Hypnotize (From "Honeymoon")
by Gippy Grewalft Shipra Goyal, B Praak, Jaani
ਹੋ ਮੇਰੀ ਹਾਈਨੈੱਸ ਹੋ ਗਈਆਂ ਆਈਜ਼ ਨੀ ਜੱਟਾਂ ਦਾ ਮੁੰਡਾ
ho merI hAInaissa ho gaIAM AIja਼ nI jaTTAM dA muMDA
Oh, my eyes have gone high, [Ni: a gender-specific vocative used to address a woman directly], this son of [Jatt: a member of the land-owning agricultural community known for pride and lifestyle]
ਮੈਨੂੰ ਕਰ ਗਿਆ ਹਿਪਨੋਟਾਈਜ਼ ਨੀ ਜੱਟਾਂ ਦਾ ਮੁੰਡਾ
mainUM kara giA hipanoTAIja਼ nI jaTTAM dA muMDA
He has gone and hypnotized me, this son of a [Jatt].
ਹੋ ਮੇਰੀ ਹਾਈਨੈੱਸ ਹੋ ਗਈਆਂ ਆਈਜ਼ ਨੀ ਜੱਟਾਂ ਦੀ ਕੁੜੀ
ho merI hAInaissa ho gaIAM AIja਼ nI jaTTAM dI ku.DI
Oh, my eyes have gone high, [Ni], this daughter of a [Jatt]
ਮੈਨੂੰ ਕਰ ਗਈ ਹਿਪਨੋਟਾਈਜ਼ ਨੀ ਜੱਟਾਂ ਦੀ ਕੁੜੀ
mainUM kara gaI hipanoTAIja਼ nI jaTTAM dI ku.DI
She has gone and hypnotized me, this daughter of a [Jatt].
ਮੇਰੇ ਸੁਪਨੇ ਦੇ ਵਿਚ ਆਵੇ ਨੀ ਅੱਖਾਂ ਵਿਚ ਅੱਖਾਂ ਪਾਵੇ ਨੀ
mere supane de vicha Ave nI akkhAM vicha akkhAM pAve nI
He appears in my dreams, [Ni], staring directly into my eyes, [Ni].
ਮੇਰੇ ਸੁਪਨੇ ਦੇ ਵਿਚ ਆਵੇ ਨੀ ਮੇਰੇ ਲੱਕ ਦਾ ਪੁੱਛਦਾ ਸਾਈਜ਼ ਨੀ
mere supane de vicha Ave nI mere lakka dA puchChadA sAIja਼ nI
He appears in my dreams, [Ni], and asks for my waist size, [Ni].
ਜੱਟਾਂ ਦਾ ਮੁੰਡਾ
jaTTAM dA muMDA
This son of a [Jatt].
ਹੋ ਮੈਨੂੰ ਕਰ ਗਿਆ ਹਿਪਨੋਟਾਈਜ਼ ਨੀ ਜੱਟਾਂ ਦਾ ਮੁੰਡਾ
ho mainUM kara giA hipanoTAIja਼ nI jaTTAM dA muMDA
Oh, he has gone and hypnotized me, this son of a [Jatt].
ਹੋ ਮੇਰੀ ਹਾਈਨੈੱਸ ਹੋ ਗਈਆਂ ਆਈਜ਼ ਨੀ ਜੱਟਾਂ ਦੀ ਕੁੜੀ
ho merI hAInaissa ho gaIAM AIja਼ nI jaTTAM dI ku.DI
Oh, my eyes have gone high, [Ni], this daughter of a [Jatt].
ਮੈਨੂੰ ਕਰ ਗਈ ਹਿਪਨੋਟਾਈਜ਼ ਨੀ ਜੱਟਾਂ ਦੀ ਕੁੜੀ
mainUM kara gaI hipanoTAIja਼ nI jaTTAM dI ku.DI
She has gone and hypnotized me, this daughter of a [Jatt].
ਹੋਏ ਅੰਬਰਾਂ ਤੋਂ ਪਾਰ ਦੀ ਐ ਜ਼ੁਲਫ਼ਾਂ ਖਿਲਾਰਦੀ ਐ
hoe aMbarAM toM pAra dI ai ja਼ulapha਼AM khilAradI ai
Hoye, she is from beyond the skies, letting her tresses flow wild.
ਅੱਖ ਜਦੋਂ ਮਾਰਦੀ ਐ ਪੱਥਰ ਵੀ ਪਾੜਦੀ ਐ
akkha jadoM mAradI ai patthara vI pA.DadI ai
When she winks, she could even shatter a stone.
ਉਹ ਤੂੰ ਵੀ ਕਿਹੜਾ ਘੱਟ ਐ ਵੇ ਤੇਰੀ ਮੈਂ ਦੀਵਾਨੀ ਐ
uha tUM vI kiha.DA ghaTTa ai ve terI maiM dIvAnI ai
Oh, you aren't any less yourself; I am absolutely crazy for you.
ਉਹ ਕਿਹੋ ਜਿਹਾ ਮੰਗਦੀ ਐ ਜਿਹਦਾ ਯਾਰ ਜਾਨੀ ਐ
uha kiho jihA maMgadI ai jihadA yAra jAnI ai
What else could she ask for, whose beloved is [Jaani: self-reference to the song's lyricist known for romantic poetry].
