College

by Gippy Grewal

ਹੋ ਮੈਂ ਕਿਹਾ ਕਿੱਥੇ ਐਂ
ho maiM kihA kitthe aiM
I asked, "Where are you?"
ਵੇ ਪਿੰਡ ਮਾਸੀ ਦੇ ਗਈ ਸੀ
ve piMDa mAsI de gaI sI
"I had gone to my [Masi: maternal aunt's] village."
ਕੀ ਕਰਦੀ ਸੀ
kI karadI sI
"What were you doing there?"
ਕਹਿੰਦੀ ਭਾਬੀ ਨਾਲ ਪਈ ਸੀ
kahiMdI bhAbI nAla paI sI
She said, "I was lying down with my [Bhabhi: brother's wife/sister-in-law]."
ਹੋ ਮੈਂ ਕਿਹਾ ਕਿੱਥੇ ਐਂ
ho maiM kihA kitthe aiM
I asked, "Where are you?"
ਪਿੰਡ ਮਾਸੀ ਦੇ ਗਈ ਸੀ
piMDa mAsI de gaI sI

ਤੜਕੇ ਤੋਂ ਹੀ ਤੇਰਾ ਨੀ ਮੈਂ ਫ਼ੋਨ ਟਰਾਈ ਕੀਤਾ
ta.Dake toM hI terA nI maiM pha਼ona TarAI kItA
I've been trying your phone since the crack of dawn,
ਰਾਤ ਨੀਂਦ ਨਾ ਆਈ ਨੀ ਤੂੰ ਯਾਰ ਸ਼ੁਦਾਈ ਕੀਤਾ
rAta nIMda nA AI nI tUM yAra sa਼udAI kItA
I couldn't sleep all night, you've driven [this Yaar: yours truly/this loyal friend] mad.
ਕਾਹਤੋਂ ਚੱਕਿਆ ਨਹੀਂ
kAhatoM chakkiA nahIM
"Why didn't you pick up?"
ਵੇ ਮੇਰੀ ਅੱਖ ਲੱਗ ਗਈ ਸੀ
ve merI akkha lagga gaI sI
"I had just caught some sleep."
ਹੋ ਮੈਂ ਕਿਹਾ ਕਿੱਥੇ ਐਂ
ho maiM kihA kitthe aiM
I asked, "Where are you?"
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
"I had gone to my [Masi: maternal aunt's] village."
ਕਿਹੜੀ ਸੁਰਖੀ ਦੱਸ ਦੇ ਨੀ ਤੂੰ ਯਾਰ ਪੁਰਾਣਾ ਛੱਡ ਕੇ
kiha.DI surakhI dassa de nI tUM yAra purANA ChaDDa ke
Tell me, which new flame are you chasing, leaving [this Yaar: your old flame/friend] behind?
ਕਹਿੰਦੀ ਮੈਸੇਜ ਆਏ ਸੀ ਮੈਂ ਈਮੇਲ ਸੀ ਛੱਡ ਕੇ
kahiMdI maiseja Ae sI maiM Imela sI ChaDDa ke
She says, "I saw the messages, I had just left an email."
ਮੈਂ ਕਿਹਾ ਆਉਣਾ ਨਹੀਂ
maiM kihA AuNA nahIM
I said, "You aren't coming?"
ਵੇ ਗੱਲ ਮਿਲ ਕੇ ਤਾਂ ਗਈ ਸੀ
ve galla mila ke tAM gaI sI
"But I just met you before I left."
ਹੋ ਮੈਂ ਕਿਹਾ ਕਿੱਥੇ ਐਂ
ho maiM kihA kitthe aiM
I asked, "Where are you?"
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
"I had gone to my [Masi: maternal aunt's] village."
ਸੈਡ ਸੌਂਗ ਜਿਹਾ ਗਾਣਾ ਨੀ ਮੈਂ ਆਈਫ਼ੋਨ ਤੇ ਲਾਇਆ
saiDa sauMga jihA gANA nI maiM AIpha਼ona te lAiA
I played a sad song on my iPhone,
ਕਹਿੰਦੀ ਮੈਂ ਤਾਂ ਰਾਤ ਵੇ ਡੀ.ਜੇ. ਤੇ ਭੰਗੜਾ ਪਾਇਆ
kahiMdI maiM tAM rAta ve DI.je. te bhaMga.DA pAiA
She said, "Last night, I was doing [Bhangra: traditional high-energy Punjabi folk dance] to the DJ."

ਮੈਂ ਕਿਹਾ ਕਾਹਤੋਂ
maiM kihA kAhatoM
I asked, "But why?"
ਕਹਿੰਦੀ ਪਾਰਟੀ ਤੇ ਗਈ ਸੀ
kahiMdI pAraTI te gaI sI
She said, "I had gone to a party."
ਹੋ ਮੈਂ ਕਿਹਾ ਕਿੱਥੇ ਐਂ
ho maiM kihA kitthe aiM
I asked, "Where are you?"
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
"I had gone to my [Masi: maternal aunt's] village."

Share

More by Gippy Grewal

View all songs →