Bugchu

by Gippy Grewal

ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba [Tumba: a traditional high-pitched single-string instrument]
ਤੁੰਬਾ ਹੁੰਬਾ
tuMbA huMbA
The Tumba hums along
ਹੁਣ ਤੱਕ ਤੁੰਬਾ ਤੱਕ ਤੁੰਬਾ
huNa takka tuMbA takka tuMbA
Now watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਤੁੰਬਾ ਹੁੰਬਾ
tuMbA huMbA
The Tumba hums along
ਹੁਣ ਤੱਕ ਤੁੰਬਾ ਤੱਕ ਤੁੰਬਾ
huNa takka tuMbA takka tuMbA
Now watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਬੁਗਚੂ ਵਜਾਉਂਦਾ ਮੁੰਡਾ ਬੁੱਕ ਚੋਂ
bugachU vajAuMdA muMDA bukka choM
The lad plays the Bugchu with a roar from his soul [Bugchu: a traditional gourd-shaped percussion instrument held under the arm]
ਤੂੰ ਵੀ ਤੱਕ ਤੁੰਬਾ ਤੱਕ ਤੁੰਬਾ
tUM vI takka tuMbA takka tuMbA
You too, watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਬੁਗਚੂ ਵਜਾਉਂਦਾ ਮੁੰਡਾ ਬੁੱਕ ਚੋਂ
bugachU vajAuMdA muMDA bukka choM
The lad plays the Bugchu with a roar from his soul
ਤੂੰ ਵੀ ਤੱਕ ਤੁੰਬਾ ਤੱਕ ਤੁੰਬਾ
tUM vI takka tuMbA takka tuMbA
You too, watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਮਾਏ ਸਾਂਭ ਲੈ ਨੀ ਮੈਨੂੰ ਚੜ੍ਹੀ ਜਵਾਨੀ ਏ
mAe sAMbha lai nI mainUM cha.DhI javAnI e
Mother, look after me, for my youth is blooming wild [Ni: a gender-specific vocative used to address a woman directly]
ਲੋਕੀਂ ਕਹਿਣ ਹੋਈ ਮੇਰੀ ਅੱਖ ਮਸਤਾਨੀ ਏ
lokIM kahiNa hoI merI akkha masatAnI e
People say my eyes have turned intoxicatingly dreamy
ਮਾਏ ਸਾਂਭ ਲੈ ਨੀ ਮੈਨੂੰ ਚੜ੍ਹੀ ਜਵਾਨੀ ਏ
mAe sAMbha lai nI mainUM cha.DhI javAnI e
Mother, look after me, for my youth is blooming wild
ਲੋਕੀਂ ਕਹਿਣ ਹੋਈ ਮੇਰੀ ਅੱਖ ਮਸਤਾਨੀ ਏ
lokIM kahiNa hoI merI akkha masatAnI e
People say my eyes have turned intoxicatingly dreamy
ਹਜੇ ਤੱਕ ਛੁੱਟੀਆਂ ਨਾ ਮੈਥੋਂ ਪੀਂਚੋ ਪਾਣੀਆਂ
haje takka ChuTTIAM nA maithoM pIMcho pANIAM
I haven't even let go of my childhood games yet
ਹੋਜੂ ਖੜ੍ਹਾ ਕੋਈ ਹੁਣ ਵੱਡਾ ਪੁਆੜਾ ਨੀ
hojU kha.DhA koI huNa vaDDA puA.DA nI
But I fear some massive storm of trouble is about to brew
ਹੋ ਦੋ ਦੋ ਡੱਗ ਲਾ ਗੋਰੀਏ
ho do do Dagga lA gorIe
Oh, strike the beat twice, fair maiden
ਕੰਗਣੀ ਤੋਂ ਘੜਾ ਟਪਾਇਆ
kaMgaNI toM gha.DA TapAiA
The water-pot has overflowed from the brim of the well
ਬਾਣਾ ਤੇਰੇ ਜੋ ਮਨ ਦਾ ਏ
bANA tere jo mana dA e
