Dil Tut Na Jave

by Gippy Grewal

ਇਤਬਾਰ ਦਿਵਾਉਣ ਦਾ ਨੀ
itabAra divAuNa dA nI
Of proving my loyalty to you [Ni: a gender-specific vocative used to address a woman directly]
ਤੈਨੂੰ ਕਿਵੇਂ ਦਿਵਾਵਾਂ
tainUM kiveM divAvAM
How do I give you such assurance?
ਇਸ਼ਕੇ ਦੇ ਫੱਟ ਕੁੜੇ
isa਼ke de phaTTa ku.De
The deep wounds of love, [Kudi: girl/maiden]
ਤੈਨੂੰ ਕਿਵੇਂ ਦਿਖਾਵਾਂ
tainUM kiveM dikhAvAM
How do I show them to you?
ਬੂਟਾ ਜੋ ਇਸ਼ਕੇ ਦਾ
bUTA jo isa਼ke dA
This sapling of our love
ਕਿਤੇ ਸੁੱਕ ਨਾ ਜਾਵੇ ਹਾਏ
kite sukka nA jAve hAe
May it not wither away, alas
ਠੋਕਰ ਨਾ ਮਾਰ ਕੁੜੇ
Thokara nA mAra ku.De
Do not kick me aside, [Kudi: girl/maiden]
ਦਿਲ ਟੁੱਟ ਨਾ ਜਾਵੇ
dila TuTTa nA jAve
Lest this heart should break
ਠੋਕਰ ਨਾ ਮਾਰ ਕੁੜੇ
Thokara nA mAra ku.De
Do not kick me aside, [Kudi: girl/maiden]
ਦਿਲ ਟੁੱਟ ਨਾ ਜਾਵੇ
dila TuTTa nA jAve
Lest this heart should break
ਟੁੱਟ ਨਾ ਜਾਵੇ
TuTTa nA jAve
Lest it should break
ਟੁੱਟ ਨਾ ਜਾਵੇ
TuTTa nA jAve
Lest it should break
ਟੁੱਟ ਨਾ ਜਾਵੇ
TuTTa nA jAve
Lest it should break
ਤੇਰਾ ਇਸ਼ਕ ਦੀਵਾਨਾ ਨੀ
terA isa਼ka dIvAnA nI
This love for you has made me mad [Ni: vocative address]
ਐਵੇਂ ਲੁੱਟ ਨਾ ਜਾਵੇ
aiveM luTTa nA jAve
May it not be plundered and lost in vain
[?]
[?]
[?]
ਮੈਂ ਚੰਨ ਦੀਆਂ ਰਿਸ਼ਮਾਂ ਚੋਂ
maiM chaMna dIAM risa਼mAM choM
From within the shimmering rays of the moon
ਜਦੋਂ ਤੈਨੂੰ ਦੇਖਾਂ
jadoM tainUM dekhAM
Whenever I gaze upon you
ਤੂੰ ਤੁਰਦੀ ਨਾਲ ਮੇਰੇ
tUM turadI nAla mere
That you are walking right beside me
ਮੈਨੂੰ ਪਵੇ ਭੁਲੇਖਾ
mainUM pave bhulekhA
I fall into such a sweet delusion
ਮੈਂ ਚੰਨ ਦੀਆਂ ਰਿਸ਼ਮਾਂ ਚੋਂ
maiM chaMna dIAM risa਼mAM choM
From within the shimmering rays of the moon
ਜਦੋਂ ਤੈਨੂੰ ਦੇਖਾਂ
jadoM tainUM dekhAM
Whenever I gaze upon you
ਤੂੰ ਤੁਰਦੀ ਨਾਲ ਮੇਰੇ
tUM turadI nAla mere
That you are walking right beside me
ਮੈਨੂੰ ਪਵੇ ਭੁਲੇਖਾ
mainUM pave bhulekhA
I fall into such a sweet delusion
ਹੱਥ ਫੜ ਲੈ ਘੁੱਟ ਕੇ ਤੂੰ
hattha pha.Da lai ghuTTa ke tUM
Grip my hand firmly in yours
ਕਿਤੇ ਛੁੱਟ ਨਾ ਜਾਵੇ ਹਾਏ
kite ChuTTa nA jAve hAe
Lest it slips away, alas
ਠੋਕਰ ਨਾ ਮਾਰ ਕੁੜੇ
Thokara nA mAra ku.De
Do not kick me aside, [Kudi: girl/maiden]
ਦਿਲ ਟੁੱਟ ਨਾ ਜਾਵੇ
