Desi Boys
by Gippy Grewalft Jyotica Tangri
ਓ ਦੇਸੀ ਮੁੰਡੇ ਦੇਸੀ ਮੁੰਡੇ ਜਿਮ ਲਾਉਂਦੇ ਨੇ
o desI muMDe desI muMDe jima lAuMde ne
Oh, these [Desi: local/indigenous] boys, they hit the gym hard
ਦੇਸੀ ਮੁੰਡੇ ਦੇਸੀ ਖ਼ੁਰਾਕਾਂ ਖਾਂਦੇ ਨੇ
desI muMDe desI kha਼urAkAM khAMde ne
These [Desi: local/indigenous] boys, they live on traditional diets
ਦੇਸੀ ਮੁੰਡੇ ਦੇਸੀ ਕਾਂਡ ਕਰਕੇ
desI muMDe desI kAMDa karake
These [Desi: local/indigenous] boys, after pulling off legendary stunts
ਦੇਸੀ ਮੁੰਡੇ ਦੇਸੀ ਆਉਂਦੇ ਜਾਂਦੇ ਨੇ
desI muMDe desI AuMde jAMde ne
These [Desi: local/indigenous] boys, they come and go as they please
ਛੋਰਾ ਦੇਸੀ ਰੇ ਦੇਸੀ ਰੇ ਦਿਲ ਲੈ ਗਿਆ ਛੋਰਾ
ChorA desI re desI re dila lai giA ChorA
This [Desi: local/indigenous] lad, oh this lad has stolen my heart
ਆਵੇ ਨਾ ਚੈਨ ਦਿਲ ਤੜਪੇ ਮੋਰਾ
Ave nA chaina dila ta.Dape morA
I find no peace, my heart writhes in longing
ਬੋਤਲਾਂ ਭਰਦੇ ਜੱਟ ਲਵਾਈ
botalAM bharade jaTTa lavAI
The [Jatt: a member of the land-owning agricultural community known for pride and lifestyle] has ordered bottles to be filled
ਲੁੱਕ ਤੋਂ ਸਲਿੱਕ ਤੇ ਕੰਮ ਤੋਂ ਬਾਈ
lukka toM salikka te kaMma toM bAI
Slick in his look and a "Brother" in his dealings
ਨੀ ਜ਼ਬਤਾਂ ਫਿਰਦੇ ਜਿਹੜੇ ਹਾਈ
nI ja਼batAM phirade jiha.De hAI
Those who were soaring high are now being restrained
ਓ ਦੇਸੀ ਮੁੰਡੇ ਮੁੰਡੇ
o desI muMDe muMDe
Oh, these [Desi: local/indigenous] boys, these boys
ਸੇਮ ਚੜ੍ਹਾਈ ਸੇਮਿਆ ਹੋ
sema cha.DhAI semiA ho
The same legendary status, the same rise, oh
ਡੱਬ ਰੱਬ ਵੀ ਕਹਿੰਦਾ ਜੱਟਾ ਉੱਡ
Dabba rabba vI kahiMdA jaTTA uDDa
Even the God at his waist says "Fly high, [Jatt: agriculturalist/warrior]"
ਜਿਨ੍ਹਾਂ ਤੋਂ ਚੱਲਦਾ ਬਾਲੀਵੁੱਡ
jinhAM toM challadA bAlIvuDDa
The ones who keep the wheels of Bollywood turning
ਓ ਦੇਸੀ ਮੁੰਡੇ ਮੁੰਡੇ
o desI muMDe muMDe
Oh, these [Desi: local/indigenous] boys, these boys
ਦੇਸੀਆਂ ਦੀ ਟੌਹਰ ਏ ਤੇ ਦੇਸੀਆਂ ਦਾ ਦੌਰ ਏ
desIAM dI Tauhara e te desIAM dA daura e
It’s the [Desi: local/indigenous] grace and it’s the [Desi: local/indigenous] era
ਦੇਸੀਆਂ ਦਾ ਜ਼ੋਰ ਏ ਤੇ ਦੇਸੀਆਂ ਦੀ ਚੌੜ ਏ
desIAM dA ja਼ora e te desIAM dI chau.Da e
It’s the [Desi: local/indigenous] power and it’s the [Desi: local/indigenous] stately pride
