Ghat Boldi

by Gippy Grewal

ਇੱਕ ਲੱਖ ਤੋਂ ਚਸ਼ਮਾ ਘੱਟ ਲੈਂਦੀ ਨਹੀਂ ਏ ਮਾੜੀ ਮੋਟੀ ਗੱਡੀ 'ਚ ਤਾਂ ਬਹਿੰਦੀ ਨਹੀਂ ਏ ਇੱਕ ਲੱਖ ਤੋਂ ਚਸ਼ਮਾ ਘੱਟ ਲੈਂਦੀ ਨਹੀਂ ਏ ਮਾੜੀ ਮੋਟੀ ਗੱਡੀ 'ਚ ਤਾਂ ਬਹਿੰਦੀ ਨਹੀਂ ਏ ਨਖਰਾ ਹੈ ਫੁੱਲ ਹੈਨੀ ਕੁੜੀ ਦਾ ਕੋਈ ਮੁੱਲ ਨਾ ਵੇਖਦੀ ਉਹ ਮਹਿੰਗੇ ਮੁੱਲੇ ਟੈਗ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ ਰੱਖਦੀ ਧਿਆਨ ਪੂਰਾ ਗੋਰੇ ਰੰਗ ਦਾ ਇੱਕ ਵੀ ਨਾ ਪੈਣ ਦਿੰਦੀ ਦਾਗ ਮੁੱਖ 'ਤੇ ਬਾਰਾਂ ਦਿਨ ਹੋ ਗਏ ਮੈਨੂੰ ਗਿਣਦੇ ਨੂੰ ਉਹਦੀਆਂ ਮੁੱਕੀਆਂ ਨੀ ਫੋਟੋਆਂ ਫੇਸਬੁੱਕ 'ਤੇ ਇੱਕ ਵਾਰੀ ਕਹਿ ਕੇ ਸੁੱਟ ਦਿੰਦੀ ਆ ਵਿਚਾਰੇ ਡੀ ਐਂਡ ਜੀ ਦੇ ਉਹ ਬੈਗ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ ਚਾਂਦੀ ਚਾਂਦੀ ਚਾਂਦੀ ਚਾਂਦੀ ਚਾਂਦੀ ਚਾਂਦੀ ਉਹ ਬੈਂਟਲੇ 'ਚ ਲਾਵੇ ਗੇੜੀਆਂ ਡਿਸਕੋ ਫ਼ਰਾਰੀ ਲੈ ਕੇ ਜਾਂਦੀ ਉਹ ਬੈਂਟਲੇ 'ਚ ਲਾਵੇ ਗੇੜੀਆਂ ਡਿਸਕੋ ਫ਼ਰਾਰੀ ਲੈ ਕੇ ਜਾਂਦੀ ਤਿੰਨ ਤਿੰਨ ਇੰਚ ਗੋਲ ਪਾਉਂਦੀ ਵਾਲੀਆਂ ਸਾਢੇ ਤਿੰਨ ਇੰਚ ਹੀਲ ਪਾ ਕੇ ਤੁਰਦੀ ਲਾ ਜੇ ਨਾ ਕੋਈ ਹੱਥ ਮੁੰਡਾ ਜਾਨੀ ਵਰਗਾ ਬਾਊਂਸਰਾਂ ਦਾ ਘੇਰਾ ਜਿਹਾ ਬਣਾ ਕੇ ਤੁਰਦੀ ਲੁੱਕ ਅੱਗੇ ਕਰਦੀ ਭਾਵੇਂ ਨਖਰੇ ਪਰ ਸਹੁੰ ਲੱਗੇ ਦਿਲ ਦੀ ਨਾ ਬੈਡ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ ਕੁੜੀ ਦਾ ਜੀ ਕੁੜੀ ਦਾ ਜੀ ਘੱਟ ਬੋਲਦੀ ਜ਼ਿਆਦਾ ਬੋਲਦਾ ਹੈ ਕੁੜੀ ਦਾ ਸਵੈਗ ਜੀ
ikka lakkha toM chasa਼mA ghaTTa laiMdI nahIM e mA.DI moTI gaDDI 'cha tAM bahiMdI nahIM e ikka lakkha toM chasa਼mA ghaTTa laiMdI nahIM e mA.DI moTI gaDDI 'cha tAM bahiMdI nahIM e nakharA hai phulla hainI ku.DI dA koI mulla nA vekhadI uha mahiMge mulle Taiga jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI rakkhadI dhiAna pUrA gore raMga dA ikka vI nA paiNa diMdI dAga mukkha 'te bArAM dina ho gae mainUM giNade nUM uhadIAM mukkIAM nI phoToAM phesabukka 'te ikka vArI kahi ke suTTa diMdI A vichAre DI aiMDa jI de uha baiga jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI chAMdI chAMdI chAMdI chAMdI chAMdI chAMdI uha baiMTale 'cha lAve ge.DIAM Disako pha਼rArI lai ke jAMdI uha baiMTale 'cha lAve ge.DIAM Disako pha਼rArI lai ke jAMdI tiMna tiMna iMcha gola pAuMdI vAlIAM sADhe tiMna iMcha hIla pA ke turadI lA je nA koI hattha muMDA jAnI varagA bAUMsarAM dA gherA jihA baNA ke turadI lukka agge karadI bhAveM nakhare para sahuM lagge dila dI nA baiDa jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI ku.DI dA jI ku.DI dA jI ghaTTa boladI ja਼iAdA boladA hai ku.DI dA savaiga jI
She never picks up shades that cost less than a hundred thousand [Rupees]
She refuses to even sit in an ordinary or cheap car
She never picks up shades that cost less than a hundred thousand [Rupees]
She refuses to even sit in an ordinary or cheap car
Her elegance is at its peak, this [Kudi: girl/maiden] is truly priceless
She doesn't even glance at the expensive price tags
Oh, this girl, this girl, this girl
She speaks very little, but her [Swag: a stylish, confident, and arrogant gait or manner] speaks volumes

She takes absolute care of her fair complexion
She doesn't let a single blemish touch her face
It has been twelve days since I started counting them
But her photos on Facebook never seem to end
She discards them after using them just once
Those poor D&G [Dolce & Gabbana] designer bags
Oh, this girl, this girl, this girl
She speaks very little, but her [Swag: a stylish, confident, and arrogant gait or manner] speaks volumes
Oh, this girl, this girl, this girl
She speaks very little, but her [Swag: a stylish, confident, and arrogant gait or manner] speaks volumes
Silver, silver, silver, silver, silver, silver
She takes laps around the city in her Bentley
She takes her Ferrari out to the disco
She takes laps around the city in her Bentley
She takes her Ferrari out to the disco
She wears large three-inch gold hoop earrings
She struts around wearing three-and-a-half-inch heels
Lest a guy like Jaani [Self-reference to the song's lyricist/artist] tries to touch her hand
She walks surrounded by a protective circle of bouncers
Though she shows off her attitude through her looks
I swear, at heart she isn't bad at all
Oh, this girl, this girl, this girl
She speaks very little, but her [Swag: a stylish, confident, and arrogant gait or manner] speaks volumes
Oh, this girl, this girl, this girl
She speaks very little, but her [Swag: a stylish, confident, and arrogant gait or manner] speaks volumes

Share

More by Gippy Grewal

View all songs →