Akhiyan
by Gippy Grewal
ਫੇਰ ਤੇਰੀ ਮਾਂ ਸਾਨੂੰ ਦਊਗੀ ਉਲਾਂਭੇ
phera terI mAM sAnUM daUgI ulAMbhe
Then your mother will come to me with complaints
ਹੁਣੇ ਤੈਨੂੰ ਉੱਡੂੰ ਉੱਡੂੰ ਕਰਦੀ ਨੂੰ ਸਾਂਭੇ
huNe tainUM uDDUM uDDUM karadI nUM sAMbhe
She better keep a lid on your soaring spirit right now

ਖੰਭ ਲੱਗ ਗਏ ਤੈਨੂੰ ਨੀ ਜਵਾਨੀ ਚੜ੍ਹ ਗਈ
khaMbha lagga gae tainUM nI javAnI cha.Dha gaI
You've grown wings now that youth has dawned upon you [Kudi: girl/maiden]
ਜਵਾਨੀ ਚੜ੍ਹ ਗਈ
javAnI cha.Dha gaI
Now that youth has dawned
ਨੀਂਦ ਉੱਡਜੂ ਅੱਖੀਆਂ 'ਚੋਂ ਜੇ ਅੱਖ ਤੇਰੀ ਲੜ ਗਈ
nIMda uDDajU akkhIAM 'choM je akkha terI la.Da gaI
Sleep will vanish from your eyes if our gazes ever lock
ਜੇ ਅੱਖ ਤੇਰੀ ਲੜ ਗਈ
je akkha terI la.Da gaI
If our gazes ever lock

ਹਾਏ ਫੇਰ ਤੇਰੀ ਮਾਂ ਸਾਨੂੰ ਦਊਗੀ ਉਲਾਂਭੇ
hAe phera terI mAM sAnUM daUgI ulAMbhe
Oh, then your mother will come to me with complaints
ਬਣ ਕੇ ਘਟਾਵਾਂ ਤੇਰੇ ਕਾਲੇ ਵਾਲ ਨੀ
baNa ke ghaTAvAM tere kAle vAla nI
Your dark tresses are like gathering rain clouds
ਰੰਗ ਤੇਰਾ ਪਹਿਲਾਂ ਨਾਲੋਂ ਹੋਇਆ ਲਾਲ ਨੀ
raMga terA pahilAM nAloM hoiA lAla nI
Your complexion glows more radiant than ever before
ਹਾਏ ਬਣ ਕੇ ਘਟਾਵਾਂ ਤੇਰੇ ਕਾਲੇ ਵਾਲ ਨੀ
hAe baNa ke ghaTAvAM tere kAle vAla nI
Oh, your dark tresses are like gathering rain clouds
ਰੰਗ ਤੇਰਾ ਪਹਿਲਾਂ ਨਾਲੋਂ ਹੋਇਆ ਲਾਲ ਨੀ
raMga terA pahilAM nAloM hoiA lAla nI
Your complexion glows more radiant than ever before
ਇਹ ਲਾਲੀ ਨਹੀਂ ਰਹਿਣੀ ਕੁੰਢੀ ਜੇ ਅੜ ਗਈ
iha lAlI nahIM rahiNI kuMDhI je a.Da gaI
This glow won't last if your heart gets [Garari Adh Gai: stubbornly fixated/hooked]
ਕੁੰਢੀ ਜੇ ਅੜ ਗਈ
kuMDhI je a.Da gaI
If it gets stubbornly fixated
ਨੀਂਦ ਉੱਡਜੂ ਅੱਖੀਆਂ 'ਚੋਂ ਜੇ ਅੱਖ ਤੇਰੀ ਲੜ ਗਈ
nIMda uDDajU akkhIAM 'choM je akkha terI la.Da gaI
Sleep will vanish from your eyes if our gazes ever lock
ਜੇ ਅੱਖ ਤੇਰੀ ਲੜ ਗਈ
je akkha terI la.Da gaI
If our gazes ever lock
ਨੀਂਦ ਉੱਡਜੂ ਅੱਖੀਆਂ 'ਚੋਂ ਜੇ ਅੱਖ ਤੇਰੀ ਲੜ ਗਈ
nIMda uDDajU akkhIAM 'choM je akkha terI la.Da gaI
Sleep will vanish from your eyes if our gazes ever lock
ਜੇ ਅੱਖ ਤੇਰੀ ਲੜ ਗਈ
je akkha terI la.Da gaI
If our gazes ever lock
ਹਾਏ ਫੇਰ ਤੇਰੀ ਮਾਂ ਸਾਨੂੰ ਦਊਗੀ ਉਲਾਂਭੇ
hAe phera terI mAM sAnUM daUgI ulAMbhe
