Dil Mangda

by Gippy Grewal

ਜਿਹਨੂੰ ਖੜ੍ਹਦੀ ਮੰਡੀਰ ਇੱਕ ਦੂਰੀ ਛੱਡ ਕੇ
jihanUM kha.DhadI maMDIra ikka dUrI ChaDDa ke
The one from whom the local crowds [Mandir: a group of aimless or aggressive young men] keep a respectful distance,
ਕਰਦਾ ਸਮਾਈਲ ਤੈਨੂੰ ਘੂਰੀ ਛੱਡ ਕੇ
karadA samAIla tainUM ghUrI ChaDDa ke
He smiles at you, setting aside his usual intimidating glare,
ਤੇਰੇ ਪਿੱਛੇ ਆਇਆ ਦੁਨੀਆ ਉਹ ਪੂਰੀ ਛੱਡ ਕੇ
tere pichChe AiA dunIA uha pUrI ChaDDa ke
He came after you, leaving the entire world behind,
ਪੂਰੀ ਦੁਨੀਆ ਨੂੰ ਛੱਡ ਕੇ
pUrI dunIA nUM ChaDDa ke
Leaving the whole world behind...
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, [Ni: a gender-specific vocative used to address a woman directly], he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart.
ਹੋ ਸੁਣਦਾ ਰੀਮਿਕਸ ਜਿਹੇ ਗੀਤ ਨੀ
ho suNadA rImikasa jihe gIta nI
He's listening to these remix songs now,
ਜਿਹੜਾ ਕਦੇ ਪਿਆਰ ਨਾਲ ਨਾ ਬੋਲਿਆ
jiha.DA kade piAra nAla nA boliA
The one who never spoke a word of love to anyone,
ਧਰਤੀ ਹਿਲਾਉਣ ਵਾਲਾ ਗੱਭਰੂ
dharatI hilAuNa vAlA gabbharU
The [Gabbru: a strong, young, quintessential Punjabi man] who could shake the earth,
ਤੇਰੀ ਅੱਖ ਅੱਗੇ ਫਿਰਦਾ ਏ ਡੋਲਿਆ
terI akkha agge phiradA e DoliA
Is wandering around, wavering before your eyes.
ਜਿਹੜਾ ਪੱਚੀਆਂ ਪਿੰਡਾਂ ਦਾ ਕਰੇ ਇਕੱਠ ਬੱਲੀਏ
jiha.DA pachchIAM piMDAM dA kare ikaTTha ballIe
The one who can summon a gathering of twenty-five villages, [Balliye: a term of endearment for a woman, like 'darling'],
ਤੇਰੀ ਅੱਖ ਨੇ ਕਰਾ’ਤੇ ਖੜ੍ਹੇ ਹੱਥ ਬੱਲੀਏ
terI akkha ne karA’te kha.Dhe hattha ballIe
Your eyes have forced him into a total surrender [Khade Hath: literally 'raised hands' in defeat],
ਸੁੱਤਾ ਨਹੀਂਓਂ ਦਿਨ ਹੋ ਗਏ ਅੱਠ ਬੱਲੀਏ
suttA nahIMoM dina ho gae aTTha ballIe
It’s been eight days since he’s had any sleep, [Balliye: darling],
ਤੇਰੀਆਂ ਪੈੜਾਂ ਹੀ ਨੱਪਦਾ
terIAM pai.DAM hI nappadA
He just keeps following the trail of your footsteps.
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart.
ਹੋ ਅੱਖ ਤੇਰੀ ਮੋਟੀ ਦਾ
ho akkha terI moTI dA
Oh, because of your large, expressive eyes,
ਫ਼ੈਨ ਹੋ ਗਿਆ ਨਾਰ ਨੀ ਗੱਭਰੂ ਚੋਟੀ ਦਾ
pha਼aina ho giA nAra nI gabbharU choTI dA
This top-tier [Gabbru: young man] has become a fan of yours, my lady,
ਨਾਗ ਦੀਏ ਮੁਟਿਆਰੇ ਨੀ ਗੱਭਰੂ ਚੋਟੀ ਦਾ
nAga dIe muTiAre nI gabbharU choTI dA
O maiden like a cobra's grace, he’s a top-tier [Gabbru: young man],
ਜੇ ਤੇਰੀ ਮੇਰੀ ਜੋੜੀ ਕਿਤੇ ਬਣਗੀ
je terI merI jo.DI kite baNagI
If our pairing is ever destined to happen,
ਕਿੱਸਾ ਬਣਜੂਗਾ ਦੇਖੀਂ ਤੂੰ ਕਮਾਲ ਦਾ
kissA baNajUgA dekhIM tUM kamAla dA
See how it will become a legendary tale of wonder.
ਸਾਢੇ ਪੰਜ ਫੁੱਟੀ ਤਲਵਾਰ ਨੀ
sADhe paMja phuTTI talavAra nI
O five-and-a-half-foot tall sword of a woman,
ਮੁੰਡਾ ਪੱਟਿਆ ਤੂੰ ਡਾਕੂਏ ਦੇ ਨਾਲ ਦਾ
muMDA paTTiA tUM DAkUe de nAla dA
You've conquered [Puttia: uprooted/shaken up] a man who looks like a [Daku: outlaw/bandit].
ਕਾਲੇ ਬਾਦਲਾਂ ’ਤੇ ਰੈਣੀ ਦੀਪ ਪ੍ਰੀਤ ਵਰਗਾ
kAle bAdalAM ’te raiNI dIpa prIta varagA
Like a silver lining on dark clouds, like Deep Preet [Self-reference to the lyricist],
ਗੋਰੀ ਧੌਣ ਉੱਤੇ ਸੋਨੇ ਦੇ ਤਵੀਤ ਵਰਗਾ
gorI dhauNa utte sone de tavIta varagA
Like a gold [Taveet: a traditional protective amulet/pendant] on a fair neck,
ਹੈਪੀ ਰਾਏਕੋਟੀ ਦੇ ਨੀ ਗੀਤ ਵਰਗਾ
haipI rAekoTI de nI gIta varagA
Like a song written by Happy Raikoti [Self-reference to the famous lyricist],
ਸੰਗ ਤੇਰੀ ਵਿਚ ਸੰਗਦਾ
saMga terI vicha saMgadA
He feels shy within your shyness.
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart,
ਹਾਏ ਨੀ ਤੇਰਾ ਦਿਲ ਮੰਗਦਾ
hAe nI terA dila maMgadA
Oh, he's asking for your heart.

Share

More by Gippy Grewal

View all songs →