Ayen Kiven
by Gippy Grewalft Amrit Maan
ਗੱਭਰੂ ਤੇ ਲਾਉਂਦੇ ਆ ਸਕੀਮਾਂ ਜੋ
gabbharU te lAuMde A sakImAM jo
Those who are constantly hatching schemes against this young man
ਵਿੱਚ ਵੜ ਤੋੜਦੇ ਆ ਟੀਮਾਂ ਜੋ
vichcha va.Da to.Dade A TImAM jo
Those who infiltrate and try to break up our teams
ਗੱਭਰੂ ਤੇ ਲਾਉਂਦੇ ਆ ਸਕੀਮਾਂ ਜੋ
gabbharU te lAuMde A sakImAM jo
Those who are constantly hatching schemes against this young man
ਵਿੱਚ ਵੜ ਤੋੜਦੇ ਆ ਟੀਮਾਂ ਜੋ
vichcha va.Da to.Dade A TImAM jo
Those who infiltrate and try to break up our teams
ਕਹਿੰਦੇ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਾਂ ਮਿਟਜੂ
kahiMde lokAM de dilAM de vichchoM nAM miTajU
They claim the name of [Jatt: a member of the land-owning agricultural community known for pride and lifestyle] will be erased from hearts
ਜੱਟ ਦਾ ਮੁਕਾਮ ਏਡਾ ਸੌਖਾ ਡਿੱਗਜੂ
jaTTa dA mukAma eDA saukhA DiggajU
Do they think the stature of a [Jatt] will fall so easily?
ਪਰ ਐਂ ਕਿਵੇਂ
para aiM kiveM
But how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਦੱਸ ਐਂ ਕਿਵੇਂ
dassa aiM kiveM
Tell me, how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਹੋ ਮਸਾਂ-ਮਸਾਂ ਪਾਇਆ ਮੁਕਾਮ ਮਿੱਠੀਏ
ho masAM-masAM pAiA mukAma miTThIe
With great struggle have I earned this status, my sweet
ਲੱਗਿਆ ਸ਼ਰੀਕਾਂ ਨੂੰ ਜ਼ੁਕਾਮ ਮਿੱਠੀਏ
laggiA sharIkAM nUM ja਼ukAma miTThIe
It’s given my [Sharik: paternal rivals/envious kin] a bitter cold, my sweet
ਮਸਾਂ-ਮਸਾਂ ਪਾਇਆ ਮੁਕਾਮ ਮਿੱਠੀਏ
masAM-masAM pAiA mukAma miTThIe
With great struggle have I earned this status, my sweet
ਲੱਗਿਆ ਸ਼ਰੀਕਾਂ ਨੂੰ ਜ਼ੁਕਾਮ ਮਿੱਠੀਏ
laggiA sharIkAM nUM ja਼ukAma miTThIe
It’s given my [Sharik] a bitter cold, my sweet
ਹੋ ਜੱਟ ਦੀ ਚੜ੍ਹਾਈ ਬਾਰੇ ਦੱਸੇ ਕਾਫ਼ਿਲਾ
ho jaTTa dI cha.DhAI bAre dasse kAfilA
The [Jatt's] rising glory is told by the massive convoy
ਲੱਗਿਆ ਜੋ ਹਾਈਵੇ 'ਤੇ ਜਾਮ ਮਿੱਠੀਏ
laggiA jo hAIve 'te jAma miTThIe
The one that has caused a traffic jam on the highway, my sweet
ਹੋ ਉੱਡਦਾ ਜੋ ਬਾਜ਼ ਭੁੰਜੇ ਲਾ ਲੈਣਗੇ
ho uDDadA jo bAja਼ bhuMje lA laiNage
Do they think they can bring down the soaring hawk to the ground?
ਏ ਜਨਮ 'ਚ ਸਾਡੀ ਜਗ੍ਹਾ ਪਾ ਲੈਣਗੇ
e janama 'cha sADI jaghA pA laiNage
In this lifetime, do they think they can take our place?
ਪੈਸਾ ਚਾਹੇ ਸਾਡੇ ਨਾਲੋਂ ਵੱਧ ਹੋਊਗਾ
paisA chAhe sADe nAloM vaddha hoUgA
They might end up with more money than us
ਨਾਮ ਸਾਡੇ ਵਰਗਾ ਕਮਾ ਲੈਣਗੇ
nAma sADe varagA kamA laiNage
But will they ever earn a name like ours?
ਪਰ ਐਂ ਕਿਵੇਂ
para aiM kiveM
But how is that possible?
ਥੋਡੀ ਹਉ ਐਂ ਕਿਵੇਂ
thoDI hau aiM kiveM
Specifically yours, how is that possible?
ਦੱਸ ਐਂ ਕਿਵੇਂ
dassa aiM kiveM
Tell me, how is that possible?
