Balle Balle
by Gippy Grewalft Bhinda Aujla
ਹੋ ਮਿੱਤਰਾਂ 'ਚ ਟੌਹਰ ਰਹੇ ਮੁੱਛ ਸਦਾ ਖੜ੍ਹੀ ਰਹੇ
ho mittarAM 'cha Tauhara rahe muchCha sadA kha.DhI rahe
May yours truly [Mitran: this friend] always have flair and his mustache stay turned up high

ਜੱਟਾਂ ਦੀ ਤਾਂ ਇੱਕੋ ਹੀ ਅੜਾਉਣੀ ਹੁੰਦੀ ਹੈ
jaTTAM dI tAM ikko hI a.DAuNI huMdI hai
[Jattan: a member of the land-owning agricultural community known for pride] have only one obsession

ਬੱਸ ਬੱਲੇ ਬੱਲੇ
bassa balle balle
Just to cause a frenzy [Balle Balle: a celebratory exclamation used here to mean creating a glorious stir]
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village

ਬੱਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
bassa balle balle piMDa 'cha karAuNI huMdI hai
Just to cause a frenzy throughout the village
ਹੋ ਘਰ ਜਦੋਂ ਪਾਵੇ ਨੀਂਹੋਂ ਕੱਢ ਸੱਥ ਦਾ
ho ghara jadoM pAve nIMhoM kaDDha sattha dA
When he builds a house, he digs the foundation right by the communal square [Sath: the village meeting place]
ਬੰਨ੍ਹਦਾ ਹੈ ਜੰਗਲਾ ਟਿਕਾ ਕੇ ਸੱਥ ਦਾ
baMnhadA hai jaMgalA TikA ke sattha dA
He fixes the balcony railing to overlook the communal square
ਬੰਨ੍ਹਦਾ ਹੈ ਜੰਗਲਾ ਟਿਕਾ ਕੇ ਸੱਥ ਦਾ
baMnhadA hai jaMgalA TikA ke sattha dA
He fixes the balcony railing to overlook the communal square
ਹੋ ਘਰ ਜਦੋਂ ਪਾਵੇ ਨੀਂਹੋਂ ਕੱਢ ਸੱਥ ਦਾ
ho ghara jadoM pAve nIMhoM kaDDha sattha dA
When he builds a house, he digs the foundation right by the communal square
ਹਾਂ ਬੰਨ੍ਹਦਾ ਹੈ ਜੰਗਲਾ ਟਿਕਾ ਕੇ ਸੱਥ ਦਾ
hAM baMnhadA hai jaMgalA TikA ke sattha dA
Yes, he fixes the balcony railing to overlook the communal square
ਅੱਗ ਕਾਲਜੇ ਗੁਆਂਢੀਆਂ ਦੇ ਲਾਉਣੀ ਹੁੰਦੀ ਹੈ
agga kAlaje guAMDhIAM de lAuNI huMdI hai
The goal is to set the neighbors' hearts on fire with envy
ਕਾਲਜੇ ਗੁਆਂਢੀਆਂ ਦੇ ਲਾਉਣੀ ਹੁੰਦੀ ਹੈ
kAlaje guAMDhIAM de lAuNI huMdI hai
To set the neighbors' hearts on fire with envy
ਬੱਸ ਬੱਲੇ ਬੱਲੇ
bassa balle balle
Just to cause a frenzy
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village
ਬੱਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
bassa balle balle piMDa 'cha karAuNI huMdI hai
Just to cause a frenzy throughout the village
ਹੋਵੇ ਜੇ ਬਣਾਇਆ ਬਈ ਲਾਇਸੈਂਸ ਗੰਨ ਦਾ
hove je baNAiA baI lAisaiMsa gaMna dA
If he happens to get a license for a gun
ਬੰਨੇ ਚੰਨੇ ਵਾਲਾ ਰਹਿੰਦਾ ਕੰਨ ਭੰਨਦਾ
baMne chaMne vAlA rahiMdA kaMna bhaMnadA
He keeps taunting the neighbors across the border of his fields

ਹਾਂ ਬੰਨੇ ਚੰਨੇ ਵਾਲਾ ਰਹਿੰਦਾ ਕੰਨ ਭੰਨਦਾ
hAM baMne chaMne vAlA rahiMdA kaMna bhaMnadA
Yes, he keeps taunting the neighbors across the border of his fields
ਗੋਲੀ ਕਿਹੜਾ ਨਿੱਤ ਹੀ ਚਲਾਉਣੀ ਹੁੰਦੀ ਹੈ
golI kiha.DA nitta hI chalAuNI huMdI hai
It’s not like the bullet has to be fired every single day

ਉਹ ਇਹ ਤਾਂ ਬੱਲੇ ਬੱਲੇ
uha iha tAM balle balle
Oh, it’s just to cause a frenzy
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village
ਬੱਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
bassa balle balle piMDa 'cha karAuNI huMdI hai
Just to cause a frenzy throughout the village
ਹੋ ਮੁੰਡੇ ਦੇ ਵਿਆਹ 'ਤੇ ਖੁੱਲ੍ਹਾ ਕਰੇ ਖ਼ਰਚਾ
ho muMDe de viAha 'te khullhA kare kha਼rachA
At his son's wedding, he spends wealth with an open hand
ਆਖਣ ਸ਼ਰੀਕ ਜੱਟਾ ਸਿਰਾ ਕਰਤਾ
AkhaNa sa਼rIka jaTTA sirA karatA
Even the rivals say, "[Jatta: addressing the Jatt], you have reached the ultimate peak"

ਗਾਉਣ ਵਾਲੇ ਦੀ ਤਾਂ ਤਾਲ ਵਾਹੁਣੀ ਹੁੰਦੀ ਹੈ
gAuNa vAle dI tAM tAla vAhuNI huMdI hai
One just has to keep the folk singer's rhythm flowing

ਉਹ ਬੱਸ ਬੱਲੇ ਬੱਲੇ
uha bassa balle balle
Oh, just to cause a frenzy
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village
ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
balle balle piMDa 'cha karAuNI huMdI hai
To cause a frenzy throughout the village
ਬੱਸ ਬੱਲੇ ਬੱਲੇ ਪਿੰਡ 'ਚ ਕਰਾਉਣੀ ਹੁੰਦੀ ਹੈ
bassa balle balle piMDa 'cha karAuNI huMdI hai
Just to cause a frenzy throughout the village
ਹੋ ਪੂਰਾ ਸ਼ੇਖਦੌਲਤ 'ਚ ਮਾਨ ਜੱਟ ਦਾ
ho pUrA sa਼ekhadaulata 'cha mAna jaTTa dA
This [Jatt: land-owning farmer] is fully respected in [Sheikhu Daulat: the artist's native village]
ਕਿਸੇ ਨੂੰ ਕੀ ਪਤਾ ਕਿੰਨਾ ਦੇਣਾ ਕਿਸੇ ਦਾ
kise nUM kI patA kiMnA deNA kise dA
Who knows how much debt he actually owes to others?

ਹਾਂ ਕਿਸੇ ਨੂੰ ਕੀ ਪਤਾ ਕਿੰਨਾ ਦੇਣਾ ਕਿਸੇ ਦਾ
hAM kise nUM kI patA kiMnA deNA kise dA
Yes, who knows how much debt he actually owes to others?
ਕਿਸ਼ਤ ਤਾਂ ਛੇਈਂ ਮਹੀਨੀਂ ਆਉਣੀ ਹੁੰਦੀ ਹੈ
kisa਼ta tAM CheIM mahInIM AuNI huMdI hai
The loan installment only comes due every six months