Bago Baag

by Gippy Grewal

ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ
kade utte kade thalle kade pUrI balle balle
Sometimes on top, sometimes down low, sometimes a total celebration [Balle Balle: an exclamation of immense joy and triumph]
ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ
kade utte kade thalle kade pUrI balle balle
Sometimes on top, sometimes down low, sometimes a total celebration
ਹਾਏ ਕਦੇ ਦੱਸਾਂ ਵਾਲੇ ਸਾਂਭੇ ਜਾਂਦੇ ਨੋਟ ਨਾ
hAe kade dassAM vAle sAMbhe jAMde noTa nA
Alas, there were times when even ten-rupee notes were hard to hold onto
ਕਦੇ ਦੱਸਾਂ ਵਾਲੇ ਸਾਂਭੇ ਜਾਂਦੇ ਨੋਟ ਨਾ
kade dassAM vAle sAMbhe jAMde noTa nA
There were times when even ten-rupee notes were hard to hold onto
ਕਦੇ ਕੱਖੋਂ ਹੌਲੇ ਨਾ ਕਮਾਈਆਂ ਰਹਿੰਦੀਆਂ
kade kakkhoM haule nA kamAIAM rahiMdIAM
But earnings don't stay worth less than a piece of straw forever
ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nI hAlAta rahiMde mA.De baMde de
A man’s circumstances do not remain wretched forever
ਸਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ
sadA nI uha baMdiAM cha.DhAIAM rahiMdIAM
Nor does a man's peak success last forever

ਹਾਏ ਵੱਟਾਂ ਉੱਤੇ ਹੁੰਦੇ ਸੀ ਜਿਹੜੇ ਘਾਹ ਖੋਦਦੇ
hAe vaTTAM utte huMde sI jiha.De ghAha khodade
Alas, those who used to weed grass along the field-dividers
ਪਹੁੰਚ ਗਏ ਵਲੈਤ ਅੱਜ ਗੱਲਾਂ ਹੋਰ ਨੇ
pahuMcha gae valaita ajja gallAM hora ne
Have reached [Valait: a term for foreign lands, typically the UK/West] and the talk is different today
ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ
piMDa de vichAle Chatta laIAM koThIAM
In the heart of the village, they’ve built grand mansions [Kothiyan: large, multi-story houses]
ਕੱਚੀਆਂ ਕੁੱਲੀਆਂ ਤੋਂ ਢਾਹ ਕੇ ਮੋਰਨੇ
kachchIAM kullIAM toM DhAha ke morane
Tearing down mud huts to raise towers with peacock motifs
ਹਾਏ ਕਿਸੇ ਨੂੰ ਦੋ ਵੇਲੇ ਦੀ ਨਾ ਰੋਟੀ ਜੁੜਦੀ
hAe kise nUM do vele dI nA roTI ju.DadI
Alas, some cannot even scrape together two meals a day
ਕਿਸੇ ਨੂੰ ਦੋ ਵੇਲੇ ਦੀ ਨਾ ਰੋਟੀ ਜੁੜਦੀ
kise nUM do vele dI nA roTI ju.DadI
Some cannot even scrape together two meals a day
ਕਈਆਂ ਮੂਹਰੇ ਮੱਖਣ ਮਲਾਈਆਂ ਰਹਿੰਦੀਆਂ
kaIAM mUhare makkhaNa malAIAM rahiMdIAM
While others have butter and cream laid out before them
ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nI hAlAta rahiMde mA.De baMde de
A man’s circumstances do not remain wretched forever
ਸਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ
sadA nI uha baMdiAM cha.DhAIAM rahiMdIAM
Nor does a man's peak success last forever
ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nI hAlAta rahiMde mA.De baMde de
A man’s circumstances do not remain wretched forever
ਸਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ
sadA nI uha baMdiAM cha.DhAIAM rahiMdIAM
Nor does a man's peak success last forever
ਉਹ ਜਿਹੜਾ ਬੈਠਾ ਦੇਖੋ ਵੀਲ੍ਹ ਚੇਅਰ 'ਤੇ
uha jiha.DA baiThA dekho vIlha cheara 'te
Look at the one sitting there in a wheelchair
ਕਦੇ ਹੁੰਦਾ ਵਾਹ-ਵਾਹ ਕਬੱਡੀ ਬਾਡੀ ਖੇਡਦਾ
kade huMdA vAha-vAha kabaDDI bADI kheDadA
Who once commanded cheers while playing [Kabaddi: a traditional high-intensity South Asian contact sport]
ਅੱਖਾਂ ਵਿੱਚ ਜਿਹਦੇ ਅੱਜ ਹੈਨੀ ਜੋਤ ਬਈ
akkhAM vichcha jihade ajja hainI jota baI
The one who has no light left in his eyes today
ਫਿਰਦਾ ਸੀ ਮੇਲਿਆਂ 'ਚ ਕਦੇ ਮੇਲਦਾ
phiradA sI meliAM 'cha kade meladA
Used to roam through the [Mela: traditional village fairs] with such a stately pride
ਹਾਏ ਹੋਣਾ ਨੀ ਜਵਾਨੀ ਵਿੱਚ ਤਾਬ ਝੱਲਿਆ
hAe hoNA nI javAnI vichcha tAba jhalliA
Alas, the fiery vigor of youth could not be contained back then
ਹੋਣਾ ਨੀ ਜਵਾਨੀ ਵਿੱਚ ਤਾਬ ਝੱਲਿਆ
hoNA nI javAnI vichcha tAba jhalliA
The fiery vigor of youth could not be contained back then
ਓਏ ਅੱਜ ਜਿਹਦੇ ਬੋਝੇ 'ਚ ਦਵਾਈਆਂ ਰਹਿੰਦੀਆਂ
oe ajja jihade bojhe 'cha davAIAM rahiMdIAM
Yet today, his pockets are filled only with medicines
ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nI hAlAta rahiMde mA.De baMde de
A man’s circumstances do not remain wretched forever
ਸਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ
sadA nI uha baMdiAM cha.DhAIAM rahiMdIAM
Nor does a man's peak success last forever
ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nI hAlAta rahiMde mA.De baMde de
A man’s circumstances do not remain wretched forever
ਸਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ
sadA nI uha baMdiAM cha.DhAIAM rahiMdIAM
Nor does a man's peak success last forever
ਹਾਏ ਮੰਗੀ ਨੇ ਦੀਵਾਨੇ ਸੀਗੇ ਜਿੱਦਾਂ ਮਾਣਦੇ
hAe maMgI ne dIvAne sIge jiddAM mANade
Alas, just as the devoted ones used to cherish their respect
ਅੱਜ ਸੇਖੋਂ ਦੌਲਤ 'ਚ ਮੌਜਾਂ ਮਾਣਦਾ
ajja sekhoM daulata 'cha maujAM mANadA
Today, Sekhon [Self-reference to the song's lyricist/artist] revels in his riches
ਨੀਲੀ ਛੱਤ ਵਾਲੇ ਦੀਆਂ ਖੇਡਾਂ ਅੱਡ ਨੇ
nIlI Chatta vAle dIAM kheDAM aDDa ne
The games played by the Lord under the blue roof are unique

Share

More by Gippy Grewal

View all songs →