ਉਹ ਦੱਸ ਐਂ ਕਿਵੇਂ
uha dassa aiM kiveM
Oh tell me, how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਹੋ ਤੁੰਨਿਆਂ ਪਿਆ ਜੀਹਦਾ ਗਾਣਾ ਜੱਟੀਏ
ho tuMniAM piA jIhadA gANA jaTTIe
The one whose songs are packed with fire, [Jattiye: Female of the Jatt community]
ਪਿੰਡ ਉਹਦਾ ਕਹਿੰਦੇ ਗੋਨਿਆਣਾ ਜੱਟੀਏ
piMDa uhadA kahiMde goniANA jaTTIe
They say his village is [Goniana: hometown of Amrit Maan], [Jattiye]
ਕਿੱਥੇ ਡਰਦੇ ਸਮੁੰਦਰ ਨੀ ਮਾਰੂ ਥਲਾਂ ਤੋਂ
kitthe Darade samuMdara nI mArU thalAM toM
When do the oceans ever fear the barren deserts?
ਓਵੇਂ ਗਿੱਪੀ ਗਰੇਵਾਲ ਪਿੰਡ ਕੂਮ ਕਲਾਂ ਤੋਂ
oveM gippI garevAla piMDa kUma kalAM toM
The same goes for Gippy Grewal from village [Koom Kalan: Gippy’s ancestral village]
ਸੋਚਦੇ ਆ ਛੇਤੀ ਬਦਨਾਮ ਹੋਜੂ ਐਂ ਕਿਵੇਂ
sochade A ChetI badanAma hojU aiM kiveM
They think I'll be defamed quickly, how is that possible?
ਲੰਡੂਆਂ ਨੂੰ ਜੱਟ ਦੀ ਸਲਾਮ ਹੋਜੂ ਐਂ ਕਿਵੇਂ
laMDUAM nUM jaTTa dI salAma hojU aiM kiveM
That this [Jatt] will bow down to these [Ladoo/low-lives], how is that possible?
ਗਲੀਆਂ 'ਚ ਰੁਲੂ ਗੁਮਨਾਮ ਹੋਜੂ ਐਂ ਕਿਵੇਂ
galIAM 'cha rulU gumanAma hojU aiM kiveM
That I'll be forgotten, wandering in the streets, how is that possible?
ਮੁੱਠੀਆਂ 'ਚ ਬੰਦ ਨੀ ਤੂਫ਼ਾਨ ਹੋਜੂ ਐਂ ਕਿਵੇਂ
muTThIAM 'cha baMda nI tUfAna hojU aiM kiveM
Can a storm ever be captured in the palms of hands? How is that possible?
ਐਂ ਕਿਵੇਂ ਐਂ ਕਿਵੇਂ
aiM kiveM aiM kiveM
How is that possible? How is that possible?
ਹੋ ਚੋਟੀ ਦੇ ਖਿਡਾਰੀ ਬੜੇ ਘਾਤੀ ਛਿੰਦੀਏ ਹੇ
ho choTI de khiDArI ba.De ghAtI ChiMdIe he
Top-tier players are deadly, oh [Shindiye: term of endearment for a woman]
ਹੋ ਦਿਨਾਂ 'ਚ ਹੀ ਸੂਰਜ ਚੜ੍ਹਾ ਤੇ ਛਿੰਦੀਏ
ho dinAM 'cha hI sUraja cha.DhA te ChiMdIe
We’ve made the sun rise in just a matter of days, [Shindiye]
ਹੱਟ ਹੱਟ
haTTa haTTa
Move back, move back
ਚੋਟੀ ਦੇ ਖਿਡਾਰੀ ਬੜੇ ਘਾਤੀ ਛਿੰਦੀਏ
choTI de khiDArI ba.De ghAtI ChiMdIe
Top-tier players are deadly, oh [Shindiye]
ਦਿਨਾਂ ਦੇ ਵਿੱਚ ਸੂਰਜ ਚੜ੍ਹਾ ਤੇ ਛਿੰਦੀਏ
dinAM de vichcha sUraja cha.DhA te ChiMdIe
We’ve made the sun rise in just a matter of days, [Shindiye]
ਹੋ ਲੱਲੀ-ਛੱਲੀ ਦਾ ਨੀ ਜਿੱਥੇ ਵੀਜ਼ਾ ਲੱਗਦਾ
ho lallI-ChallI dA nI jitthe vIja਼A laggadA
Where even the commoners can’t get a visa
ਜੱਟ ਨੇ ਪਟਾਕੇ ਉੱਥੇ ਪਾ ਤੇ ਛਿੰਦੀਏ
jaTTa ne paTAke utthe pA te ChiMdIe
This [Jatt] has set off explosions [caused a sensation] there, [Shindiye]
ਗੱਭਰੂ ਨੂੰ ਯਾਰ ਮਿਲੇ ਮਾਵਾਂ ਵਰਗੇ
gabbharU nUM yAra mile mAvAM varage
This young man found [Yaar: close friends/brothers] who are like mothers
ਧੁੱਪ ਵਿੱਚ ਸਿਰੀਂ ਜਿਹੇ ਛਾਵਾਂ ਕਰਦੇ
dhuppa vichcha sirIM jihe ChAvAM karade
Who provide shade like a canopy over my head in the scorching sun
ਇਕੱਠੇ ਹੋ ਕੇ ਕਹਿੰਦੇ ਅੱਜ ਮਾਨ ਘੇਰਨਾ
ikaTThe ho ke kahiMde ajja mAna gheranA
Gathering together, they say "today we will corner Maan" [Self-reference to Amrit Maan]
ਲਾ ਕੇ ਲੰਡੂ ਜਿਹੇ ਪੈੱਗ ਨੇ ਸਲਾਮਾਂ ਕਰਦੇ
lA ke laMDU jihe paigga ne salAmAM karade
After a few cheap [Ladoo] drinks, they start making big claims
ਹੋ ਮਿੱਤਰਾਂ ਨਾਲ ਸਿੰਘ ਜੇ ਫਸਾ ਲੈਣਗੇ
ho mittarAM nAla siMgha je phasA laiNage
Do they think they can lock horns with [Mitran: yours truly]?
