Hukam Da Yakka
by Gippy Grewal
ਕਹਿੰਦੇ ਜਿਹਨੂੰ ਬਾਠਾਂ ਵਾਲਾ ਮਿੱਠਾ ਜਿਹਾ ਹੱਸਦਾ ਏ ਗੱਭਰੂ
kahiMde jihanUM bAThAM vAlA miTThA jihA hassadA e gabbharU
They call him the one from Batth, the youth with the sweet smile
ਰੱਖੇ ਨੇ ਥੋਕ 'ਚ ਵੈਰੀ ਤਾਂ ਵੀ ਘੁੱਗ ਵੱਸਦਾ ਏ ਗੱਭਰੂ
rakkhe ne thoka 'cha vairI tAM vI ghugga vassadA e gabbharU
Even with enemies in bulk, this [Gabru: a strong, young man] lives life to the fullest

ਕਰਦੇ ਜਿਹੜੇ ਨਕਲ ਹੁਕਮ ਦੀ ਚਿੜੀਏ ਦਾ ਯੱਕਾ ਹੋਊ
karade jiha.De nakala hukama dI chi.DIe dA yakkA hoU
Those who try to mimic him are but a sparrow’s ace against his command
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
In your village, the talk of this [Jatt: a member of the land-owning agricultural community known for pride and lifestyle] must surely be buzzing
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know our name must be an amateur [Velly: a name for a tough guy or outlaw]
ਦਿਲ ਤੇਰਾ ਮਰਜ਼ੀ ਤੇਰੀ ਇਹ ਸਾਡਾ ਨਾ ਧੱਕਾ ਹੋਊ
dila terA maraja਼I terI iha sADA nA dhakkA hoU
Your heart is yours, the choice is yours; there shall be no force from me
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
In your village, the talk of this [Jatt] must surely be buzzing

ਗੱਭਰੂ ਆ ਡਸਕੀ ਡਸਕੀ ਓਏ ਅਗਲੀ ਆ ਗੋਰੀ ਚਿੱਟੀ
gabbharU A DasakI DasakI oe agalI A gorI chiTTI
This lad is dusky-toned, and the maiden is fair and bright
ਨਖ਼ਰੋ ਜਦ ਫ਼ੋਰਮ 'ਚ ਹੁੰਦੀ ਓਏ ਸੁਣਦੀ ਸਤਵਿੰਦਰ ਬਿੱਟੀ
nakha਼ro jada pha਼orama 'cha huMdI oe suNadI sataviMdara biTTI
When the belle is in her element, she listens to Satwinder Bitti [A famous Punjabi folk singer]

ਵੱਜੇਗੀ ਸਾਡੇ ਵਾਲੀ ਮੰਗਣੇ ਦਾ ਠੱਪਾ ਹੋਊ
vajjegI sADe vAlI maMgaNe dA ThappA hoU
Only our ring will seal the deal, the stamp of our engagement
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
In your village, the talk of this [Jatt] must surely be buzzing
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know our name must be an amateur [Velly: a name for a tough guy or outlaw]
ਦਿਲ ਤੇਰਾ ਮਰਜ਼ੀ ਤੇਰੀ ਇਹ ਸਾਡਾ ਨਾ ਧੱਕਾ ਹੋਊ
dila terA maraja਼I terI iha sADA nA dhakkA hoU
Your heart is yours, the choice is yours; there shall be no force from me
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
In your village, the talk of this [Jatt] must surely be buzzing
ਆਕੜ ਤੈਨੂੰ ਸੂਟ ਬੈਠਦੀ ਓਏ ਮੈਨੂੰ ਫਿੱਟ ਬਹਿੰਦੇ ਰੌਲੇ
Aka.Da tainUM sUTa baiThadI oe mainUM phiTTa bahiMde raule
Arrogance suits you, while I am a perfect fit for controversies
ਬਣਨੇ ਨੇ ਪਹਿਲੀ ਵਾਰੀ ਓਏ ਪ੍ਰੇਮੀ ਦੋ ਸੱਪਣਾਂ ਓਹਲੇ
baNane ne pahilI vArI oe premI do sappaNAM ohale
For the first time, two lovers shall emerge from the shadows of dreams

ਨੈਣਾਂ ਦੀ ਹਾਈਡ ਸੀ ਗਈ ਆਪੇ ਖ਼ੁਦ ਧੱਪਾ ਹੋਊ
naiNAM dI hAIDa sI gaI Ape kha਼uda dhappA hoU
The hide-and-seek of the eyes will end in a playful [Dhappa: a sudden 'gotcha' moment in children's games]
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
In your village, the talk of this [Jatt] must surely be buzzing
ਜਿਹੜਾ ਸਾਡਾ ਨਾਂ ਨਹੀਂ ਜਾਣਦਾ ਉਹ ਵੈਲੀ ਕੋਈ ਕੱਚਾ ਹੋਊ
jiha.DA sADA nAM nahIM jANadA uha vailI koI kachchA hoU
Anyone who doesn't know our name must be an amateur [Velly: a name for a tough guy or outlaw]
ਦਿਲ ਤੇਰਾ ਮਰਜ਼ੀ ਤੇਰੀ ਇਹ ਸਾਡਾ ਨਾ ਧੱਕਾ ਹੋਊ
dila terA maraja਼I terI iha sADA nA dhakkA hoU
Your heart is yours, the choice is yours; there shall be no force from me
ਤੇਰੇ ਪਿੰਡ ਚਰਚਾ ਜੱਟ ਦਾ ਹੁੰਦਾ ਤਾਂ ਪੱਕਾ ਹੋਊ
tere piMDa charachA jaTTa dA huMdA tAM pakkA hoU
In your village, the talk of this [Jatt] must surely be buzzing
ਮੋਟੀ ਅੱਖ ਦੇਖ ਕੁੜੀ ਦੀ ਏ ਹੌਕਾ ਭਰਦੇ ਨੇ ਚੀਨੀ
moTI akkha dekha ku.DI dI e haukA bharade ne chInI
Seeing the girl's wide, almond eyes, even the foreigners sigh in awe
ਫ਼ੇਮਸ ਆ ਕੂਮ ਕਲਾਂ ਵਾਲੇ ਓਏ ਗਿੱਪੀ ਦੀ ਟੌਹਰ ਸ਼ੌਕੀਨੀ
pha਼emasa A kUma kalAM vAle oe gippI dI Tauhara sa਼aukInI
The one from Koom Kalan is famous, Gippy's [Self-reference to the artist] style and swagger are legendary

ਲਿਖਿਆ ਹੋਊ ਗੀਤ ਬਾਠ ਦਾ ਭਰਿਆ ਹਰ ਡੱਬਾ ਹੋਊ
likhiA hoU gIta bATha dA bhariA hara DabbA hoU
Every verse will be written by Batth [Self-reference to lyricist Narinder Batth], every beat will be packed