Gal Dil Di
by Gippy Grewalft Kulwinder Billa, Rajvir Jawanda, Sharan Maan
ਗੱਲ ਦਿਲ ਦੀ ਕਹਿਣ ਤੋਂ ਡਰਦਾ
galla dila dI kahiNa toM DaradA
He is afraid to speak the matters of his heart
ਡਰਦਾ ਡਰਦਾ ਡਰਦਾ
DaradA DaradA DaradA
Afraid, afraid, afraid
ਬਾਰਡਰ 'ਤੇ ਕਿੰਜ ਤੂੰ ਲੜਦਾ
bAraDara 'te kiMja tUM la.DadA
How do you fight so bravely at the border?
ਗੱਲ ਦਿਲ ਦੀ ਕਹਿਣ ਤੋਂ ਡਰਦਾ
galla dila dI kahiNa toM DaradA
He is afraid to speak the matters of his heart
ਬਾਰਡਰ 'ਤੇ ਕਿੰਜ ਤੂੰ ਲੜਦਾ
bAraDara 'te kiMja tUM la.DadA
How do you fight so bravely at the border?
ਸਾਨੂੰ ਵੀ ਦੱਸ ਦੇ ਮਿੱਤਰਾ
sAnUM vI dassa de mittarA
Tell [Mitra: yours truly/this friend] as well
ਚੋਰੀ ਚੋਰੀ ਕੀ ਪੜ੍ਹਦਾ
chorI chorI kI pa.DhadA
What do you read so secretly?
ਚੋਰੀ ਚੋਰੀ ਕੀ ਪੜ੍ਹਦਾ
chorI chorI kI pa.DhadA
What do you read so secretly?
ਚੋਰੀ ਚੋਰੀ ਕੀ ਪੜ੍ਹਦਾ
chorI chorI kI pa.DhadA
What do you read so secretly?
ਹੋ ਚਿੱਠੀਆਂ
ho chiTThIAM
Oh, the letters
ਹੋ ਚਿੱਠੀਆਂ
ho chiTThIAM
Oh, the letters
ਹੋ ਚਿੱਠੀਆਂ ਆ ਹਾ ਹਾ
ho chiTThIAM A hA hA
Oh, the letters, ah ha ha
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ
sAnUM chAa jihA cha.Dha jAMdA
A wave of excitement sweeps over us
ਸੀਨੇ ਠੰਡ ਪਾਉਂਦੀਆਂ ਨੇ
sIne ThaMDa pAuMdIAM ne
They bring a soothing chill to our chests
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ
sAnUM chAa jihA cha.Dha jAMdA
A wave of excitement sweeps over us
ਸੀਨੇ ਠੰਡ ਪਾਉਂਦੀਆਂ ਨੇ
sIne ThaMDa pAuMdIAM ne
They bring a soothing chill to our chests
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਆਉਂਦੇ ਸੁਪਨੇ ਲਾਵਾਂ ਦੇ
AuMde supane lAvAM de
Dreams of the [Lavan: the four circumambulations of the Sikh wedding ceremony] come to mind
ਚੂੜੇ ਵਾਲੀਆਂ ਬਾਹਵਾਂ ਦੇ
chU.De vAlIAM bAhavAM de
Of arms adorned with [Choora: traditional red and white bridal bangles]
ਜਿੱਥੇ ਖੜਖੜ ਤੱਕਦੀ ਹੈ
jitthe kha.Dakha.Da takkadI hai
Where she stands waiting, watching intently
ਉਹ ਪਿੰਡ ਦੀਆਂ ਰਾਹਵਾਂ ਦੇ
uha piMDa dIAM rAhavAM de
Upon those paths leading to the village
ਉਹ ਪਿੰਡ ਦੀਆਂ ਰਾਹਵਾਂ ਦੇ
uha piMDa dIAM rAhavAM de
Upon those paths leading to the village
ਉਹ ਪਿੰਡ ਦੀਆਂ ਰਾਹਵਾਂ ਦੇ
uha piMDa dIAM rAhavAM de
Upon those paths leading to the village
ਹੌਸਲਾ ਦੇ ਕੇ ਤੋਰਦੀਆਂ
hausalA de ke toradIAM
They see us off with words of courage
ਉਹ ਸਦਕੇ ਮਾਵਾਂ ਦੇ
uha sadake mAvAM de
I am a sacrifice to those mothers
ਉਹ ਸਦਕੇ ਮਾਵਾਂ ਦੇ
uha sadake mAvAM de
I am a sacrifice to those mothers
ਉਹ ਸਦਕੇ ਮਾਵਾਂ ਦੇ
uha sadake mAvAM de
I am a sacrifice to those mothers
ਬਾਪੂ ਦੀਆਂ ਗਾਲਾਂ ਜੋ
bApU dIAM gAlAM jo
Even the stern scoldings of my father
ਬੜਾ ਜੋਸ਼ ਵਧਾਉਂਦੀਆਂ ਨੇ
ba.DA josa਼ vadhAuMdIAM ne
Fill me with a surging spirit