ਛਿੱਤਰਾਂ ਤੋਂ ਚੰਮ ਨੂੰ ਬਚਾ ਲੈਣਗੇ
ChittarAM toM chaMma nUM bachA laiNage
Will they be able to save their skin from my [Chittar: leather slippers/beating]?
ਮਿੱਤਰਾਂ ਦੇ ਮੂੰਹ ਚੋਂ ਨਿਵਾਲਾ ਖਿੱਚ ਕੇ
mittarAM de mUMha choM nivAlA khichcha ke
By snatching the morsel from [Mitran's] mouth
ਘਰੇ ਬਹਿ ਕੇ ਸੌਖੀ ਰੋਟੀ ਖਾ ਲੈਣਗੇ
ghare bahi ke saukhI roTI khA laiNage
Do they think they can sit at home and eat in peace?
ਪਰ ਐਂ ਕਿਵੇਂ
para aiM kiveM
But how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਦੱਸ ਐਂ ਕਿਵੇਂ
dassa aiM kiveM
Tell me, how is that possible?
ਹਉ ਐਂ ਕਿਵੇਂ
hau aiM kiveM
Hau, how is that possible?
ਓ ਦੇਖ ਕੇ ਬੇਗਾਨੀ ਕਦੇ ਮੁੱਛਾਂ ਨਹੀਂਓ ਚਾੜ੍ਹਦੇ
o dekha ke begAnI kade muchChAM nahIMo chA.Dhade
I never twirl my mustache just by looking at others' wealth
ਤੇ ਛਿੱਟੇ ਮਾਰ ਨਸਲਾਂ ਨੂੰ ਵਿਹੜੇ 'ਚ ਨਹੀਂ ਵਾੜਦੇ
te ChiTTe mAra nasalAM nUM viha.De 'cha nahIM vA.Dade
And I don't let inferior breeds into my courtyard just by sprinkling water
ਓ ਗੱਭਰੂ ਦਾ ਗੀਤ ਜਿਵੇਂ ਫਾਇਰ 45 ਦਾ
o gabbharU dA gIta jiveM phAira 45 dA
This young man's song is like the fire of a .45 caliber
ਉਹ ਦੇਖ ਲਈਂ ਨਜ਼ਾਰੇ ਕੁੜੇ ਹੁੰਦੀ ਤਾੜ-ਤਾੜ ਦੇ
uha dekha laIM naja਼Are ku.De huMdI tA.Da-tA.Da de
Just watch the spectacle, girl, as the 'tadh-tadh' [sound of gunfire] happens
ਓ ਜ਼ੋਰ ਸਾਲਾ ਦੁੱਕੀ ਦਾ ਤੇ ਪੰਗੇ ਲੈਣੇ ਦਹਿਲੇ ਨਾਲ
o ja਼ora sAlA dukkI dA te paMge laiNe dahile nAla
The strength of a 'two' trying to pick a fight with a 'ten' [card game metaphor]
ਕੁੱਟ ਦਿਆਂ ਗਿੱਚੀ ਬਿੱਲੋ ਥੱਲੇ ਲੈ ਕੇ ਜਾੜ੍ਹ ਦੇ
kuTTa diAM gichchI billo thalle lai ke jA.Dha de
I will crush your neck, baby, under my jaw
ਓ ਗਿੱਪੀ ਨਾਲ ਮਾਨ ਏ ਤੇ ਰਾਜ਼ੀਨਾਮਾ ਭਾਲਦੈਂ
o gippI nAla mAna e te rAja਼InAmA bhAladaiM
You're looking for a truce now that Maan is with Gippy?
ਪੁੱਤ ਵਰਕੇ ਹੀ ਪਾੜਤੇ
putta varake hI pA.Date
Son, we've already torn the pages [of that history] apart