Amiri

by Gippy Grewalft Chani Nattan, Mad Mix

ਮੇਰੀ ਗੱਲ ਸੁਣ ਵੇ ਜੱਟਾ ਕਾਹਤੋਂ ਸੂਲੀ ਟੰਗਦਾ ਵੇ
merI galla suNa ve jaTTA kAhatoM sUlI TaMgadA ve
Listen to me, O [Jatt: a member of the land-owning agricultural community known for pride and lifestyle], why do you keep me hanging in suspense?
ਜੇਬ ‘ਚੋਂ ਸੱਤ ਸੱਤ ਰੱਖੀ ਫਿਰਦਾ ਮੈਨੂੰ ਕਿਉਂ ਨਾ ਰੱਖਦਾ ਵੇ
jeba ‘choM satta satta rakkhI phiradA mainUM kiuM nA rakkhadA ve
You keep seven-seven [pistols/reloads] in your pocket, why won't you keep me close?
ਮੈਨੂੰ ਕਿਉਂ ਨਾ ਰੱਖਦਾ ਵੇ
mainUM kiuM nA rakkhadA ve
Why won't you keep me close?
ਮੈਨੂੰ ਕਿਉਂ ਨਾ ਰੱਖਦਾ ਵੇ
mainUM kiuM nA rakkhadA ve
Why won't you keep me close?
ਸੂਹੇ ਚੀਰੇ ਵਾਲਿਆ ਮੈਂ ਕਹਿੰਦੀ ਆਂ
sUhe chIre vAliA maiM kahiMdI AM
O one with the crimson [Cheera: a traditionally tied flamboyant turban], I am telling you
ਲੈ ਆ ਫ਼ੈਂਸੀ ਕਾਰ ਮੈਂ ਨਾਲ ਤੇਰੇ ਬਹਿੰਦੀ ਆਂ
lai A pha਼aiMsI kAra maiM nAla tere bahiMdI AM
Bring a fancy car, and I’ll sit right beside you
ਇੱਕ ਚੱਕ ਲੈ ਹੈਨਸੀ ਨਾਲ ਮੈਂ ਨਾਲ ਤੇਰੇ ਬਹਿੰਦੀ ਆਂ
ikka chakka lai hainasI nAla maiM nAla tere bahiMdI AM
Grab a bottle of Hennessy, and I’ll sit right beside you
ਹੋ ਕੁੜੀਏ ਹੱਥੋਂ ਵੱਧ ਵੈਰੀਆਂ ਨੂੰ ਚਾਹੁੰਨੇ ਆਂ
ho ku.DIe hatthoM vaddha vairIAM nUM chAhuMne AM
O [Kudiye: girl/maiden] [Ni/Nee: a gender-specific vocative used to address a woman directly], we value our enemies more than ourselves
ਜ਼ਿਆਦਾ ਰਹੀਏ ਬਾਹਰ ਗੇੜੇ ਅੰਦਰ ਵੀ ਲਾਉਂਦੇ ਆਂ
ja਼iAdA rahIe bAhara ge.De aMdara vI lAuMde AM
We mostly stay out on the move, but we keep an eye on the inside too
ਕਬੂਤਰ ਵੀ ਰੱਖੇ ਥੋਡੇ ਲੋਕਾਂ ‘ਤੇ ਉਡਾਉਂਦੇ ਆਂ
kabUtara vI rakkhe thoDe lokAM ‘te uDAuMde AM
We keep racing pigeons and fly them over your people's heads
ਮੈਕ ਅਮਰੀਕਾ ਦਾ ਫ਼ੈਰਾਗੈਮੋ ਪਾਉਂਦੇ ਆਂ
maika amarIkA dA pha਼airAgaimo pAuMde AM
I use a Mic from America and wear Ferragamo
ਕੱਪਾਂ ਵਿਚ ਵਿਸਕੀ ਤੇ ਘੋਟ ਰੀਝਾਂ ਦੇ ਤਸਲੇ
kappAM vicha visakI te ghoTa rIjhAM de tasale
Whisky in our cups and our deepest desires are ground in large vessels
