Gandasi

by Gippy Grewal

ਹਿੱਕ ਤਾਣ ਜੱਗ ਤੇ ਜਿਉਂਦੇ ਜੱਟ ਨੇ
hikka tANa jagga te jiuMde jaTTa ne
With chests puffed out, these [Jatt: members of the land-owning agricultural community known for pride and lifestyle] live life on their own terms
ਕਿਸੇ ਕੋਲੋਂ ਕਦੇ ਨਾ ਕਹਾਉਂਦੇ ਘੱਟ ਨੇ
kise koloM kade nA kahAuMde ghaTTa ne
They never let anyone consider them inferior or settle for less
ਹਿੱਕ ਤਾਣ ਜੱਗ ਤੇ ਜਿਉਂਦੇ ਜੱਟ ਨੇ
hikka tANa jagga te jiuMde jaTTa ne
With chests puffed out, these [Jatt] live life on their own terms
ਕਿਸੇ ਕੋਲੋਂ ਕਦੇ ਨਾ ਕਹਾਉਂਦੇ ਘੱਟ ਨੇ
kise koloM kade nA kahAuMde ghaTTa ne
They never let anyone consider them inferior or settle for less
ਜੱਟ ਪੈਲੀ ਦੇ ਸ਼ੌਕੀਨ ਜਿੰਦ ਜਾਨ ਹੈ ਜ਼ਮੀਨ
jaTTa pailI de sa਼aukIna jiMda jAna hai ja਼mIna
The [Jatt] is a devotee of his fields, his land is his very soul
ਪੈਲੀ ਦੇ ਸ਼ੌਕੀਨ ਜਿੰਦ ਜਾਨ ਹੈ ਜ਼ਮੀਨ
pailI de sa਼aukIna jiMda jAna hai ja਼mIna
A devotee of his fields, his land is his very soul
ਨਾਲੇ ਮਰਦੇ ਨੇ ਆਪਣੇ ਪਿਆਰ ਲਈ
nAle marade ne ApaNe piAra laI
And he is always ready to die for the sake of his love
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi: a traditional long-handled battle axe or fodder cutter] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory, literally 'calling the goats'] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman

ਖੜ੍ਹ ਜਾਵੇ ਜਿੱਥੇ ਨਹੀਂ ਪਿੱਛੇ ਹਟਦਾ
kha.Dha jAve jitthe nahIM pichChe haTadA
Once he takes a stand, he never retreats
ਸੀਨਾ ਤਾਣ ਵੈਰੀਆਂ ਦੇ ਮੂਹਰੇ ਡਟਦਾ
sInA tANa vairIAM de mUhare DaTadA
With an iron chest, he stands firm against his enemies

ਹੋਵੇ ਚੜ੍ਹਿਆ ਗ਼ਰੂਰ ਪੈੱਗ ਲਾਏ ਤੇ ਸਰੂਰ
hove cha.DhiA ga਼rUra paigga lAe te sarUra
With pride soaring high and a [Saroor: a blissful state of intoxication] from his drink
ਚੜ੍ਹਿਆ ਗ਼ਰੂਰ ਪੈੱਗ ਲਾਏ ਤੇ ਸਰੂਰ
cha.DhiA ga਼rUra paigga lAe te sarUra
Pride soaring high and a [Saroor: a blissful state of intoxication] from his drink
ਫੁੱਲ ਪੇਟੀਆਂ ਦੇ ਨਾਲ ਹੀ ਹਥਿਆਰ ਲਈ
phulla peTIAM de nAla hI hathiAra laI
He keeps crates of liquor alongside his weaponry
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਹੱਦਾਂ ਸਿਆੜਾਂ ਤੋਂ ਜਿੰਦ ਵਾਰਦਾ
haddAM siA.DAM toM jiMda vAradA
He would sacrifice his life for his boundaries and [Siaran: furrows in the field/land markers]
ਸ਼ਾਨ ਦੇ ਖ਼ਿਲਾਫ਼ ਗੱਲ ਨਾ ਸਹਾਰਦਾ
sa਼Ana de kha਼ilApha਼ galla nA sahAradA
He cannot tolerate a single word against his dignity
ਸ਼ਾਨ ਦੇ ਖ਼ਿਲਾਫ਼ ਗੱਲ ਨਾ ਸਹਾਰਦਾ
sa਼Ana de kha਼ilApha਼ galla nA sahAradA
He cannot tolerate a single word against his dignity
ਹੱਦਾਂ ਸਿਆੜਾਂ ਤੋਂ ਜਿੰਦ ਵਾਰਦਾ
haddAM siA.DAM toM jiMda vAradA
He would sacrifice his life for his boundaries and [Siaran: land markers]
ਸ਼ਾਨ ਦੇ ਖ਼ਿਲਾਫ਼ ਗੱਲ ਨਾ ਸਹਾਰਦਾ
sa਼Ana de kha਼ilApha਼ galla nA sahAradA
He cannot tolerate a single word against his dignity
ਸ਼ਾਨ ਦੇ ਖ਼ਿਲਾਫ਼ ਗੱਲ ਨਾ ਸਹਾਰਦਾ
sa਼Ana de kha਼ilApha਼ galla nA sahAradA
He cannot tolerate a single word against his dignity
ਲਾਈਆਂ ਤੋੜ ਨਿਭਾਉਂਦੇ ਕੀਤੇ ਬੋਲ ਨੇ ਪੁਗਾਉਂਦੇ
lAIAM to.Da nibhAuMde kIte bola ne pugAuMde
He fulfills his promises till the very end and stands by his word
ਤੋੜ ਨਿਭਾਉਂਦੇ ਕੀਤੇ ਬੋਲ ਨੇ ਪੁਗਾਉਂਦੇ
to.Da nibhAuMde kIte bola ne pugAuMde
Fulfills his promises till the very end and stands by his word
ਮੱਥਾ ਚੰਦਰੇ ਦੇ ਨਾਲ ਸੋਹਣੇ ਯਾਰ ਲਈ
matthA chaMdare de nAla sohaNe yAra laI
He is ready to clash with the devil himself for his [Yaar: close friend/brother]
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਅਣਖ ਦੇ ਉੱਤੇ ਦਿੰਦਾ ਪਹਿਰਾ ਗੱਜ ਕੇ
aNakha de utte diMdA pahirA gajja ke
He stands guard over his [Anakh: fierce self-respect and honor] with a thunderous presence
ਵੈਰੀ ਉਥੋਂ ਛੱਡ ਕੇ ਮੈਦਾਨ ਭੱਜਦੇ
vairI uthoM ChaDDa ke maidAna bhajjade
The enemies abandon the battlefield and flee from there

