Ghar Di Sharaab

by Gippy Grewal

ਹੋ ਘਰ ਦੀ ਸ਼ਰਾਬ ਨਾਲ ਮੇਲ ਕੀ ਫ਼ਰੂਟੀਆਂ ਦਾ ਮੈਂ ਤਾਂ ਕਦੇ ਖ਼ਾਰਾ ਵੀ ਮਿਲਾਇਆ ਨਹੀਂ
ho ghara dI sa਼rAba nAla mela kI pha਼rUTIAM dA maiM tAM kade kha਼ArA vI milAiA nahIM
How can home-distilled liquor ever be compared to fruity drinks? I've never even mixed mine with soda water

ਕਾਹਦਾ ਉਹ ਹੋਇਆ ਪੁੱਤ ਜੱਟ ਦਾ ਜਵਾਨ ਜਿਹਨੇ ਪਹੀ ਉੱਤੇ ਬੈਲ ਖਪਾਇਆ ਨਹੀਂ
kAhadA uha hoiA putta jaTTa dA javAna jihane pahI utte baila khapAiA nahIM
What kind of a son of a [Jatt: a member of the land-owning agricultural community known for pride and lifestyle] is he, if he hasn't pushed a bull to its limits on the farm path?
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?

ਹਾਂ ਮੰਨਿਆ ਗੱਦਾਰਾਂ ਦੀ ਗਿਣਤੀ ਹੈ ਬੜੀ ਔਖੀ ਆਸ਼ਿਕਾਂ ਨੇ ਉਂਗਲਾਂ ਤੇ ਰੱਟ ਤੇ
hAM maMniA gaddArAM dI giNatI hai ba.DI aukhI Asa਼ikAM ne uMgalAM te raTTa te
I admit the number of traitors is vast; lovers have memorized them all on their fingertips
ਖੌਰੇ ਕਿਹਦੇ ਖੜ੍ਹੀ ਹੋਊ ਸਰ੍ਹਾਣੇ ਦੁੱਧ ਲੈ ਕੇ ਜਿਹਦੇ ਅੱਲੜ੍ਹਪੁਣੇ ਨੇ ਯਾਰ ਪੱਟ ਤੇ
khaure kihade kha.DhI hoU sarhANe duddha lai ke jihade alla.DhapuNe ne yAra paTTa te
I wonder at whose bedside she stands with a glass of milk, she whose innocent youth has [uprooted: conquered/shaken up] [yours truly: this friend]
ਜਿਹਦੇ ਅੱਲੜ੍ਹਪੁਣੇ ਨੇ ਯਾਰ ਪੱਟ ਤੇ
jihade alla.DhapuNe ne yAra paTTa te
She whose innocent youth has [uprooted: conquered/shaken up] [yours truly: this friend]
ਬਾਲੀਆਂ ਮੁਹੱਬਤਾਂ 'ਚ ਛੱਲੇ ਵੱਟ ਜਾਂਦੇ ਪਰ ਜਿਹਨੇ ਨਾਲ ਦਿਲ ਨੂੰ ਵਟਾਇਆ ਨਹੀਂ
bAlIAM muhabbatAM 'cha Challe vaTTa jAMde para jihane nAla dila nUM vaTAiA nahIM
In shallow romances, rings are merely exchanged, but he is no lover who hasn't traded his very soul
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?
ਕਿਸੇ ਫੇਰੂਮਾਨ ਜਿਹੇ ਦਾ ਹੁੰਦਾ ਉਹ ਤੂਫ਼ਾਨਾਂ ਵਾਲਾ ਨਾਮ ਜਿਹੜਾ ਜਾਂਦਾ ਨਹੀਂ ਉਹ ਥਾਣਿਆਂ ਤੋਂ ਫੜਿਆ
kise pherUmAna jihe dA huMdA uha tUpha਼AnAM vAlA nAma jiha.DA jAMdA nahIM uha thANiAM toM pha.DiA
Like the legendary Darshan Singh Pheruman, a name should be like a storm that police stations cannot easily contain