ਵੱਧ ਗਈ ਚੜ੍ਹਾਈ ਲੋਹੇ ਲੱਕ ਨਾਲ ਕਸਲੇ
vaddha gaI cha.DhAI lohe lakka nAla kasale
Our fame has surged, so we've tightened the iron [weapons] around our waists
ਆਪ ਘੱਟ ਬੋਲਦੇ ਤੇ ਰੌਲਾ ਪਾਉਂਦੇ ਮਸਲੇ
Apa ghaTTa bolade te raulA pAuMde masale
We speak very little ourselves; it's our disputes that make all the noise
ਤਾਂ ਮੇਰੇ ਨਾਲ ਯਾਰ ਹੁੰਦੇ ਯਾਰਾਂ ਨਾਲ ਅਸਲੇ
tAM mere nAla yAra huMde yArAM nAla asale
For [Yaar: close friends/brothers; carries significant cultural weight regarding loyalty] are with me, and the [Asla: weaponry/firearms] stays with my brothers
ਤਾਂ ਮੇਰੇ ਨਾਲ ਯਾਰ ਹੁੰਦੇ ਯਾਰਾਂ ਨਾਲ ਅਸਲੇ
tAM mere nAla yAra huMde yArAM nAla asale
For [Yaar: close friends/brothers] are with me, and the [Asla: weaponry/firearms] stays with my brothers
ਜਿੰਨਾ ਤੇਰਾ ਕਰਦੀ ਆਂ ਮੈਂ ਉੱਨਾ ਕਾਹਤੋਂ ਕਰਦਾ ਨਹੀਂ
jiMnA terA karadI AM maiM unnA kAhatoM karadA nahIM
As much as I adore you, why don't you do the same for me?
ਜਿਵੇਂ ਵੈਰੀ ਗੁੱਟ ਤੋਂ ਫੜਦਾ ਐਂ ਬਾਂਹ ਮੇਰੀ ਕਿਉਂ ਫੜਦਾ ਨਹੀਂ
jiveM vairI guTTa toM pha.DadA aiM bAMha merI kiuM pha.DadA nahIM
The way you grab an enemy by the wrist, why don't you hold my hand like that?
ਬਾਂਹ ਮੇਰੀ ਕਿਉਂ ਫੜਦਾ ਨਹੀਂ
bAMha merI kiuM pha.DadA nahIM
Why don't you hold my hand like that?
ਬਾਂਹ ਮੇਰੀ ਕਿਉਂ ਫੜਦਾ ਨਹੀਂ
bAMha merI kiuM pha.DadA nahIM
Why don't you hold my hand like that?
ਸੂਹੇ ਚੀਰੇ ਵਾਲਿਆ ਕਿਉਂ ਅੱਕਦਾ ਵੇ
sUhe chIre vAliA kiuM akkadA ve
O one with the crimson [Cheera: turban], why do you get so annoyed?
ਸੋਹਣੀ ਜਿਹੀ ਨਾਰ ਦਾ ਫ਼ੋਨ ਨਾ ਚੱਕਦਾ ਵੇ
sohaNI jihI nAra dA pha਼ona nA chakkadA ve
You don't even pick up the phone for such a beautiful woman
ਸੋਹਣੀ ਜਿਹੀ ਨਾਰ ਦਾ ਫ਼ੋਨ ਨਾ ਚੱਕਦਾ ਵੇ
sohaNI jihI nAra dA pha਼ona nA chakkadA ve
You don't even pick up the phone for such a beautiful woman
ਹੋ ਜ਼ਿੰਦਗੀ ਤੇ ਫ਼ੋਨ ਤੇ ਡੀ ਐਨ ਡੀ ਮੋਡ ਲਾਇਆ ਏ
ho ja਼iMdagI te pha਼ona te DI aina DI moDa lAiA e
I’ve put both my life and my phone on "Do Not Disturb" mode
ਕਈਆਂ ਨੂੰ ਤਾਂ ਨੰਬਰ ਵੀ ਪਹੁੰਚੋਂ ਬਾਹਰ ਆਇਆ ਏ
kaIAM nUM tAM naMbara vI pahuMchoM bAhara AiA e