The melody that resides within your heart
ਉਂਗਲਾਂ 'ਚ ਰਟਾਇਆ
uMgalAM 'cha raTAiA
I have memorized it on my very fingertips
ਹੋ ਦੋ ਦੋ ਡੱਗ ਲਾ ਗੋਰੀਏ
ho do do Dagga lA gorIe
Oh, strike the beat twice, fair maiden
ਕੰਗਣੀ ਤੋਂ ਘੜਾ ਟਪਾਇਆ
kaMgaNI toM gha.DA TapAiA
The water-pot has overflowed from the brim of the well
ਬਾਣਾ ਤੇਰੇ ਜੋ ਮਨ ਦਾ ਏ
bANA tere jo mana dA e
The melody that resides within your heart
ਉਂਗਲਾਂ 'ਚ ਰਟਾਇਆ
uMgalAM 'cha raTAiA
I have memorized it on my very fingertips
ਸਹੁੰ ਤੇਰੀ ਲੋਕਾਂ ਤੋਂ ਮੈਂ ਡਰ ਕੇ ਬੋਲਾਂ ਨੀ
sahuM terI lokAM toM maiM Dara ke bolAM nI
I swear by you, I speak softly out of fear of the people
ਬਾਰੀ ਬੈਠਕ ਦੀ ਤੇਰੇ ਕਰਕੇ ਖੋਲ੍ਹਾਂ ਨੀ
bArI baiThaka dI tere karake kholhAM nI
But I keep my window open only for your sake
ਸਾਡੇ ਬੁਗਚੂ ਦਾ ਪਿੱਛੋਂ ਤੈਨੂੰ ਲੱਭ ਜੂ
sADe bugachU dA pichChoM tainUM labbha jU
You'll find the rhythm of our Bugchu later on
ਤੂੰ ਵੀ ਤੱਕ ਤੁੰਬਾ ਤੱਕ ਤੁੰਬਾ
tUM vI takka tuMbA takka tuMbA
You too, watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਤੱਕ ਤੁੰਬਾ ਤੱਕ ਤੁੰਬਾ
takka tuMbA takka tuMbA
Watch the Tumba play, watch the Tumba
ਲੱਕ ਮੇਰਾ ਪਤਲਾ ਜਿਹਾ
lakka merA patalA jihA
My waist is slender and lithe
ਗੁੰਦੀ ਲਾਲ ਪਰਾਂਦੀ ਏ
guMdI lAla parAMdI e
Braided with a vibrant red Parandi [Parandi: a decorative colorful tassel worn in a hair braid]
ਚੁੰਨੀ ਮਲਮਲ ਦੀ ਮੇਰੀ
chuMnI malamala dI merI
My veil of fine muslin [Chunni: a long traditional scarf/veil]
ਉੱਡ ਉੱਡ ਜਾਂਦੀ ਏ
uDDa uDDa jAMdI e
Keeps fluttering and flying away in the wind
ਲੱਕ ਮੇਰਾ ਪਤਲਾ ਜਿਹਾ
lakka merA patalA jihA
My waist is slender and lithe
ਗੁੰਦੀ ਲਾਲ ਪਰਾਂਦੀ ਏ
guMdI lAla parAMdI e
Braided with a vibrant red Parandi
ਚੁੰਨੀ ਮਲਮਲ ਦੀ ਮੇਰੀ
chuMnI malamala dI merI
My veil of fine muslin
ਉੱਡ ਉੱਡ ਜਾਂਦੀ ਏ
uDDa uDDa jAMdI e
Keeps fluttering and flying away in the wind
ਤੂੰ ਤੇ ਚੀਨੇ 'ਤੇ ਦਿਲ ਮੇਰਾ ਅੜਿਆ ਏ
tUM te chIne 'te dila merA a.DiA e
My heart is stubbornly fixated on you and your white-spotted pigeon
ਖ਼ਤ ਮੇਰੇ ਸੱਜਣਾ ਦਾ ਮੈਂ ਲੁੱਕ ਕੇ ਪੜ੍ਹਿਆ ਏ
Kata mere sajjaNA dA maiM lukka ke pa.DhiA e
And I’ve been hiding away to read the letter from my soulmate

Share

More by Gippy Grewal

View all songs →