ਹੋਏ ਅੰਬਰਾਂ ਤੋਂ ਪਾਰ ਦੀ ਐ ਜ਼ੁਲਫ਼ਾਂ ਖਿਲਾਰਦੀ ਐ
hoe aMbarAM toM pAra dI ai ja਼ulapha਼AM khilAradI ai
Hoye, she is from beyond the skies, letting her tresses flow wild.
ਘੂਰੀ ਨਾਲੋਂ ਡੈਡਲੀ ਐ ਅੱਖ ਜਦੋਂ ਮਾਰਦੀ ਐ
ghUrI nAloM DaiDalI ai akkha jadoM mAradI ai
More lethal than a glare is the way she winks.
ਤੂੰ ਵੀ ਕਿਹੜਾ ਘੱਟ ਐ ਵੇ ਤੇਰੀ ਮੈਂ ਦੀਵਾਨੀ ਐ
tUM vI kiha.DA ghaTTa ai ve terI maiM dIvAnI ai
You aren't any less yourself; I am absolutely crazy for you.
ਉਹ ਕਿਹੋ ਜਿਹਾ ਮੰਗਦੀ ਐ ਜਿਹਦਾ ਯਾਰ ਜਾਨੀ ਐ
uha kiho jihA maMgadI ai jihadA yAra jAnI ai
What else could she ask for, whose beloved is [Jaani].
ਮੈਂ ਚੁੰਮਦੀ ਤੇਰੀ ਗਾਨੀ ਵੇ ਤੈਨੂੰ ਤੱਕ ਕੇ ਉੱਡਦੀ ਜਾਣੀ ਵੇ
maiM chuMmadI terI gAnI ve tainUM takka ke uDDadI jANI ve
I kiss your necklace; just by looking at you, I feel like I'm soaring.
ਤੈਨੂੰ ਤੱਕ ਕੇ ਉੱਡਦੀ ਜਾਣੀ ਵੇ
tainUM takka ke uDDadI jANI ve
Just by looking at you, I feel like I'm soaring.
ਹੋ ਮੇਰੇ ਅੰਦਰ ਬੱਟਰਫ਼ਲਾਈਜ਼ ਨੀ ਜੱਟਾਂ ਦੀ ਕੁੜੀ
ho mere aMdara baTTarapha਼lAIja਼ nI jaTTAM dI ku.DI
Oh, I have butterflies inside me, [Ni], this daughter of a [Jatt].
ਹੋ ਮੈਨੂੰ ਕਰ ਗਿਆ ਹਿਪਨੋਟਾਈਜ਼ ਨੀ ਜੱਟਾਂ ਦਾ ਮੁੰਡਾ
ho mainUM kara giA hipanoTAIja਼ nI jaTTAM dA muMDA
Oh, he has gone and hypnotized me, this son of a [Jatt].
ਹੋ ਮੇਰੀ ਹਾਈਨੈੱਸ ਹੋ ਗਈਆਂ ਆਈਜ਼ ਨੀ ਜੱਟਾਂ ਦੀ ਕੁੜੀ
ho merI hAInaissa ho gaIAM AIja਼ nI jaTTAM dI ku.DI
Oh, my eyes have gone high, [Ni], this daughter of a [Jatt].
ਮੈਨੂੰ ਕਰ ਗਈ ਹਿਪਨੋਟਾਈਜ਼ ਨੀ ਜੱਟਾਂ ਦੀ ਕੁੜੀ
mainUM kara gaI hipanoTAIja਼ nI jaTTAM dI ku.DI
She has gone and hypnotized me, this daughter of a [Jatt].
ਉਹ ਤੇਰੀ ਮੇਰੀ ਜੋੜੀ ਸੋਹਣਿਆਂ ਇੱਦਾਂ ਲੱਗਦੀ ਓਏ
uha terI merI jo.DI sohaNiAM iddAM laggadI oe
Oh, our pair looks so perfect together, my handsome one.
ਜਿਵੇਂ ਗੁਲਾਬੀ ਨਦੀ ਦੇ ਵਿਚ ਨੀਲ ਨਦੀ ਵਗਦੀ ਹੋਏ
jiveM gulAbI nadI de vicha nIla nadI vagadI hoe
As if the blue river is flowing within a pink river.
ਜਿਵੇਂ ਗੁਲਾਬੀ ਨਦੀ ਦੇ ਵਿਚ ਨੀਲ ਨਦੀ ਵਗਦੀ ਹੋਏ
jiveM gulAbI nadI de vicha nIla nadI vagadI hoe
As if the blue river is flowing within a pink river.
ਮੈਂ ਤੇਰੀ ਵੰਨੀਂ ਤੱਕਾਂ ਵੇ ਤੇਰੇ ਨਾਲ ਵੇਖਾਂ ਮੈਂ ਰਾਤਾਂ ਵੇ
maiM terI vaMnIM takkAM ve tere nAla vekhAM maiM rAtAM ve
I keep gazing toward you; I want to spend my nights with you.
ਤੇਰੇ ਨਾਲ ਵੇਖਾਂ ਮੈਂ ਰਾਤਾਂ ਵੇ
tere nAla vekhAM maiM rAtAM ve
I want to spend my nights with you.
ਉਹ ਤੇਰੇ ਨਾਲ ਵੇਖਾਂ ਸਨਰਾਈਜ਼ ਨੀ ਜੱਟਾਂ ਦੀ ਕੁੜੀ
uha tere nAla vekhAM sanarAIja਼ nI jaTTAM dI ku.DI
Oh, I want to watch the sunrise with you, [Ni], this daughter of a [Jatt].