Oh, then your mother will come to me with complaints
ਅੰਬਰਾਂ 'ਤੇ ਉੱਡਦੀ ਲਾਉਂਦੀ ਭੁੰਜੇ ਪੈਰ ਨੀ
aMbarAM 'te uDDadI lAuMdI bhuMje paira nI
Soaring in the skies, your feet barely touch the ground [Ni/Nee: a gender-specific vocative used to address a woman directly]
ਤੌਬਾ ਤੌਬਾ ਰੱਬ ਅੱਜ ਕਰੇ ਖ਼ੈਰ ਨੀ
taubA taubA rabba ajja kare kha਼aira nI
Good heavens, may God protect us today
ਅੰਬਰਾਂ 'ਤੇ ਉੱਡਦੀ ਲਾਉਂਦੀ ਭੁੰਜੇ ਪੈਰ ਨੀ
aMbarAM 'te uDDadI lAuMdI bhuMje paira nI
Soaring in the skies, your feet barely touch the ground
ਤੌਬਾ ਤੌਬਾ ਰੱਬ ਅੱਜ ਕਰੇ ਖ਼ੈਰ ਨੀ
taubA taubA rabba ajja kare kha਼aira nI
Good heavens, may God protect us today
ਲੱਗ ਰੂਪ ਸਾਣ ਤੇ ਤੂੰ ਮੋੜ 'ਤੇ ਖੜ੍ਹ ਗਈ
lagga rUpa sANa te tUM mo.Da 'te kha.Dha gaI
Your beauty is sharpened like a blade as you stand at the crossroads
ਮੋੜ 'ਤੇ ਖੜ੍ਹ ਗਈ
mo.Da 'te kha.Dha gaI
As you stand at the crossroads
ਨੀਂਦ ਉੱਡਜੂ ਅੱਖੀਆਂ 'ਚੋਂ ਜੇ ਅੱਖ ਤੇਰੀ ਲੜ ਗਈ
nIMda uDDajU akkhIAM 'choM je akkha terI la.Da gaI
Sleep will vanish from your eyes if our gazes ever lock
ਜੇ ਅੱਖ ਤੇਰੀ ਲੜ ਗਈ
je akkha terI la.Da gaI
If our gazes ever lock
ਨੀਂਦ ਉੱਡਜੂ ਅੱਖੀਆਂ 'ਚੋਂ ਜੇ ਅੱਖ ਤੇਰੀ ਲੜ ਗਈ
nIMda uDDajU akkhIAM 'choM je akkha terI la.Da gaI
Sleep will vanish from your eyes if our gazes ever lock
ਜੇ ਅੱਖ ਤੇਰੀ ਲੜ ਗਈ
je akkha terI la.Da gaI
If our gazes ever lock
ਹਾਏ ਫੇਰ ਤੇਰੀ ਮਾਂ ਸਾਨੂੰ ਦਊਗੀ ਉਲਾਂਭੇ
hAe phera terI mAM sAnUM daUgI ulAMbhe
Oh, then your mother will come to me with complaints
ਮੁੱਲ ਨਾ ਰਿਹਾ ਨੀ ਹੁਣ ਤੇਰੀ ਤੋਰ ਦਾ
mulla nA rihA nI huNa terI tora dA
Your graceful gait has become truly priceless now
ਤਾਹੀਓਂ ਜਗਦੇਵ ਮਾਨ ਗੀਤ ਜੋੜਦਾ
tAhIoM jagadeva mAna gIta jo.DadA
That is why [Jagdev Maan: self-reference to the song's lyricist] weaves these verses
ਮੁੱਲ ਨਾ ਰਿਹਾ ਨੀ ਹੁਣ ਤੇਰੀ ਤੋਰ ਦਾ
mulla nA rihA nI huNa terI tora dA
Your graceful gait has become truly priceless now
ਤਾਹੀਓਂ ਜਗਦੇਵ ਮਾਨ ਗੀਤ ਜੋੜਦਾ
tAhIoM jagadeva mAna gIta jo.DadA
That is why Jagdev Maan weaves these verses
ਇਹ ਬਾਤਾਂ ਇਸ਼ਕ ਦੀਆਂ ਜਦੋਂ ਤੂੰ ਪੜ੍ਹ ਗਈ
iha bAtAM isa਼ka dIAM jadoM tUM pa.Dha gaI
When you finally read these chapters of love
ਜਦੋਂ ਤੂੰ ਪੜ੍ਹ ਗਈ
jadoM tUM pa.Dha gaI
When you finally read them