Dil

by Gippy Grewal

ਇੱਟਾਂ ਖੜਕਦੀਆਂ ਵਕਤ ਨਾਲ ਕਿਤੇ ਲੜਿਆ ਜਾਂਦਾ ਜੇ
iTTAM kha.DakadIAM vakata nAla kite la.DiA jAMdA je
Bricks would be clashing if one could truly fight against time
ਕਦੇ ਵੀ ਦਿਲ ਨਾ ਲਾਉਂਦੇ ਦਿਲ ਨੂੰ ਪੜ੍ਹਿਆ ਜਾਂਦਾ ਜੇ
kade vI dila nA lAuMde dila nUM pa.DhiA jAMdA je
I would have never given my heart away if a heart could be read beforehand

ਸੋਚਿਆ ਨਹੀਂ ਸੀ ਸਾਥ ਸੱਜਣ ਕਦੇ ਛੱਡਣਗੇ
sochiA nahIM sI sAtha sajjaNa kade ChaDDaNage
I never imagined that my [Sajjan: soulmate/beloved] would ever leave my side
ਦਿਲ ਨਾਲ ਦਿਲ ਮਿਲਾ ਕੇ ਅੱਜ ਦਿਲ 'ਚੋਂ ਕੱਢਣਗੇ
dila nAla dila milA ke ajja dila 'choM kaDDhaNage
After uniting their soul with mine, today they would cast me out of their heart
ਆਹ ਦਿਲ ਨਾਲ ਦਿਲ ਮਿਲਾ ਕੇ ਅੱਜ ਦਿਲ 'ਚੋਂ ਕੱਢਣਗੇ
Aha dila nAla dila milA ke ajja dila 'choM kaDDhaNage
Oh, after uniting their soul with mine, today they would cast me out of their heart
ਰਾਜੇ ਜੱਟ ਦੀ ਅੱਖ 'ਚੋਂ ਹੰਝੂ ਰੋੜ੍ਹਨ ਵਾਲਿਆਂ ਨੂੰ
rAje jaTTa dI akkha 'choM haMjhU ro.Dhana vAliAM nUM
To those who made tears flow from the eyes of Raja the [Jatt: a member of the land-owning agricultural community known for pride and lifestyle]
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
There ought to be some punishment for those who break hearts

Yes, there ought to be some punishment for those who break hearts
ਇਸ਼ਕ ਦੀ ਖ਼ਾਤਿਰ ਸੁਣਿਆ ਬੰਦਾ ਜੱਗ ਨਾਲ ਲੜ ਸਕਦਾ
isa਼ka dI kha਼Atira suNiA baMdA jagga nAla la.Da sakadA
I’ve heard that for the sake of love, a person can fight the whole world
ਪਰ ਖ਼ਾਸ ਕੋਈ ਆਪਣਾ ਵਾਂਗ ਬੇਗਾਨਿਆਂ ਕਿੱਦਾਂ ਕਰ ਸਕਦਾ
para kha਼Asa koI ApaNA vAMga begAniAM kiddAM kara sakadA
But how can someone so special treat you like a total stranger?
ਆਹ ਖ਼ਾਸ ਕੋਈ ਆਪਣਾ ਵਾਂਗ ਬੇਗਾਨਿਆਂ ਕਿੱਦਾਂ ਕਰ ਸਕਦਾ
Aha kha਼Asa koI ApaNA vAMga begAniAM kiddAM kara sakadA
Oh, how can someone so special treat you like a total stranger?
ਹੱਸਦੇ ਵੱਸਦੇ ਨਾਲ ਪੀੜ ਦੇ ਜੋੜਨ ਵਾਲਿਆਂ ਨੂੰ
hassade vassade nAla pI.Da de jo.Dana vAliAM nUM
To those who tether a laughing, thriving soul to lifelong pain
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
There ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਦੋ ਚਿੱਤੇ ਬੰਦਿਆਂ ਦੇ ਨਾਲ ਕੋਈ ਤੁਰਨਾ ਨਹੀਂ ਹੁੰਦਾ
do chitte baMdiAM de nAla koI turanA nahIM huMdA
One cannot walk a path with people who are double-minded
ਦਿਲ ਤੋੜਨ ਤੋਂ ਵੱਡਾ ਹਾਏ ਕੋਈ ਜ਼ੁਰਮ ਨਹੀਂ ਹੁੰਦਾ
dila to.Dana toM vaDDA hAe koI ja਼urama nahIM huMdA
There is no crime greater than the breaking of a heart
ਆਹ ਦਿਲ ਤੋੜਨ ਤੋਂ ਵੱਡਾ ਹਾਏ ਕੋਈ ਜ਼ੁਰਮ ਨਹੀਂ ਹੁੰਦਾ
Aha dila to.Dana toM vaDDA hAe koI ja਼urama nahIM huMdA
Oh, there is no crime greater than the breaking of a heart
ਜ਼ਿੰਦਗੀ ਵੱਲੋਂ ਸਿਵਿਆਂ ਵੱਲ ਮੋੜਨ ਵਾਲਿਆਂ ਨੂੰ
ja਼iMdagI valloM siviAM valla mo.Dana vAliAM nUM
To those who turn a life away from living and toward the funeral pyres
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
There ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts
ਬਾਗਾਂ ਦੇ ਖ਼ਾਬ ਦਿਖਾ ਕੇ ਕੰਡਿਆਂ ਵਿਚ ਸੁੱਟਣਾ ਮਾੜਾ
bAgAM de kha਼Aba dikhA ke kaMDiAM vicha suTTaNA mA.DA
It is cruel to show dreams of orchards and then throw one into the thorns
ਆਪੇ ਹੀ ਖ਼ਾਬ ਦਿਖਾ ਕੇ ਆਪੇ ਹੀ ਲੁੱਟਣਾ ਮਾੜਾ
Ape hI kha਼Aba dikhA ke Ape hI luTTaNA mA.DA
It is cruel to show dreams yourself and then loot those dreams yourself

ਆਪਣੀ ਹੀ ਮਨ ਦੀ ਮਰਜ਼ੀ ਬਸ ਮਰੋੜਨ ਵਾਲਿਆਂ ਨੂੰ
ApaNI hI mana dI maraja਼I basa maro.Dana vAliAM nUM
To those who twist everything just to satisfy their own whims
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
There ought to be some punishment for those who break hearts
ਹੋ ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ
ho koI saja਼A tAM chAhIdI dila to.Dana vAliAM nUM
Yes, there ought to be some punishment for those who break hearts

Share

More by Gippy Grewal

View all songs →