Darji
by Gippy Grewal
ਸੂਟ ਤੰਗ ਪਾਵੇਂ ਲੱਗੇ ਕੱਚ ਵਰਗੀ
sUTa taMga pAveM lagge kachcha varagI
You wear tight suits, looking fragile like glass
ਤੇਰੇ ਮੇਲ ਦੀ ਰਕਾਨੇ ਸੱਪ ਵਰਗੀ
tere mela dI rakAne sappa varagI
Your swaying grace, [Rakane: a term for a stylish, cultured woman], is like a serpent
ਕਾਹਤੋਂ ਨਿਕਲੇ ਨਾ ਬਾਹਰ ਜਿਵੇਂ ਡਰਦੀ
kAhatoM nikale nA bAhara jiveM DaradI
Why don't you step outside, as if you're afraid?
ਹੋ ਕਰੇ ਅੱਖਾਂ ਨਾਲ ਸ਼ਿਕਾਰ ਦਿੱਤੇ ਗੱਭਰੂ ਤੂੰ ਮਾਰ
ho kare akkhAM nAla sa਼ikAra ditte gabbharU tUM mAra
You hunt with your eyes, leaving the [Gabbroo: young, virile Punjabi men] dead in their tracks
ਨੀ ਸੱਚੀ ਕੋਈ ਨਾ ਕਸੂਰ ਚੰਨਾ ਮੇਰਾ
nI sachchI koI nA kasUra chaMnA merA
Truly, my darling, none of this is my fault
ਨੀ ਜਾਂ ਤਾਂ ਬੂਹੇ ਬੰਦ ਕਰ ਲੈ
nI jAM tAM bUhe baMda kara lai
Either lock your doors tight
ਜਾਂ ਤੂੰ ਧਰਤੀ ਬਦਲ ਲੈ ਘੇਰਾ
jAM tUM dharatI badala lai gherA
Or change the very ground you walk upon
ਨੀ ਜਾਂ ਤਾਂ ਬੂਹੇ ਬੰਦ ਕਰ ਲੈ
nI jAM tAM bUhe baMda kara lai
Either lock your doors tight
ਜਾਂ ਤੂੰ ਧਰਤੀ ਬਦਲ ਲੈ ਘੇਰਾ
jAM tUM dharatI badala lai gherA
Or change the very ground you walk upon
ਨੀ ਜਾਂ ਤਾਂ ਬੂਹੇ ਬੰਦ ਕਰ ਲੈ
nI jAM tAM bUhe baMda kara lai
Either lock your doors tight
ਅੱਛਾ ਜੀ ਲੈ ਸੁਣ ਫਿਰ
achChA jI lai suNa phira
Oh really? Well, listen then...
ਵੇ ਮੈਂ ਟੱਪ ਗਈ 18 ਲੱਗਾਂ ਕਹਿਰ ਦੀ
ve maiM Tappa gaI 18 laggAM kahira dI
I’ve crossed eighteen and I look like a storm
ਅੱਖ ਮੇਰੇ 'ਤੇ ਟਿਕੀ ਐ ਸਾਰੇ ਸ਼ਹਿਰ ਦੀ
akkha mere 'te TikI ai sAre sa਼hira dI
The eyes of the whole city are fixed on me
ਉਹ ਮੁੰਡੇ ਆਖ ਕੇ ਬੁਲਾਉਂਦੇ ਕੁੜੀ ਜ਼ਹਿਰ ਦੀ
uha muMDe Akha ke bulAuMde ku.DI ja਼hira dI
The boys call me out as a lethal [Zahar: literally poison; used here for a dangerously beautiful girl]
ਵੇ ਮੇਰਾ ਗੋਰਾ-ਗੋਰਾ ਰੰਗ ਲੱਕ ਪਤਲਾ ਪਤੰਗ
ve merA gorA-gorA raMga lakka patalA pataMga
My complexion is fair and my waist is slim like a kite
ਕੋਕਾ ਧੁੰਨੀ ਵਿਚ ਰੱਖਿਆ ਵੈਲੀ ਜੜ ਕੇ
kokA dhuMnI vicha rakkhiA vailI ja.Da ke
I’ve set a [Koka: traditional nose-pin] in my navel like a [Velly: an outlaw/rogue; used here to describe a bold, rebellious style]
ਨੀ ਦੱਸ ਕਿਵੇਂ ਚੇਂਜ ਕਰ ਲਾਂ
nI dassa kiveM cheMja kara lAM
Tell me, why should I change my ways?
ਕੰਮ ਦਰਜ਼ੀ ਦਾ ਚੱਲੇ ਮੇਰੇ ਕਰਕੇ
kaMma daraja਼I dA challe mere karake
The tailor's business thrives only because of me
ਵੇ ਦੱਸ ਕਿਵੇਂ ਚੇਂਜ ਕਰ ਲਾਂ
ve dassa kiveM cheMja kara lAM
Tell me, why should I change my ways?
ਕੰਮ ਦਰਜ਼ੀ ਦਾ ਚੱਲੇ ਮੇਰੇ ਕਰਕੇ
kaMma daraja਼I dA challe mere karake
The tailor's business thrives only because of me
ਵੇ ਦੱਸ ਕਿਵੇਂ ਚੇਂਜ ਕਰ ਲਾਂ
ve dassa kiveM cheMja kara lAM
Tell me, why should I change my ways?
