Border (Punjabi)

by Gippy Grewal

ਹਾਲੇ ਤਲੀਆਂ ਤੋਂ ਲੱਥੀਆਂ ਨਾ ਮਹਿੰਦੀਆਂ
hAle talIAM toM latthIAM nA mahiMdIAM
The henna has not yet faded from your palms,
ਉੱਤੋਂ ਹੋ ਗਏ ਜੰਗ ਦੇ ਐਲਾਨ ਨੀ
uttoM ho gae jaMga de ailAna nI
And already the declarations of war have arrived [Ni: a gender-specific vocative used to address a woman directly].
ਰੱਖੀਂ ਤੂੰ ਖ਼ਿਆਲ ਮਾਂ-ਬਾਪ ਦਾ
rakkhIM tUM kha਼iAla mAM-bApa dA
Please take great care of my mother and father,
ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨ ਨੀ
hoNA pai giA je mainUM kurabAna nI
Should I have to make the ultimate sacrifice.
ਹਾਲੇ ਤਲੀਆਂ ਤੋਂ ਲੱਥੀਆਂ ਨਾ ਮਹਿੰਦੀਆਂ
hAle talIAM toM latthIAM nA mahiMdIAM
The henna has not yet faded from your palms,
ਉੱਤੋਂ ਹੋ ਗਏ ਜੰਗ ਦੇ ਐਲਾਨ ਨੀ
uttoM ho gae jaMga de ailAna nI
And already the declarations of war have arrived [Ni: a gender-specific vocative used to address a woman directly].
ਹਾਏ ਰੱਖੀਂ ਤੂੰ ਖ਼ਿਆਲ ਮਾਂ-ਬਾਪ ਦਾ
hAe rakkhIM tUM kha਼iAla mAM-bApa dA
O, please take great care of my mother and father,
ਹੋਣਾ ਪੈ ਗਿਆ ਜੇ ਮੈਨੂੰ ਕੁਰਬਾਨ ਨੀ
hoNA pai giA je mainUM kurabAna nI
Should I have to make the ultimate sacrifice.
ਹੋ ਦੁੱਧ ਚੁੰਘਿਆ ਏ ਸ਼ੀਂਹਣੀ ਮਾਂ ਦੀ ਕੁੱਖ 'ਚੋਂ
ho duddha chuMghiA e sa਼IMhaNI mAM dI kukkha 'choM
I have been nursed on milk from a lioness mother’s womb,
ਨੀ ਮੈਂ ਗਿੱਦੜਾਂ ਨੂੰ ਟਿੱਚ ਵੀ ਨਾ ਜਾਣਦਾ
nI maiM gidda.DAM nUM Tichcha vI nA jANadA
I don't give those jackals any importance at all.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles [Choora: traditional red and white bangles worn by a Punjabi bride],
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border [Dhol: literally 'drum', used here as a term of endearment for a husband].
ਕਰਮਾਂ ਵਾਲੀਏ ਚੂੜੇ ਵਾਲੀਏ
karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਹਾਏ ਛੇਤੀ-ਛੇਤੀ ਕਰਦੇ ਤੂੰ ਪੈਕਿੰਗਾਂ
hAe ChetI-ChetI karade tUM paikiMgAM
Hurry now and pack my bags quickly,
ਮਾਰ ਮਿੱਠਾ ਜਿਹਾ ਫ਼ੌਜਣੇ ਸਲੂਟ ਨੀ
mAra miTThA jihA pha਼aujaNe salUTa nI
Give me a sweet salute, my soldier’s bride.
ਮੇਰੇ ਜਾਣ ਤੱਕ ਵੇਲਾ ਕਿਤੇ ਬੀਤ ਜੇ
mere jANa takka velA kite bIta je
Lest the time slips away before I depart,
ਹਾਏ ਨੀ ਕਾਲਾ ਪੈ ਗਿਆ ਤੇਰਾ ਰੰਗਰੂਟ ਨੀ
hAe nI kAlA pai giA terA raMgarUTa nI
Your recruit is growing anxious and restless [Rangroot: a colloquial Punjabi term for a military recruit/sepoy].
ਛੇਤੀ-ਛੇਤੀ ਕਰਦੇ ਤੂੰ ਪੈਕਿੰਗਾਂ
ChetI-ChetI karade tUM paikiMgAM
Hurry now and pack my bags quickly,
ਮਾਰ ਮਿੱਠਾ ਜਿਹਾ ਫ਼ੌਜਣੇ ਸਲੂਟ ਨੀ
mAra miTThA jihA pha਼aujaNe salUTa nI
Give me a sweet salute, my soldier’s bride.
ਮੇਰੇ ਜਾਣ ਤੱਕ ਵੇਲਾ ਕਿਤੇ ਬੀਤ ਜੇ
mere jANa takka velA kite bIta je
Lest the time slips away before I depart,
ਹਾਏ ਨੀ ਕਾਲਾ ਪੈ ਗਿਆ ਤੇਰਾ ਰੰਗਰੂਟ ਨੀ
hAe nI kAlA pai giA terA raMgarUTa nI
Your recruit is growing anxious and restless.
ਮੈਨੂੰ ਵੀ ਤਾਂ ਮਾਣ ਹੋਣਾ ਚਾਹੀਦਾ
mainUM vI tAM mANa hoNA chAhIdA
I too must have a sense of pride,
ਨੀ ਮੈਂ ਤੱਕਣੀ ਤੋਂ ਵੈਰੀ ਨੂੰ ਪਛਾਣਦਾ
nI maiM takkaNI toM vairI nUM paChANadA
I can recognize the enemy just by their gaze.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਹੋ ਜਿਹੜੀ ਮਿੱਟੀ 'ਚ ਜਨਮ ਮੇਰਾ ਹੋਇਆ ਏ
ho jiha.DI miTTI 'cha janama merA hoiA e
The very soil in which I was born,
ਉਸੇ ਵਿਚ ਮਿੱਟੀ ਹੋਣ ਦਾ ਜਨੂਨ ਨੀ
use vicha miTTI hoNa dA janUna nI
I have a passion to return to that same earth.
ਮੇਰੇ ਦੇਸ਼ ਲਈ ਕੋਈ ਰੱਖੇ ਬਦਨੀਤੀਆਂ
mere desa਼ laI koI rakkhe badanItIAM
If anyone harbors ill intentions toward my country,
ਦੱਸ ਖ਼ੌਲੂਗਾ ਕਿਉਂ ਨਾ ਮੇਰਾ ਖ਼ੂਨ ਨੀ
dassa kha਼aulUgA kiuM nA merA kha਼Una nI
Tell me, why would my blood not boil?
ਜਿਹੜੀ ਮਿੱਟੀ 'ਚ ਜਨਮ ਮੇਰਾ ਹੋਇਆ ਏ
jiha.DI miTTI 'cha janama merA hoiA e
The very soil in which I was born,
ਉਸੇ ਵਿਚ ਮਿੱਟੀ ਹੋਣ ਦਾ ਜਨੂਨ ਨੀ
use vicha miTTI hoNa dA janUna nI
I have a passion to return to that same earth.
ਮੇਰੇ ਦੇਸ਼ ਲਈ ਕੋਈ ਰੱਖੇ ਬਦਨੀਤੀਆਂ
mere desa਼ laI koI rakkhe badanItIAM
If anyone harbors ill intentions toward my country,
ਦੱਸ ਖ਼ੌਲੂਗਾ ਕਿਉਂ ਨਾ ਮੇਰਾ ਖ਼ੂਨ ਨੀ
dassa kha਼aulUgA kiuM nA merA kha਼Una nI
Tell me, why would my blood not boil?
ਹੋ ਪਈਆਂ ਮੁਲਕ ਮੇਰੇ 'ਤੇ ਜਦੋਂ ਆਫ਼ਤਾਂ
ho paIAM mulaka mere 'te jadoM Apha਼tAM
When calamities fall upon my nation,
ਨੀ ਮੈਂ ਭੋਰਾ-ਭੋਰਾ ਲੇਖੇ ਲਾ ਦੂੰ ਜਾਨ ਦਾ
nI maiM bhorA-bhorA lekhe lA dUM jAna dA
I will sacrifice every bit of my life for its sake.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਓ ਸ਼ੇਰ ਬੁੱਕਲਾਂ 'ਚ ਕਦੇ ਨਹੀਂਓਂ ਲੁਕਦੇ
o sa਼era bukkalAM 'cha kade nahIMoM lukade
Lions never hide away in laps,
ਨਾ ਹੀ ਦੇਣੀ ਜ਼ਮੀਰ ਨੇ ਜ਼ਮਾਨਤਾਂ
nA hI deNI ja਼mIra ne ja਼mAnatAM
Nor will my conscience ever grant me bail.
ਪੈਰ ਪੁੱਟ ਲਏ ਜੇ ਪਿੱਛੇ ਤੇਰੇ ਢੋਲ ਨੇ
paira puTTa lae je pichChe tere Dhola ne
If your beloved ever takes a step back in retreat,
ਹਾਏ ਨੀ ਪਾਊਗਾ ਤਿਰੰਗਾ ਮੈਨੂੰ ਲਾਹਨਤਾਂ
hAe nI pAUgA tiraMgA mainUM lAhanatAM
The Tricolor national flag would cast curses upon me.

