Bhangra Pa Laiye - From "Carry on Jatta 2"

by Gippy Grewalft Mannat Noor

ਹੋ ਨਾਮ ਇਸ਼ਕ ਦੇ ਜਿੰਦੜੀ ਕਰਾ ਬੈਠੇ ਸੀ
ho nAma isa਼ka de jiMda.DI karA baiThe sI
O, I had surrendered my soul to the name of love
ਹਿੱਕਾਂ 'ਚ ਪਾਣੀ ਟਿਕਾ ਬੈਠੇ ਸੀ
hikkAM 'cha pANI TikA baiThe sI
I was so composed, my heart was at peace
ਛੱਡ ਕੇ ਕਿਤੇ ਨਹੀਂ ਸਕਦੇ ਸੀ ਜਾਹ
ChaDDa ke kite nahIM sakade sI jAha
I could never have left you and gone anywhere
ਮੁਹੱਬਤ 'ਚ ਛੱਲੇ ਵਟਾ ਬੈਠੇ ਸੀ
muhabbata 'cha Challe vaTA baiThe sI
In our love, we had already exchanged rings
ਹਿੱਕਾਂ 'ਚ ਪਾਣੀ ਟਿਕਾ ਬੈਠੇ ਸੀ
hikkAM 'cha pANI TikA baiThe sI
I was so composed, my heart was at peace
ਹੋ ਮੇਰੇ ਲੱਗੇ ਹੋਏ ਆ ਨੀਤ ਦਿਨ ਚਾਰ ਗੋਰੀਏ
ho mere lagge hoe A nIta dina chAra gorIe
O, my days are numbered and fleeting, fair lady [Goriye: a term for a fair-skinned or beautiful woman]
ਹੋ ਉੱਤੋਂ ਪਿਆਰਾਂ ਵਾਲਾ ਚੜ੍ਹਿਆ ਬੁਖਾਰ ਗੋਰੀਏ
ho uttoM piArAM vAlA cha.DhiA bukhAra gorIe
O, on top of that, the fever of love has taken hold of me, fair lady
ਹੋ ਮੇਰੇ ਲੱਗੇ ਹੋਏ ਆ ਨੀਤ ਦਿਨ ਚਾਰ ਗੋਰੀਏ
ho mere lagge hoe A nIta dina chAra gorIe
O, my days are numbered and fleeting, fair lady

ਐਵੇਂ ਅੜੀਆਂ ਨਾ ਕਰ ਥੋੜ੍ਹਾ ਲੋਕਾਂ ਕੋਲੋਂ ਡਰ
aiveM a.DIAM nA kara tho.DhA lokAM koloM Dara
Don't be so stubborn, have a little fear of what people might say
ਕਿੱਥੋਂ ਚੰਨ ਥੱਲੇ ਲਾ ਲਈਏ
kitthoM chaMna thalle lA laIe
How can we bring the moon down to earth?
ਹੋ ਗਾਣੇ ਚੱਕਵੇਂ ਜਿਹੇ ਲਾ ਕੇ ਬਾਹਾਂ ਵਿਚ ਬਾਹਾਂ ਪਾ ਕੇ ਆਜਾ ਭੰਗੜਾ ਪਾ ਲਈਏ
ho gANe chakkaveM jihe lA ke bAhAM vicha bAhAM pA ke AjA bhaMga.DA pA laIe
Let's play some upbeat tracks, walk arm-in-arm, and come, let's dance [Bhangra: a high-energy traditional Punjabi folk dance]
ਹੋ ਗਾਣੇ ਚੱਕਵੇਂ ਜਿਹੇ ਲਾ ਕੇ ਬਾਹਾਂ ਵਿਚ ਬਾਹਾਂ ਪਾ ਕੇ ਆਜਾ ਭੰਗੜਾ ਪਾ ਲਈਏ
ho gANe chakkaveM jihe lA ke bAhAM vicha bAhAM pA ke AjA bhaMga.DA pA laIe
Let's play some upbeat tracks, walk arm-in-arm, and come, let's dance