For many, my number is simply out of reach
ਹੋ ਜਿਸ ਦਿਨ ਦਾ ਜੱਟ ਲਾਈਫ ਸੋਹਣੀਏ ਨੀ ਗਾਇਆ ਏ
ho jisa dina dA jaTTa lAIpha sohaNIe nI gAiA e
Ever since I sang about the [Jatt] life, my beauty
ਬੈਗਾਂ ਵਿਚ ਰੌਂਦ ਤੇ ਰੱਖੀ ਨਾਲ ਮਾਇਆ ਏ
baigAM vicha rauMda te rakkhI nAla mAiA e
I’ve got bags full of [Raund: live ammunition] and plenty of wealth kept aside
ਤੇਰੇ ਨਾਲ ਭਾਵੇਂ ਕਰਾਂ ਘੱਟ ਕਨਵਰਸੇਸ਼ਨ
tere nAla bhAveM karAM ghaTTa kanavarasesa਼na
Even if I have fewer conversations with you
ਹੋ ਦਿਲ ਵਿਚ ਆਲਰੇਡੀ ਤੇਰੀ ਨੀ ਲੋਕੇਸ਼ਨ
ho dila vicha AlareDI terI nI lokesa਼na
In my heart, your location is already pinned
ਰੋਜ਼ ਲੱਗੇ ਮਹਿਫਿਲ ਤੇ ਰੋਜ਼ ਹੀ ਅਕੇਜ਼ਨ
roja਼ lagge mahiphila te roja਼ hI akeja਼na
The gathering of friends happens daily, every day is an occasion
ਲਾਈਫ ਸਟਾਈਲ ਜਿਵੇਂ ਚੱਲ ਰਹੀ ਵੈਕੇਸ਼ਨ
lAIpha saTAIla jiveM challa rahI vaikesa਼na
Our lifestyle is like an ongoing vacation
ਤਾਂ ਮੇਰੇ ਨਾਲ ਯਾਰ ਹੁੰਦੇ ਯਾਰਾਂ ਨਾਲ ਅਸਲੇ
tAM mere nAla yAra huMde yArAM nAla asale
For [Yaar: close friends/brothers] are with me, and the [Asla: weaponry/firearms] stays with my brothers
ਅਸਲਾ ਬਰੂਦ ਤਾਂ ਸਾਨੂੰ ਲੈਣਾ ਆਉਂਦਾ
asalA barUda tAM sAnUM laiNA AuMdA
We certainly know how to handle weapons and gunpowder
ਕੁੜੀਆਂ ਦੇ ਗਲ ਲੱਗਣਾ ਥੋੜ੍ਹਾ ਜਿਹਾ ਔਖਾ
ku.DIAM de gala laggaNA tho.DhA jihA aukhA
But embracing girls is a little bit difficult for us
ਹਾਂ ਸਾਨੂੰ ਵੈਰੀਆਂ ਦੇ ਗਲ ਪੈਣਾ ਆਉਂਦਾ
hAM sAnUM vairIAM de gala paiNA AuMdA
Yes, we only know how to lunge at the throats of our enemies
ਝਾਂਜਰਾਂ ਹਾਰ ਸੂਟ ਜੋ ਵੀ ਤੇਰਾ ਦਿਲ ਕਰਦਾ
jhAMjarAM hAra sUTa jo vI terA dila karadA
Anklets, necklaces, suits—whatever your heart desires
ਜਾ ਕੇ ਜਿੱਥੋਂ ਮਰਜ਼ੀ ਲੈ ਲਈ
jA ke jitthoM maraja਼I lai laI
Go and get them from wherever you please
ਏਸ ਅੱਥਰੇ ਜੱਟ ਦੀ ਜਾਨ ਹੈਂ ਤੂੰ
esa atthare jaTTa dI jAna haiM tUM
You are the very life of this [Athre: rebellious/unbridled] [Jatt]
ਇੱਕ ਵਾਰ ਜਾ ਕੇ ਕਹਿ ਦੇਈਂ, ਹੈਂ!
ikka vAra jA ke kahi deIM, haiM!
Just go and tell them that once, Ha!

Share

More by Gippy Grewal

View all songs →