ਜਦੋਂ ਮਾਰੇ ਲਲਕਾਰਾ ਪਿੰਡ ਹਿੱਲ ਜਾਂਦਾ ਸਾਰਾ
jadoM mAre lalakArA piMDa hilla jAMdA sArA
When he lets out a [Lalkara: bold shout/spirited roar], the whole village trembles
ਮਾਰੇ ਲਲਕਾਰਾ ਪਿੰਡ ਹਿੱਲ ਜਾਂਦਾ ਸਾਰਾ
mAre lalakArA piMDa hilla jAMdA sArA
When he lets out a [Lalkara], the whole village trembles
ਪੈਂਦਾ ਵਕਤ ਸਮੇਂ ਦੀ ਸਰਕਾਰ ਲਈ
paiMdA vakata sameM dI sarakAra laI
He becomes a formidable challenge even for the ruling government
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਮਹਿਫ਼ਲਾਂ ਦੇ ਵਿੱਚ ਨਿੱਤ ਚੱਲਣ ਗਲਾਸੀਆਂ
mahipha਼lAM de vichcha nitta challaNa galAsIAM
In every gathering, the glasses of spirits keep flowing
ਖੜਕਣ ਘੁਮਕਣ ਅੱਡੇ ‘ਚ ਗੰਡਾਸੀਆਂ
kha.DakaNa ghumakaNa aDDe ‘cha gaMDAsIAM
The [Gandasis] clatter and swirl in the village square

ਕਾਂਡੀ ਕੱਢਣੀ ਕਹਾਉਂਦਾ ਗਲੀ ਵਿੱਚ ਗੇੜੇ ਲਾਉਂਦਾ
kAMDI kaDDhaNI kahAuMdA galI vichcha ge.De lAuMdA
He is known for extracting his revenge and roams the streets boldly
ਕਾਂਡੀ ਕੱਢਣੀ ਕਹਾਉਂਦਾ ਗਲੀ ਵਿੱਚ ਗੇੜੇ ਲਾਉਂਦਾ
kAMDI kaDDhaNI kahAuMdA galI vichcha ge.De lAuMdA
Known for his daring nature, he makes his presence felt in the lanes
ਸਿਰ ਵੱਢੂ ਜਾਂ ਵਢਾਊ ਮੁਟਿਆਰ ਲਈ
sira vaDDhU jAM vaDhAU muTiAra laI
He'll either take a head or lose his own for his [Mutiyaar: beautiful young maiden]
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman
ਜੱਟ ਦੀ ਗੰਡਾਸੀ ਖੜਕੇ
jaTTa dI gaMDAsI kha.Dake
The [Jatt's] [Gandasi] clatters and rings
ਵੇ ਬੱਕਰੇ ਬੁਲਾਉਂਦਾ ਸੋਹਣੀ ਨਾਰ ਲਈ
ve bakkare bulAuMdA sohaNI nAra laI
He lets out [Bakre Bulaunda: spirited roars/shouts of victory] for his beautiful woman

Share

More by Gippy Grewal

View all songs →