Ask Them

by Gippy Grewalft Karan Aujla

ਹੋ ਮੇਰੇ ਬਾਰੇ ਯੂਨੀ ਵਿਚ ਪੁੱਛਦੀ ਫਿਰੇ
ho mere bAre yUnI vicha puchChadI phire
So, you’ve been wandering around the university asking about me
ਇਕ ਦੋ ਕੁ ਦੱਸਦਾ ਟਿਕਾਣੇ ਗੋਰੀਏ
ika do ku dassadA TikANe gorIe
A few people might give you my location, fair lady
ਬਾਰਡਰ ਤੋਂ ਬਾਰਡਰ ਦੇ ਤਕ ਜੱਟ ਨੂੰ
bAraDara toM bAraDara de taka jaTTa nUM
From one border to the next, this [Jatt: a member of the land-owning agricultural community known for pride and lifestyle]
ਜਾਣਦੇ ਨਿਆਣੇ ਤੇ ਸਿਆਣੇ ਗੋਰੀਏ
jANade niANe te siANe gorIe
Is known by everyone from children to the village elders, fair lady
ਜਿੰਨੇ ਵੀ ਸਵਾਲ ਤੇਰੇ ਮਾਈਂਡ ਵਿਚ ਨੇ
jiMne vI savAla tere mAIMDa vicha ne
Whatever questions are swirling in your mind
ਲੈ ਲਈਂ ਰਿਪੋਰਟਾਂ ਬੇਲੀਆਂ ਕੋਲੋਂ
lai laIM riporaTAM belIAM koloM
Just get the full report from my [Yaar: close friends/brothers; carries significant cultural weight regarding loyalty]
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਸੋਹਣਾ ਜਿਹਾ ਸੁਨੱਖਾ ਪੁੱਛ ਸਹੇਲੀਆਂ ਕੋਲੋਂ
sohaNA jihA sunakkhA puchCha sahelIAM koloM
And just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends

ਹੋ ਮੁੱਠੀ 'ਚ ਰੱਖੀਦੇ ਤੂਫ਼ਾਨ ਗੋਰੀਏ
ho muTThI 'cha rakkhIde tUpha਼Ana gorIe
I keep storms trapped within my fist, fair lady
ਨੇਰ੍ਹਿਆਂ ਦੇ ਵਿਚ ਜਮਾਂ ਦੀਵੇ ਬਾਲ ਨੀ
nerhiAM de vicha jamAM dIve bAla nI
I am the one who lights lamps in the dead of darkness
ਚਮਚੇ ਸਪੂਨਾਂ ਕੋਲੋਂ ਮੈਨੂੰ ਐਲਰਜੀ
chamache sapUnAM koloM mainUM ailarajI
I’m allergic to those who act like "spoons" [Spoons: a slang for sycophants/yes-men]
ਗਿਣਵੇਂ ਜੇ ਬੰਦਿਆਂ ਨਾਲ ਸਾਂਝੇ ਥਾਲ ਨੀ
giNaveM je baMdiAM nAla sAMjhe thAla nI
I share my meals with only a select few trusted men
ਬਣੇ ਉਸਤਾਦ ਮੈਂ ਗਿਆਨ ਵੰਡਦਾ ਨਾ
baNe usatAda maiM giAna vaMDadA nA
I don't go around distributing knowledge like some self-proclaimed master
ਦੂਰ ਹੀ ਰਹੀਦਾ ਚੇਲੇ ਚੇਲੀਆਂ ਕੋਲੋਂ
dUra hI rahIdA chele chelIAM koloM
I keep my distance from fake followers and groupies
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਸੋਹਣਾ ਜਿਹਾ ਸੁਨੱਖਾ ਪੁੱਛ ਸਹੇਲੀਆਂ ਕੋਲੋਂ
sohaNA jihA sunakkhA puchCha sahelIAM koloM
And just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends
ਹੋ ਯਾਦ ਆਵੇ ਟੁੱਟਦਾ ਸਰੀਰ ਕਈਆਂ ਦਾ
ho yAda Ave TuTTadA sarIra kaIAM dA
Many feel their bodies aching when they think of me
ਮਿੱਤਰਾਂ ਦੀ ਅਫ਼ੀਮ ਨਾਲੋਂ ਮਾੜੀ ਤੋੜ ਨੀ
mittarAM dI apha਼Ima nAloM mA.DI to.Da nI
The withdrawal from [Mitran: yours truly] is worse than the craving for opium
ਕੁੜੀਆਂ ਨੂੰ ਰੋਮੀਓ ਦੀ ਆਵੇ ਫ਼ੀਲਿੰਗ
ku.DIAM nUM romIo dI Ave pha਼IliMga
To the ladies, I give off a Romeo vibe
ਜ਼ੁਰਮ ਦੀ ਦੁਨੀਆ 'ਚ ਬਾਬਾ ਬੋਹੜ ਨੀ
ja਼urama dI dunIA 'cha bAbA boha.Da nI
But in the world of crime, I’m the ancient Banyan tree [Baba Bohar: a term for a veteran/legendary figure]
ਜਿੰਨਾ ਕੁ ਕਮਾਈਦਾ ਨੀ ਵੱਧ ਉਡਾਈਦਾ
jiMnA ku kamAIdA nI vaddha uDAIdA
I spend even more than what I earn
ਲੈਣਾ ਕੀ ਆ ਜੋੜ ਜੋੜ ਧੇਲੀਆਂ ਕੋਲੋਂ
laiNA kI A jo.Da jo.Da dhelIAM koloM
What’s the point of hoarding small change [Dhelian: old denomination of currency/pennies]?
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਸੋਹਣਾ ਜਿਹਾ ਸੁਨੱਖਾ ਪੁੱਛ ਸਹੇਲੀਆਂ ਕੋਲੋਂ
sohaNA jihA sunakkhA puchCha sahelIAM koloM
And just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends
ਆਹ ਨਸ਼ੇ ਉੱਤੇ ਕਿਸੇ ਦੇ ਪੁੱਤਾਂ ਨੂੰ ਲਾਇਆ ਨਹੀਂ
Aha nasa਼e utte kise de puttAM nUM lAiA nahIM
I’ve never hooked anyone’s son onto drugs
ਹੱਥ ਪਾਇਆ ਗੁੱਟਾਂ ਨੂੰ ਗੁੱਤਾਂ ਨੂੰ ਪਾਇਆ ਨਹੀਂ
hattha pAiA guTTAM nUM guttAM nUM pAiA nahIM
I’ve grabbed men by their wrists, never laid a hand on a woman’s hair
ਨਾਰਾਂ ਕੋਲੋਂ ਪੁੱਛੀ ਮੁੰਡਾ ਕਿੰਨਾ ਸੁਨੱਖਾ ਜੱਟ
nArAM koloM puchChI muMDA kiMnA sunakkhA jaTTa
Ask the ladies just how handsome this [Jatt: a member of the land-owning agricultural community] is
ਵਾਅਦੇ ਦਾ ਆਂ ਰਾਜ਼ਾਂ ਤੇ ਵੈਰ ਦਾ ਵੀ ਪੱਕਾ
vAade dA AM rAja਼AM te vaira dA vI pakkA
