Chitt Mera Karda E

by Gippy Grewal

ਇੱਕ ਕੁੜੀ ਮੇਰੇ ਤੇ ਮਰਦੀ ਸੀ ਮੇਰੇ ਨਾਲ ਮੁਹੱਬਤ ਕਰਦੀ ਸੀ
ikka ku.DI mere te maradI sI mere nAla muhabbata karadI sI
A certain [Kudi: girl/maiden] was head over heels for me, she truly loved me
ਉਹ ਇਸ਼ਕ ਦੀ ਪੌੜੀ ਚੜ੍ਹਦੀ ਸੀ ਪਰ ਲੋਕਾਂ ਕੋਲੋਂ ਡਰਦੀ ਸੀ
uha isa਼ka dI pau.DI cha.DhadI sI para lokAM koloM DaradI sI
She was climbing the ladder of love, yet she lived in fear of the people
ਉਹਨੂੰ ਸਾਲ ਸੋਲ੍ਹਵਾਂ ਚੜ੍ਹਿਆ ਸੀ ਮੇਰੀ ਹਿੱਕ ਜੋਬਨ ਦੀ ਮਾਰੀ ਸੀ
uhanUM sAla solhavAM cha.DhiA sI merI hikka jobana dI mArI sI
She had just turned sixteen, and my chest was bursting with youthful vigor
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies

ਉਸ ਕੁੜੀ ਦੀ ਬੁੱਕਲ ਲੱਡੂ ਵੱਟ ਵਾਲੀ ਸੀ
usa ku.DI dI bukkala laDDU vaTTa vAlI sI
That girl’s shawl was wrapped tight and tucked with grace
ਓਏ ਐਵੇਂ ਕਰਦਾ ਸਾਲਾ ਲੰਬੜਦਾਰੀ ਸੀ
oe aiveM karadA sAlA laMba.DadArI sI
But that [Saale: Playful taunt to other suitors] village headman kept acting like he owned the place

ਉਹ ਬੂਹੇ ਡੱਕ-ਡੱਕ ਬਹਿੰਦਾ ਸੀ ਉਹ ਟੱਪ ਪੌੜੀਆਂ ਚੜ੍ਹਦੀ ਸੀ
uha bUhe Dakka-Dakka bahiMdA sI uha Tappa pau.DIAM cha.DhadI sI
He would sit there blocking the doorways, while she would leap and climb the stairs to see me
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਪਿੰਡ ਨਾਨਕੇ ਰਹਿ ਕੇ ਯਾਰੋ ਲਫ਼ੰਗਪੁਣੇ ਵਿਚ ਲਾਈਆਂ
piMDa nAnake rahi ke yAro lapha਼MgapuNe vicha lAIAM
Staying at my [Nanake: maternal grandparents' village], oh [Yaar: close friends/brothers], I spent my time in roguish mischief
ਤੂੰ ਭੂਆ ਕੋਲ ਪੜ੍ਹਦੀ ਸੀ ਆਹ ਪੰਜ ਛੱਡੀਆਂ ਪੜ੍ਹਾਈਆਂ
tUM bhUA kola pa.DhadI sI Aha paMja ChaDDIAM pa.DhAIAM
You were studying at your aunt’s, and because of you, I dropped out after fifth grade
ਤੇਰੇ ਕਰਕੇ ਹੁਣ ਲੜਾਈਆਂ ਲੋਕਾਂ ਨੇ ਗੱਲਾਂ ਬਣਾਈਆਂ
tere karake huNa la.DAIAM lokAM ne gallAM baNAIAM
Because of you, fights broke out and people started wagging their tongues
ਚੌਧਰ ਛੱਡੀ ਪਿੰਡ ਦੀ ਛੱਡੀਆਂ ਮੈਂ ਭਰਜਾਈਆਂ
chaudhara ChaDDI piMDa dI ChaDDIAM maiM bharajAIAM
I gave up my status in the village and even stopped listening to my sisters-in-law
ਹੁਣ ਤੂੰ ਸਾਡੇ ਨਾਲ ਚਤੁਰਾਈਆਂ
huNa tUM sADe nAla chaturAIAM
And now you’re trying to play these clever games with me?

ਮੈਂ ਸਾਰੇ ਪਿੰਡ ਦੇ ਮੁੰਡਿਆਂ ਨਾਲੋਂ ਮੋਹਰੀ ਸੀ
maiM sAre piMDa de muMDiAM nAloM moharI sI
I was the leader among all the boys in the village
ਉਹ ਸਾਰੇ ਪਿੰਡ ਦੀਆਂ ਕੁੜੀਆਂ ਵਿਚੋਂ ਟੌਹਰੀ ਸੀ
uha sAre piMDa dIAM ku.DIAM vichoM TauharI sI
She was the most [Tauhri: stylish and charismatic] among all the village girls

ਮੈਂ ਖੰਘ ਕੋਲ ਦੀ ਲੰਘਦਾ ਸੀ ਉਹ ਬਲਬ ਵਾਂਗੂ ਜਗਦੀ ਸੀ
maiM khaMgha kola dI laMghadA sI uha balaba vAMgU jagadI sI
I would clear my throat while passing by, and she would light up like a bulb
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਉਹ ਬਾਰੀ ਵਿਚ ਦੀ ਲਵ-ਲੈਟਰ ਲਮਕਾਉਂਦੀ ਸੀ
uha bArI vicha dI lava-laiTara lamakAuMdI sI
She used to dangle love letters through the window
ਬਲਜੀਤ ਜਲਾਲਪੁਰੀ ਨਾਲ ਖੰਡਾ ਖੜਕਾਉਂਦੀ ਸੀ
balajIta jalAlapurI nAla khaMDA kha.DakAuMdI sI
She used to clash swords in a battle of wits with [Baljit Jalalpuria: Self-reference to the song's lyricist]

ਉਹ ਵਿਚ ਟੋਰੰਟੋ ਰਹਿੰਦੀ ਅੱਜ ਵੀ ਫੈਨ ਮੇਰੇ ਤੇ ਮਰਦੀ ਸੀ
uha vicha ToraMTo rahiMdI ajja vI phaina mere te maradI sI
Now she lives in Toronto, but even today that fan of mine is still crazy for me
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies
ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲ ਪੜ੍ਹਦੀ ਸੀ
maiM piMDa nAnake rahiMdA sI uha bhUA kola pa.DhadI sI
I used to live in my [Nanake: maternal grandparents' village], while she stayed with her aunt for her studies

Share

More by Gippy Grewal

View all songs →