ਰਹੇ ਆਰ-ਨੇਤ ਜੁਗ-ਜੁਗ ਵੱਸਦਾ
rahe Ara-neta juga-juga vassadA
May Arjan Dhillon live and thrive forever [Self-reference to the song's lyricist, Arait/Ar-Net],
ਦਿੰਦਾ ਹੌਂਸਲਾ ਜੋ ਰਹਿੰਦਾ ਸਾਡੇ ਹਾਣ ਦਾ
diMdA hauMsalA jo rahiMdA sADe hANa dA
Who gives courage to those of our age.
ਨੀ ਤੂੰ ਕਰਮਾਂ ਵਾਲੀਏ ਚੁਣ-ਜੋਗੀਏ
nI tUM karamAM vAlIe chuNa-jogIe
O you blessed one, worthy of all choices,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
terA bAraDara 'te Dhola hikka tANadA
Your beloved stands tall with a firm chest on the border.
ਨੀ ਤੂੰ ਕਰਮਾਂ ਵਾਲੀਏ ਚੂੜੇ ਵਾਲੀਏ
nI tUM karamAM vAlIe chU.De vAlIe
O you blessed one, wearer of the bridal bangles,
ਹੋ ਤੇਰਾ ਬਾਰਡਰ 'ਤੇ ਢੋਲ ਹਿੱਕ ਤਾਣਦਾ
ho terA bAraDara 'te Dhola hikka tANadA
Your beloved stands tall with a firm chest on the border.

Share

More by Gippy Grewal

View all songs →