dila TuTTa nA jAve
Lest this heart should break
ਠੋਕਰ ਨਾ ਮਾਰ ਕੁੜੇ
Thokara nA mAra ku.De
Do not kick me aside, [Kudi: girl/maiden]
ਦਿਲ ਟੁੱਟ ਨਾ ਜਾਵੇ
dila TuTTa nA jAve
Lest this heart should break
ਟੁੱਟ ਨਾ ਜਾਵੇ
TuTTa nA jAve
Lest it should break
ਟੁੱਟ ਨਾ ਜਾਵੇ
TuTTa nA jAve
Lest it should break
ਟੁੱਟ ਨਾ ਜਾਵੇ
TuTTa nA jAve
Lest it should break
ਤੇਰਾ ਇਸ਼ਕ ਦੀਵਾਨਾ ਨੀ
terA isa਼ka dIvAnA nI
This love for you has made me mad [Ni: vocative address]
ਐਵੇਂ ਲੁੱਟ ਨਾ ਜਾਵੇ
aiveM luTTa nA jAve
May it not be plundered and lost in vain
[?]
[?]
[?]
ਡਰ ਲੱਗਦਾ ਸੱਜਣਾ ਵੇ
Dara laggadA sajjaNA ve
I am gripped by fear, my [Sajjan: soulmate/beloved]
ਕਿਤੇ ਵਿਛੜ ਨਾ ਜਾਵੀਂ
kite viCha.Da nA jAvIM
Lest you ever become separated from me
ਸਾਡੇ ਦਿਲ ਦੇ ਵਿਹੜੇ ਚੋਂ
sADe dila de viha.De choM
From the courtyard of my heart
ਕਿਤੇ ਨਿੱਖੜ ਨਾ ਜਾਵੀਂ
kite nikkha.Da nA jAvIM
Lest you ever fade away or depart
ਡਰ ਲੱਗਦਾ ਸੱਜਣਾ ਵੇ
Dara laggadA sajjaNA ve
I am gripped by fear, my [Sajjan: soulmate/beloved]
ਕਿਤੇ ਵਿਛੜ ਨਾ ਜਾਵੀਂ
kite viCha.Da nA jAvIM
Lest you ever become separated from me
ਸਾਡੇ ਦਿਲ ਦੇ ਵਿਹੜੇ ਚੋਂ
sADe dila de viha.De choM
From the courtyard of my heart
ਕਿਤੇ ਨਿੱਖੜ ਨਾ ਜਾਵੀਂ
kite nikkha.Da nA jAvIM
Lest you ever fade away or depart
ਤੇਰੇ ਦਿਲ ਵਿਚੋਂ ਪਿਆਰ ਮੇਰਾ
tere dila vichoM piAra merA
The love for me within your heart
ਕਿਤੇ ਰੁੱਸ ਨਾ ਜਾਵੇ ਹਾਏ
kite russa nA jAve hAe
May it not start [Roosna: pouting/staying annoyed], alas
ਠੋਕਰ ਨਾ ਮਾਰ ਕੁੜੇ
Thokara nA mAra ku.De
Do not kick me aside, [Kudi: girl/maiden]
ਦਿਲ ਟੁੱਟ ਨਾ ਜਾਵੇ
dila TuTTa nA jAve
Lest this heart should break
ਠੋਕਰ ਨਾ ਮਾਰ ਕੁੜੇ
Thokara nA mAra ku.De
Do not kick me aside, [Kudi: girl/maiden]
ਦਿਲ ਟੁੱਟ ਨਾ ਜਾਵੇ
dila TuTTa nA jAve
Lest this heart should break
ਟੁੱਟ ਨਾ ਜਾਵੇ
TuTTa nA jAve
Lest it should break
ਟੁੱਟ ਨਾ ਜਾਵੇ
TuTTa nA jAve
Lest it should break
ਟੁੱਟ ਨਾ ਜਾਵੇ
TuTTa nA jAve
Lest it should break
ਤੇਰਾ ਇਸ਼ਕ ਦੀਵਾਨਾ ਨੀ
terA isa਼ka dIvAnA nI
This love for you has made me mad [Ni: vocative address]
ਐਵੇਂ ਲੁੱਟ ਨਾ ਜਾਵੇ
aiveM luTTa nA jAve
May it not be plundered and lost in vain

Share

More by Gippy Grewal

View all songs →