ਕਾਹਦਾ ਉਹ ਵੈਲੀ ਜਿਹੜਾ ਸੂਰਮਾ ਕਹਾਵੇ ਪਰ ਹੋਵੇ ਨਾ ਕਚਹਿਰੀਆਂ 'ਚ ਲੜਿਆ
kAhadA uha vailI jiha.DA sUramA kahAve para hove nA kachahirIAM 'cha la.DiA
What kind of a rogue or braveheart is he, if he hasn't fought his battles in the hallways of the courts?
ਹੋਵੇ ਨਾ ਕਚਹਿਰੀਆਂ 'ਚ ਲੜਿਆ
hove nA kachahirIAM 'cha la.DiA
If he hasn't fought his battles in the hallways of the courts?
ਚੁੰਨੀ ਦਾ ਹੀ ਹੋਣਾ ਉਹ ਮਾਰਦਾ ਮੜਾਸਾ ਜਿਹਨੇ ਸੱਥ ਵਿੱਚ ਬੰਦਾ ਖੜਕਾਇਆ ਨਹੀਂ
chuMnI dA hI hoNA uha mAradA ma.DAsA jihane sattha vichcha baMdA kha.DakAiA nahIM
He must be hiding behind a woman’s [Chunni: a long traditional scarf/veil] if he hasn't boldly confronted an enemy in the [Sath: the village common ground/public square]
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?
ਹਾਂਜੀ ਬੀਤ ਬਾਲੇਜੀਤ ਉਹ ਕਾਗ਼ਜ਼ੀ ਛੱਤੇ ਦੀ ਜਿਹੜਾ ਤਪਦੇ ਤਵੇ ਦੇ ਉੱਤੇ ਟਿਕ ਜੇ
hAMjI bIta bAlejIta uha kAga਼ja਼I Chatte dI jiha.DA tapade tave de utte Tika je
Indeed, [Beat Baljit: self-reference to the song's lyricist/artist], only a rare soul can withstand the heat of a scorching griddle
ਹਾਏ ਲੱਗਜੇ ਨਾ ਲੱਗਜੇ ਜਿਹਨੂੰ ਠੇਕਿਆਂ ਦੀ ਪੱਕੀ ਕੁੱਪੀ ਘਰ ਬਾਰ ਦਿਨਾਂ ਵਿੱਚ ਵਿਕ ਜੇ
hAe laggaje nA laggaje jihanUM ThekiAM dI pakkI kuppI ghara bAra dinAM vichcha vika je
One might get addicted to the potent flasks from the liquor stores, losing their home and hearth in mere days
ਘਰ ਬਾਰ ਦਿਨਾਂ ਵਿੱਚ ਵਿਕ ਜੇ
ghara bAra dinAM vichcha vika je
Losing their home and hearth in mere days
ਤਾਨਿਆਂ ਦੇ ਤੀਰਾਂ ਨਾਲ ਆਪੇ ਮਰ ਜਾਂਦੇ ਜਿਹਨੇ ਚੱਜ ਦਾ ਕੋਈ ਚਾਰਾ ਬਣਾਇਆ ਨਹੀਂ
tAniAM de tIrAM nAla Ape mara jAMde jihane chajja dA koI chArA baNAiA nahIM
They perish by the arrows of people's taunts, those who haven't found a proper way to live with dignity
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ ਜਿਹਨੇ ਪੱਟ ਦਾ ਸਰ੍ਹਾਣਾ ਕਦੇ ਲਾਇਆ ਨਹੀਂ
uha kI suNAU dasso jaTTa vAlI bAta jihane paTTa dA sarhANA kade lAiA nahIM
What tales of [Jatt] life could he possibly tell, if he has never used his own thigh as a pillow while resting in the fields?

Share

More by Gippy Grewal

View all songs →