ਚਿੱਠੀਆਂ
chiTThIAM
The letters
ਹੋ ਚਿੱਠੀਆਂ
ho chiTThIAM
Oh, the letters
ਹੋ ਚਿੱਠੀਆਂ ਆ ਹਾ ਹਾ
ho chiTThIAM A hA hA
Oh, the letters, ah ha ha
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ
sAnUM chAa jihA cha.Dha jAMdA
A wave of excitement sweeps over us
ਸੀਨੇ ਠੰਡ ਪਾਉਂਦੀਆਂ ਨੇ
sIne ThaMDa pAuMdIAM ne
They bring a soothing chill to our chests
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ
sAnUM chAa jihA cha.Dha jAMdA
A wave of excitement sweeps over us
ਸੀਨੇ ਠੰਡ ਪਾਉਂਦੀਆਂ ਨੇ
sIne ThaMDa pAuMdIAM ne
They bring a soothing chill to our chests
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਗੋਬਿੰਦ ਦੇ ਬੱਚੇ ਆਂ
gobiMda de bachche AM
We are the children of [Gobind: Guru Gobind Singh Ji, the tenth Sikh Guru]
ਸਿਦਕਾਂ ਦੇ ਪੱਕੇ ਆਂ
sidakAM de pakke AM
We are steadfast in our faith and resolve
ਅਸੀਂ ਠੰਡ ਵਿਚ ਠਰਦੇ ਆਂ
asIM ThaMDa vicha Tharade AM
We endure the freezing cold
ਧੁੱਪਾਂ ਵਿਚ ਮੱਚੇ ਆਂ
dhuppAM vicha machche AM
We are scorched in the blazing sun
ਧੁੱਪਾਂ ਵਿਚ ਮੱਚੇ ਆਂ
dhuppAM vicha machche AM
We are scorched in the blazing sun
ਧੁੱਪਾਂ ਵਿਚ ਮੱਚੇ ਆਂ
dhuppAM vicha machche AM
We are scorched in the blazing sun
ਫ਼ੌਲਾਦੀ ਬਾਹਵਾਂ ਨੇ
pha਼aulAdI bAhavAM ne
Our arms are forged of steel
ਚੱਟਾਨੀ ਇਰਾਦੇ ਆ
chaTTAnI irAde A
Our intentions are solid as rock
ਅਣਖਾਂ ਲਈ ਮਰ ਮਿੱਟਣਾ
aNakhAM laI mara miTTaNA
To die for the sake of our [Ankh: a fierce sense of honor and self-respect]
ਵਿਚ ਜਜ਼ਬਾ ਸਾਡੇ ਆ
vicha jaja਼bA sADe A
That is the passion within us
ਵਿਚ ਜਜ਼ਬਾ ਸਾਡੇ ਆ
vicha jaja਼bA sADe A
That is the passion within us
ਵਿਚ ਜਜ਼ਬਾ ਸਾਡੇ ਆ
vicha jaja਼bA sADe A
That is the passion within us
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਸਾਨੂੰ ਚਾਅ ਜਿਹਾ ਚੜ੍ਹ ਜਾਂਦਾ
sAnUM chAa jihA cha.Dha jAMdA
A wave of excitement sweeps over us
ਸੀਨੇ ਠੰਡ ਪਾਉਂਦੀਆਂ ਨੇ
sIne ThaMDa pAuMdIAM ne
They bring a soothing chill to our chests
ਹੋ ਚਿੱਠੀਆਂ ਆਉਂਦੀਆਂ ਨੇ
ho chiTThIAM AuMdIAM ne
Oh, these letters arrive
ਬੜਾ ਤੜਪਾਉਂਦੀਆਂ ਨੇ
ba.DA ta.DapAuMdIAM ne
They cause such a restless yearning
ਹੋ ਸੁਣ ਤਾਂ ਸਹੀ ਇੱਕ ਤਾਰਾ
ho suNa tAM sahI ikka tArA
Oh, just listen to what the [Iktara: a traditional single-stringed instrument] says
ਸੁਣ ਤਾਂ ਸਹੀ ਇੱਕ ਤਾਰਾ ਕੀ ਕਹਿੰਦਾ
suNa tAM sahI ikka tArA kI kahiMdA
Listen to what the one-stringed lute says
ਸਾਨੂੰ ਵਤਨ ਪਿਆਰਾ ਪਿਆਰਾ ਕੀ ਕਹਿੰਦਾ
sAnUM vatana piArA piArA kI kahiMdA
"Our homeland is dear to us," what does it say?
ਸੁਣ ਤਾਂ ਸਹੀ ਇੱਕ ਤਾਰਾ ਕੀ ਕਹਿੰਦਾ
suNa tAM sahI ikka tArA kI kahiMdA
Listen to what the one-stringed lute says
ਸਾਨੂੰ ਵਤਨ ਪਿਆਰਾ ਪਿਆਰਾ ਕੀ ਕਹਿੰਦਾ
sAnUM vatana piArA piArA kI kahiMdA
"Our homeland is dear to us," what does it say?