ਛੋਰਾ ਦੇਸੀ ਰੇ ਦੇਸੀ ਰੇ ਦਿਲ ਲੈ ਗਿਆ ਛੋਰਾ
ChorA desI re desI re dila lai giA ChorA
This [Desi: local/indigenous] lad, oh this lad has stolen my heart
ਆਵੇ ਨਾ ਚੈਨ ਦਿਲ ਤੜਪੇ ਮੋਰਾ
Ave nA chaina dila ta.Dape morA
I find no peace, my heart writhes in longing
ਓ ਦੇਸੀ ਮੁੰਡੇ ਦੇਸੀ ਮੁੰਡੇ ਜਿਮ ਲਾਉਂਦੇ ਨੇ
o desI muMDe desI muMDe jima lAuMde ne
Oh, these [Desi: local/indigenous] boys, they hit the gym hard
ਦੇਸੀ ਮੁੰਡੇ ਦੇਸੀ ਖ਼ੁਰਾਕਾਂ ਖਾਂਦੇ ਨੇ
desI muMDe desI kha਼urAkAM khAMde ne
These [Desi: local/indigenous] boys, they live on traditional diets
ਦੇਸੀ ਮੁੰਡੇ ਦੇਸੀ ਕਾਂਡ ਕਰਕੇ
desI muMDe desI kAMDa karake
These [Desi: local/indigenous] boys, after pulling off legendary stunts
ਦੇਸੀ ਮੁੰਡੇ ਦੇਸੀ ਆਉਂਦੇ ਜਾਂਦੇ ਨੇ
desI muMDe desI AuMde jAMde ne
These [Desi: local/indigenous] boys, they come and go as they please
ਆਉਂਦੇ ਜਾਂਦੇ ਨੇ ਨੀ ਮੁੰਡੇ ਆਉਂਦੇ ਜਾਂਦੇ ਨੇ
AuMde jAMde ne nI muMDe AuMde jAMde ne
They come and go, oh [Ni: a gender-specific vocative used to address a woman directly], the boys come and go
ਫ਼ੱਕੀਆਂ ਉਡਾਉਂਦੇ ਮੁੰਡੇ ਆਉਂਦੇ ਜਾਂਦੇ ਨੇ
pha਼kkIAM uDAuMde muMDe AuMde jAMde ne
Blowing away their rivals like dust, the boys come and go

ਜੱਟਾਂ ਦੀਆਂ ਗੱਡੀਆਂ ਉੱਡਦੀਆਂ ਜਿਵੇਂ ਹਨੇਰੀਆਂ ਆਉਂਦੀਆਂ ਨੇ
jaTTAM dIAM gaDDIAM uDDadIAM jiveM hanerIAM AuMdIAM ne
The [Jatt: agriculturalist/warrior] vehicles fly by like approaching storms
ਰੱਖੀਆਂ ਪਾਲਿਸ਼ਾਂ ਕਰਕੇ ਬਾਰਾਂ ਬੋਰ ਬੋਲੀਆਂ ਪਾਉਂਦੀਆਂ ਨੇ
rakkhIAM pAlisa਼AM karake bArAM bora bolIAM pAuMdIAM ne
Kept polished and shining, their 12-bore rifles are singing folk tunes
ਦੇਸੀਆਂ ਦਾ ਦੇਸੀਆਂ ਦਾ ਤੋੜ ਨਹੀਂ ਕੋਈ
desIAM dA desIAM dA to.Da nahIM koI
There is no match for these [Desi: local/indigenous] souls
ਜੇ ਭਾਜੀ-ਭੂਜੀ ਦੱਸ ਬਿੱਲੋ ਮੋੜ ਨਹੀਂ ਕੋਈ
je bhAjI-bhUjI dassa billo mo.Da nahIM koI
If there's a debt of honor to settle, [Billo: a term of endearment for a beautiful girl], there's no backing down
ਫਿਰਦੇ ਬਥੇਰੇ ਇੱਥੇ ਖੱਬੀਖ਼ਾਨ ਨੇ
phirade bathere itthe khabbIkha਼Ana ne
Many wander here claiming to be [Khabbikhan: a self-proclaimed powerful boss or marksman]
ਗਿੱਪੀ ਗਰੇਵਾਲ ਜਿਹਾ ਹੋਰ ਨਹੀਂ ਕੋਈ
gippI garevAla jihA hora nahIM koI
But there is no other like [Gippy Grewal: self-reference to the song's artist]