸਕੀ ਡਸਕੀ ਓਏ ਅਗਲੀ ਓਏ ਗੋਰੀ ਚਿੱਟੀ
gabbharU A DasakI DasakI oe agalI oe gorI chiTTI
This youth [Gabru] is dusky-toned, while the lady is fair and glowing
ਨਖਰੋ ਜਦ ਫ਼ੋਰਮ 'ਚ ਹੁੰਦੀ ਓਏ ਸੁਣਦੀ ਸਤਵਿੰਦਰ ਬਿੱਟੀ
nakharo jada pha਼orama 'cha huMdI oe suNadI sataviMdara biTTI
When my lady is in her element, she listens to Satwinder Bitti [Satwinder Bitti: a famous female Punjabi folk singer]
ਨਖਰੋ ਜਦ ਫ਼ੋਰਮ 'ਚ ਹੁੰਦੀ ਓਏ ਸੁਣਦੀ ਸਤਵਿੰਦਰ ਬਿੱਟੀ
nakharo jada pha਼orama 'cha huMdI oe suNadI sataviMdara biTTI
When my lady is in her element, she listens to Satwinder Bitti [Satwinder Bitti]
ਵੱਜੇਗੀ ਸਾਡੇ ਵਾਲੀ ਮੰਗਣੇ ਦਾ ਠੱਪਾ ਹੋਊ
vajjegI sADe vAlI maMgaNe dA ThappA hoU
The seal of our engagement will surely be stamped one day
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
If there is a stir in your village, it must surely be about this [Jatt]
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know my name must be an amateur [Velly]
ਦਿਲ ਤੇਰਾ ਮਰਜ਼ੀ ਤੇਰੀ ਇਸ 'ਚ ਨਾ ਧੱਕਾ ਹੋਊ
dila terA maraja਼I terI isa 'cha nA dhakkA hoU
Your heart is yours, and the choice is yours; there will be no coercion in this
ਆਕੜ ਤੈਨੂੰ ਸੂਟ ਬੈਠਦੀ ਓਏ ਮੈਨੂੰ ਫਿੱਟ ਬਹਿੰਦੇ ਰੌਲੇ
Aka.Da tainUM sUTa baiThadI oe mainUM phiTTa bahiMde raule
Pride suits your personality, while feuds and chaos fit me perfectly
ਬਣਨੇ ਨੇ ਪਹਿਲੀ ਵਾਰੀ ਓਏ ਪ੍ਰੇਮੀ ਤੋਂ ਸਭ ਨੇ ਓਹਲੇ
baNane ne pahilI vArI oe premI toM sabha ne ohale
For the first time, we will have to hide our secrets from the world

ਨੈਣਾਂ ਦੀ ਹਾਈਜੈਕ ਸੀ ਗਿਆ ਵੇਖੋ ਕਦ ਦਫ਼ਾ ਹੋਊ
naiNAM dI hAIjaika sI giA vekho kada dapha਼A hoU
My eyes were hijacked by yours; let's see when this sentence is served
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
If there is a stir in your village, it must surely be about this [Jatt]
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know my name must be an amateur [Velly]
ਦਿਲ ਤੇਰਾ ਮਰਜ਼ੀ ਤੇਰੀ ਇਸ 'ਚ ਨਾ ਧੱਕਾ ਹੋਊ
dila terA maraja਼I terI isa 'cha nA dhakkA hoU
Your heart is yours, and the choice is yours; there will be no coercion in this
ਮੋਟੀ ਅੱਖ ਦੇਖ ਕੁੜੀ ਦੀ ਹੌਕਾ ਭਰਦੇ ਨੇ ਚੀਨੀ
moTI akkha dekha ku.DI dI haukA bharade ne chInI
Looking at the girl’s bold, wide eyes, even the foreigners heave a sigh
ਫੇਮਸ ਆ ਕੂਮਕਲਾਂ ਵਾਲੇ ਓਏ ਗਿੱਪੀ ਦੀ ਟੌਹਰ ਸ਼ੌਕੀਨੀ
phemasa A kUmakalAM vAle oe gippI dI Tauhara sa਼aukInI
The man from Koom Kalan is famous, Gippy's [Self-reference to the artist Gippy Grewal] style and swagger are legendary

ਲਿਖਿਆ ਹੋਊ ਗੀਤ ਬਾਠ ਦਾ ਭਰਿਆ ਹਰ ਡੱਬਾ ਹੋਊ
likhiA hoU gIta bATha dA bhariA hara DabbA hoU
Every verse will be written by Baath [Self-reference to the lyricist Narinder Batth] and every beat will be loaded
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
If there is a stir in your village, it must surely be about this [Jatt]
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know my name must be an amateur [Velly]
ਦਿਲ ਤੇਰਾ ਮਰਜ਼ੀ ਤੇਰੀ ਇਸ 'ਚ ਨਾ ਧੱਕਾ ਹੋਊ
dila terA maraja਼I terI isa 'cha nA dhakkA hoU
Your heart is yours, and the choice is yours; there will be no coercion in this

Share

More by Gippy Grewal

View all songs →