Adha Buha

by Gippy Grewal

ਤੇਰਾ ਮੁੱਖੜਾ ਵੇਖਣ ਲਈ ਯਾਰਾ
terA mukkha.DA vekhaNa laI yArA
Just to catch a glimpse of your face, my beloved [Yaar: close friend/lover]
ਮੈਂ ਵੈਰ ਪੁਆ ਲਏ ਪਿੰਡ ਸਾਰਾ
maiM vaira puA lae piMDa sArA
I have invited the enmity of the whole village

ਮੇਰੇ ਨੈਣ ਨਾ ਰੱਜਦੇ ਵੇ
mere naiNa nA rajjade ve
My eyes can never have their fill of you
ਨੈਣ ਨਾ ਰੱਜਦੇ ਵੇ
naiNa nA rajjade ve
Eyes can never have their fill of you
ਤੂੰ ਲੰਘ ਜਾਨੈਂ ਫੇਰਾ ਪਾ ਕੇ
tUM laMgha jAnaiM pherA pA ke
You just pass by for a fleeting moment
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja: a traditional woven bedstead]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਭੁੱਲ ਗਈਆਂ ਪੜ੍ਹਾਈਆਂ ਵੇ
bhulla gaIAM pa.DhAIAM ve
I have forgotten all my studies
ਕਿ ਮੈਂ ਇਸ਼ਕ ਤੇਰੇ ਵਿਚ ਪੈ ਗਈ
ki maiM isa਼ka tere vicha pai gaI
Ever since I fell into your love
ਤੇਰੀ ਟੌਹਰ ਸ਼ੌਕੀਨੀ ਵੇ
terI Tauhara sa਼aukInI ve
Your grand [Taur: stately pride/swagger] and stylish ways
ਮੇਰਾ ਚੈਨ ਚੁਰਾ ਕੇ ਲੈ ਗਈ
merA chaina churA ke lai gaI
Have stolen away my peace of mind

ਤੇਰਾ ਪਿਆਰ ਕਮਲਿਆ ਵੇ
terA piAra kamaliA ve
This love of yours, you crazy man
ਪਿਆਰ ਕਮਲਿਆ ਵੇ
piAra kamaliA ve
This love of yours, you crazy man
ਮੈਨੂੰ ਮਾਰੂਗਾ ਤੜਪਾ ਕੇ
mainUM mArUgA ta.DapA ke
Will kill me with this constant yearning
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਪਾ ਕੇ ਚੀਚੀ ਵਿਚ ਛੱਲਾ
pA ke chIchI vicha ChallA
Wearing a ring on my pinky finger
ਤੇ ਗੋਰੇ ਗਲ ਵਿਚ ਪਾ ਕੇ ਗਾਨੀ
te gore gala vicha pA ke gAnI
And a [Gaani: traditional beaded necklace] around my fair neck
ਖੰਭ ਲੱਗ ਗਏ ਇਸ਼ਕੇ ਦੇ
khaMbha lagga gae isa਼ke de
Love has sprouted wings within me
ਤੇ ਹੁਣ ਉੱਡੀ ਫਿਰੇ ਜਵਾਨੀ
te huNa uDDI phire javAnI
And now my youth is soaring high

ਉੱਡ ਗਈਆਂ ਨੀਂਦਾਂ ਵੇ
uDDa gaIAM nIMdAM ve
My sleep has taken flight
ਗਈਆਂ ਨੀਂਦਾਂ ਵੇ
gaIAM nIMdAM ve
Sleep has taken flight
ਚੜ੍ਹਦੀ ਉਮਰੇ ਨੈਣ ਲੜਾ ਕੇ
cha.DhadI umare naiNa la.DA ke
After locking eyes at such a tender age
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਤੈਨੂੰ ਮਿਲਣੇ ਦੀ ਯਾਰਾ ਵੇ
tainUM milaNe dI yArA ve
The longing to meet you, my beloved [Yaar]
ਜਾਂਦੀ ਰੀਝ ਅਧੂਰੀ ਮਰਦੀ
jAMdI rIjha adhUrI maradI
Dies within me, unfulfilled and incomplete
ਹਾਏ ਪਾ ਦੇ ਪਿਆਰ ਦੀਆਂ ਕਣੀਆਂ ਵੇ
hAe pA de piAra dIAM kaNIAM ve
Oh, let a few drops of your love fall upon me
ਜਿੰਦ ਹੋ ਗਈ ਟਿੱਬਿਆਂ ਵਰਗੀ
jiMda ho gaI TibbiAM varagI
For my soul has become dry as the desert dunes

ਰਾਜ ਕਾਕੜੇ ਵੇ
rAja kAka.De ve
Oh Raj Kakra [Self-reference to the song's lyricist]
ਰਾਜ ਕਾਕੜੇ ਵੇ
rAja kAka.De ve
Oh Raj Kakra [Self-reference to the song's lyricist]
ਤੂੰ ਮੁੱਖ ਮੋੜਿਆ ਯਾਰੀ ਲਾ ਕੇ
tUM mukkha mo.DiA yArI lA ke
You turned your face away after befriending me
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]
ਮੈਂ ਬੈਠੀ ਰਹਿੰਦੀ ਵੇ ਗਲੀ ‘ਚ ਮੰਜਾ ਡਾਹ ਕੇ
maiM baiThI rahiMdI ve galI ‘cha maMjA DAha ke
While I stay waiting in the street, having laid out my [Manja]
ਗਲੀ ‘ਚ ਮੰਜਾ ਡਾਹ ਕੇ
galI ‘cha maMjA DAha ke
In the street, on my [Manja]

Share

More by Gippy Grewal

View all songs →