ਚੱਕ ਲੈ ਫਿਰ
chakka lai phira
Alright then, take this...
ਹੋ ਮੁੰਡੇ ਮਾਰ ਕੇ ਮੁਕਾਤੇ ਮੇਰਾ ਦੋਸ਼ ਨਾ
ho muMDe mAra ke mukAte merA dosa਼ nA
You’ve finished off all the boys, don’t claim it’s not your fault
ਕਿਹਨੇ ਪੱਟ ਲਏ ਅੱਗੇ ਤੋਂ ਇਹ ਸੋਚ ਨਾ
kihane paTTa lae agge toM iha socha nA
Don't wonder who else you've enchanted next
ਅਪਰੋਚ ਕਿਹਦੇ ਨਾਲ ਆਏਗੀ ਗੱਲ ਸੋਚ ਨਾ
aparocha kihade nAla AegI galla socha nA
Don't even think about whose reach you'll fall into
ਹੋ ਜੱਟ ਅੱਥਰੇ ਬੜੇ ਆ ਤੇਰੇ ਰਾਹਾਂ 'ਚ ਖੜ੍ਹੇ ਆ
ho jaTTa atthare ba.De A tere rAhAM 'cha kha.Dhe A
These [Jatt: members of the proud land-owning agricultural community] are stubborn, standing in your path
ਲਾਈ ਰੱਖਦੇ ਆ ਘਰ ਮੂਹਰੇ ਡੇਰਾ
lAI rakkhade A ghara mUhare DerA
They've set up camp right in front of your house
ਨੀ ਜਾਂ ਤਾਂ ਬੂਹੇ ਬੰਦ ਕਰ ਲੈ
nI jAM tAM bUhe baMda kara lai
Either lock your doors tight
ਜਾਂ ਤੂੰ ਧਰਤੀ ਬਦਲ ਲੈ ਘੇਰਾ
jAM tUM dharatI badala lai gherA
Or change the very ground you walk upon
ਨੀ ਜਾਂ ਤਾਂ ਬੂਹੇ ਬੰਦ ਕਰ ਲੈ
nI jAM tAM bUhe baMda kara lai
Either lock your doors tight
ਜਾਂ ਤੂੰ ਧਰਤੀ ਬਦਲ ਲੈ ਘੇਰਾ
jAM tUM dharatI badala lai gherA
Or change the very ground you walk upon
ਨੀ ਜਾਂ ਤਾਂ ਬੂਹੇ ਬੰਦ ਕਰ ਲੈ
nI jAM tAM bUhe baMda kara lai
Either lock your doors tight
ਉਹ ਮੇਰਾ ਨਾਮ ਰੱਖੀ ਫਿਰਦੇ ਆ ਹੋਰ ਨੀ
uha merA nAma rakkhI phirade A hora nI
They keep giving me different nicknames
ਵੇ ਮੈਂ ਮੋਰਾਂ ਤੋਂ ਵੀ ਸੋਹਣੀ ਤੁਰਾਂ ਤੋਰ ਨੀ
ve maiM morAM toM vI sohaNI turAM tora nI
My gait is even more graceful than a peacock's
ਉਹ ਰਿਕੀ ਖਾਨ ਲਾਉਂਦਾ ਫਿਰੇ ਜ਼ੋਰ ਨੀ
uha rikI khAna lAuMdA phire ja਼ora nI
[Ricky Khan: a self-reference to the song's lyricist] is putting in all his effort
ਉਹਨੂੰ ਰੱਖਦਾ ਏ ਨਾਲ ਜਿਹੜਾ ਗਿੱਪੀ ਕਰੇ ਅੱਖ
uhanUM rakkhadA e nAla jiha.DA gippI kare akkha
The one whom [Gippy: self-reference to the artist Gippy Grewal] eyes, he keeps close
ਕੋਕਾ ਛੱਡਦਾ ਸਵਾਦ ਵੈਲੀ ਜੜ ਕੇ
kokA ChaDDadA savAda vailI ja.Da ke
The [Koka: nose-pin] adds a rebellious charm when it's set bold
ਨੀ ਦੱਸ ਕਿਵੇਂ ਚੇਂਜ ਕਰ ਲਾਂ
nI dassa kiveM cheMja kara lAM
Tell me, why should I change my ways?
ਕੰਮ ਦਰਜ਼ੀ ਦਾ ਚੱਲੇ ਮੇਰੇ ਕਰਕੇ
kaMma daraja਼I dA challe mere karake
The tailor's business thrives only because of me
ਵੇ ਦੱਸ ਕਿਵੇਂ ਚੇਂਜ ਕਰ ਲਾਂ
ve dassa kiveM cheMja kara lAM
Tell me, why should I change my ways?
ਕੰਮ ਦਰਜ਼ੀ ਦਾ ਚੱਲੇ ਮੇਰੇ ਕਰਕੇ
kaMma daraja਼I dA challe mere karake
The tailor's business thrives only because of me
ਵੇ ਦੱਸ ਕਿਵੇਂ ਚੇਂਜ ਕਰ ਲਾਂ
ve dassa kiveM cheMja kara lAM
Tell me, why should I change my ways?