I’m a man of my word, true to my secrets, and steadfast in my feuds
ਬੰਦਾ ਸਕਾ ਕੀਹਦਾ ਬੈਰੀ ਕੀਹਦਾ ਪੇਂਡੂ ਕੀਹਦਾ ਸ਼ਹਿਰੀ
baMdA sakA kIhadA bairI kIhadA peMDU kIhadA sa਼hirI
Who am I close to, who is my enemy, who's from the village, who's from the city?
ਕਿੰਨਾ ਲਹਿਰੀ ਕਿੰਨਾ ਕਾਇਮ ਕਿੰਨਾ ਵਹਿਮ ਥਰਡ ਟਾਈਮ
kiMnA lahirI kiMnA kAima kiMnA vahima tharaDa TAIma
How carefree, how steady, how I clear up doubts the very third time
ਕਿੱਥੇ ਕੱਢੇ ਹੋਏ ਆ ਕਿੱਥੇ ਵੱਢੇ ਹੋਏ ਆ
kitthe kaDDhe hoe A kitthe vaDDhe hoe A
Where I've settled scores, where I've cut people down
ਕਿੱਥੇ ਗੱਡੇ ਹੋਏ ਆ ਤੇ ਕਿੱਥੇ ਛੱਡੇ ਹੋਏ ਆ
kitthe gaDDe hoe A te kitthe ChaDDe hoe A
Where I've buried the past, and where I've let things go
ਆਹ ਯਾਰੀਆਂ ਦੇ ਉੱਤੇ ਤੱਕ ਡੱਕਿਆ ਮੈਂ
Aha yArIAM de utte takka DakkiA maiM
I’ve stood tall on the strength of my friendships
ਟੁੱਟ ਟੁੱਟ ਪੱਕਿਆ ਮੈਂ ਪਿਆਰਾਂ ਕੋਲੋਂ ਅੱਕਿਆ ਪਿਆ
TuTTa TuTTa pakkiA maiM piArAM koloM akkiA piA
I’ve been broken and hardened, I’m fed up with romantic love
ਆਹ ਅੱਜ ਦਾ ਨੀ ਹੋ ਗਏ ਕਿੰਨੇ ਸਾਲ ਨੀ
Aha ajja dA nI ho gae kiMne sAla nI
This didn't just happen today, it's been years in the making
ਸਾਡਾ ਤਾਂ ਹੀ ਹਾਲ ਨੀ ਲੈ ਦੇਖ ਕਾਲਾ ਛਕਿਆ ਪਿਆ
sADA tAM hI hAla nI lai dekha kAlA ChakiA piA
That’s why I’m in this state, look, I’m draped in black
ਆਹ ਐਂਟੀਆਂ ਦੀ ਘੁੰਮਦੀ ਆ ਧੌਣ ਬੈਕ ਨੂੰ
Aha aiMTIAM dI ghuMmadI A dhauNa baika nUM
My enemies' necks are constantly turning back in fear
ਵੈਗਨ ਤੇ ਘੁੰਮਦੇ ਅਲਾਏ ਗੋਰੀਏ
vaigana te ghuMmade alAe gorIe
The alloy wheels are spinning on my G-Wagon, fair lady
ਇਕੱਲੀ ਇਕੱਲੀ ਨਾਰ ਦੇਖੇ ਅੱਖਾਂ ਅੱਡ ਕੇ
ikallI ikallI nAra dekhe akkhAM aDDa ke
Every single woman stares with wide-eyed wonder
ਮੂੰਹਾਂ ਵਿਚੋਂ ਨਿਕਲਦੀ ਹਾਏ ਗੋਰੀਏ
mUMhAM vichoM nikaladI hAe gorIe
A gasp of "hayee" escapes their lips, fair lady
ਘਰਾਲੇ ਦੇ ਕਰਨ ਕੋਲੇ ਗੀਤ ਮੁੱਕੇ ਨਾ
gharAle de karana kole gIta mukke nA
Karan Aujla from Gharala [Self-reference to the song's lyricist/artist] never runs out of songs
ਮੁੱਕਦਾ ਨਾ ਤੇਲ ਜਿਵੇਂ ਤੇਲੀਆਂ ਕੋਲੋਂ
mukkadA nA tela jiveM telIAM koloM
Just like an oil-presser never runs out of oil
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਸੋਹਣਾ ਜਿਹਾ ਸੁਨੱਖਾ ਪੁੱਛ ਸਹੇਲੀਆਂ ਕੋਲੋਂ
sohaNA jihA sunakkhA puchCha sahelIAM koloM
And just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends
ਵੈਲੀਆਂ ਜਾਂ ਸਾਊ ਨੀ ਮੰਡੀਰ ਦੱਸ ਦੂ
vailIAM jAM sAU nI maMDIra dassa dU
Whether I’m a rogue or a gentleman, the [Mandir: a group of young men/street crowd] will tell you
ਕਿੰਨਾ ਕੁ ਸੁਨੱਖਾ ਪੁੱਛ ਸਹੇਲੀਆਂ ਕੋਲੋਂ
kiMnA ku sunakkhA puchCha sahelIAM koloM
Just how handsome I am, go ask your girlfriends
[[ completed ]]

Share

More by Gippy Grewal

View all songs →