ਹੋ ਕਣਕ-ਬੰਨੇ ਜਿਹੇ ਤੇਰੇ ਰੰਗ ਨੇ ਨੀ ਮੋਹ ਲਏ
ho kaNaka-baMne jihe tere raMga ne nI moha lae
Your golden-wheat complexion has completely charmed me
ਮਿੱਤਰਾਂ ਦੇ ਚੈਨ ਤੂੰ ਸਕਿੰਟਾਂ 'ਚ ਖੋਹ ਲਏ
mittarAM de chaina tUM sakiMTAM 'cha khoha lae
You stole this friend's [Mitran: yours truly/this friend] peace in a matter of seconds
ਹੋ ਕਣਕ-ਬੰਨੇ ਜਿਹੇ ਤੇਰੇ ਰੰਗ ਨੇ ਨੀ ਮੋਹ ਲਏ
ho kaNaka-baMne jihe tere raMga ne nI moha lae
Your golden-wheat complexion has completely charmed me
ਯਾਰਾਂ ਤੋਂ ਚੈਨ ਤੂੰ ਸਕਿੰਟਾਂ 'ਚ ਖੋਹ ਲਏ
yArAM toM chaina tUM sakiMTAM 'cha khoha lae
You stole these brothers' [Yaar: close friends/brothers] peace in a matter of seconds
ਵੇ ਤੂੰ ਠਹਿਰਿਆ ਸ਼ਰਾਬੀ ਤਾਂਹੀਓਂ ਕਰਦਾ ਖ਼ਰਾਬੀ
ve tUM ThahiriA sa਼rAbI tAMhIoM karadA kha਼rAbI
You are a habitual drunkard, that's why you're causing trouble
ਅਸੀਂ ਕਿੱਥੋਂ ਪੰਗਾ ਪਾ ਲਈਏ
asIM kitthoM paMgA pA laIe
Why should I get myself into this mess?
ਹੋ ਗਾਣੇ ਚੱਕਵੇਂ ਜਿਹੇ ਲਾ ਕੇ ਬਾਹਾਂ ਵਿਚ ਬਾਹਾਂ ਪਾ ਕੇ ਆਜਾ ਭੰਗੜਾ ਪਾ ਲਈਏ
ho gANe chakkaveM jihe lA ke bAhAM vicha bAhAM pA ke AjA bhaMga.DA pA laIe
Let's play some upbeat tracks, walk arm-in-arm, and come, let's dance
ਹੋ ਗਾਣੇ ਚੱਕਵੇਂ ਜਿਹੇ ਲਾ ਕੇ ਬਾਹਾਂ ਵਿਚ ਬਾਹਾਂ ਪਾ ਕੇ ਆਜਾ ਭੰਗੜਾ ਪਾ ਲਈਏ
ho gANe chakkaveM jihe lA ke bAhAM vicha bAhAM pA ke AjA bhaMga.DA pA laIe
Let's play some upbeat tracks, walk arm-in-arm, and come, let's dance
ਹੋ ਮੇਰੇ ਲੱਗੇ ਹੋਏ ਆ ਨੀਤ ਦਿਨ ਚਾਰ ਗੋਰੀਏ
ho mere lagge hoe A nIta dina chAra gorIe
O, my days are numbered and fleeting, fair lady
ਹੋ ਉੱਤੋਂ ਪਿਆਰਾਂ ਵਾਲਾ ਚੜ੍ਹਿਆ ਬੁਖਾਰ ਗੋਰੀਏ
ho uttoM piArAM vAlA cha.DhiA bukhAra gorIe
O, on top of that, the fever of love has taken hold of me, fair lady
ਚਿੱਤ ਕਰੇ ਉੱਡ ਜਾਵਾਂ ਲੈ ਕੇ ਤੈਨੂੰ ਗੋਰੀਏ
chitta kare uDDa jAvAM lai ke tainUM gorIe
My heart longs to fly away, taking you with me, fair lady
ਸਾਂਭ ਸਾਂਭ ਰੱਖਾਂ ਤੈਨੂੰ ਗੰਨੇ ਦੀਏ ਪੋਰੀਏ
sAMbha sAMbha rakkhAM tainUM gaMne dIe porIe
I'll cherish and protect you like a delicate piece of sugarcane
ਹੋ ਚਿੱਤ ਕਰੇ ਉੱਡ ਜਾਵਾਂ ਲੈ ਕੇ ਤੈਨੂੰ ਗੋਰੀਏ
ho chitta kare uDDa jAvAM lai ke tainUM gorIe
O, my heart longs to fly away, taking you with me, fair lady
ਸਾਂਭ ਸਾਂਭ ਰੱਖਾਂ ਤੈਨੂੰ ਗੰਨੇ ਦੀਏ ਪੋਰੀਏ
sAMbha sAMbha rakkhAM tainUM gaMne dIe porIe
I'll cherish and protect you like a delicate piece of sugarcane
ਹੋ ਤੁਹਾਡੇ ਪੱਕਾ ਏ ਰਿਵਾਜ ਉੱਤੋਂ ਜੱਟ ਪੰਗੇਬਾਜ਼
ho tuhADe pakkA e rivAja uttoM jaTTa paMgebAja਼
It's your fixed habit, and on top of that, you're a troublemaking [Jatt: a member of the land-owning agricultural community known for pride and lifestyle]
ਅਸੀਂ ਕਿੱਥੋਂ ਖੰਭ ਲਾ ਲਈਏ
asIM kitthoM khaMbha lA laIe
Where am I supposed to find wings to fly away?
ਹੋ ਗਾਣੇ ਚੱਕਵੇਂ ਜਿਹੇ ਲਾ ਕੇ ਬਾਹਾਂ ਵਿਚ ਬਾਹਾਂ ਪਾ ਕੇ ਆਜਾ ਭੰਗੜਾ ਪਾ ਲਈਏ
ho gANe chakkaveM jihe lA ke bAhAM vicha bAhAM pA ke AjA bhaMga.DA pA laIe
Let's play some upbeat tracks, walk arm-in-arm, and come, let's dance
ਹੋ ਗਾਣੇ ਚੱਕਵੇਂ ਜਿਹੇ ਲਾ ਕੇ ਬਾਹਾਂ ਵਿਚ ਬਾਹਾਂ ਪਾ ਕੇ ਆਜਾ ਭੰਗੜਾ ਪਾ ਲਈਏ
ho gANe chakkaveM jihe lA ke bAhAM vicha bAhAM pA ke AjA bhaMga.DA pA laIe
Let's play some upbeat tracks, walk arm-in-arm, and come, let's dance
ਹੋ ਮੇਰੇ ਲੱਗੇ ਹੋਏ ਆ ਨੀਤ ਦਿਨ ਚਾਰ ਗੋਰੀਏ
ho mere lagge hoe A nIta dina chAra gorIe
O, my days are numbered and fleeting, fair lady
ਹੋ ਉੱਤੋਂ ਪਿਆਰਾਂ ਵਾਲਾ ਚੜ੍ਹਿਆ ਬੁਖਾਰ ਗੋਰੀਏ
ho uttoM piArAM vAlA cha.DhiA bukhAra gorIe
O, on top of that, the fever of love has taken hold of me, fair lady

Share

More by Gippy Grewal

View all songs →