Ik Singh (From "Akaal")

by Gippy Grewalft Shankar-Ehsaan-Loy, Happy Raikoti

ਓ ਸਾਡਾ ਮੋਹ ਹੈ ਖੰਡਿਆਂ ਗਤਕਿਆਂ ਨਾਲ
o sADA moha hai khaMDiAM gatakiAM nAla
Oh, our love is bonded with [Khandas: double-edged swords] and [Gatka: traditional Sikh martial arts]
ਅਸੀਂ ਵੈਰੀ ਵੇਖ ਕੇ ਲੁਕਦੇ ਨਹੀਂ
asIM vairI vekha ke lukade nahIM
We do not hide upon seeing the enemy
ਸਾਨੂੰ ਸਾਜ਼ਿਸ਼ ਚੱਲੇ ਮੁਕਾਉਣੇ ਦੀ
sAnUM sAja਼isa਼ challe mukAuNe dI
There are conspiracies meant to finish us off
ਅਸੀਂ ਮੁਕਦੇ ਨਹੀਂ ਅਸੀਂ ਮੁਕਦੇ ਨਹੀਂ
asIM mukade nahIM asIM mukade nahIM
But we never end, we never perish
ਸਿੰਘ ਲੜਦੇ ਲੜਦੇ ਮਰ ਜਾਂਦੇ
siMgha la.Dade la.Dade mara jAMde
[Singhs: 'Lions', the title for initiated Sikh men] die fighting in the heat of battle
ਸਿੰਘ ਰੁਕਦੇ ਨਹੀਂ
siMgha rukade nahIM
But [Singhs] never stop
ਸਿੰਘ ਝੁਕਦੇ ਨਹੀਂ
siMgha jhukade nahIM
[Singhs] never bow down
ਸਿੰਘ ਰੁਕਦੇ ਨਹੀਂ
siMgha rukade nahIM
[Singhs] never stop
ਸਿੰਘ ਝੁਕਦੇ ਨਹੀਂ
siMgha jhukade nahIM
[Singhs] never bow down
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal: The Timeless/Immortal One/God]
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਮਿਥਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
mithiA nA jAve jo akAla hai akAla hai
The one who cannot be measured or plotted against is [Akaal]
ਮਿਥਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
mithiA nA jAve jo akAla hai akAla hai
The one who cannot be measured or plotted against is [Akaal]
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਮਿਥਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
mithiA nA jAve jo akAla hai akAla hai
The one who cannot be measured or plotted against is [Akaal]
ਮਿਥਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
mithiA nA jAve jo akAla hai akAla hai
The one who cannot be measured or plotted against is [Akaal]
ਅਕਾਲ ਹੈ!
akAla hai!
It is the Timeless One!
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਅਕਾਲ ਹੈ!
akAla hai!
It is the Timeless One!
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਜਿੱਤਿਆ ਨਾ ਜਾਵੇ ਜੋ ਅਕਾਲ ਹੈ ਅਕਾਲ ਹੈ
jittiA nA jAve jo akAla hai akAla hai
The one who cannot be conquered is [Akaal]
ਅਕਾਲ ਹੈ!
akAla hai!
It is the Timeless One!
ਤਲੀ ਉੱਤੇ ਜਾਨ ਰੱਖੀਏ
talI utte jAna rakkhIe
We carry our lives on our palms, ready for sacrifice
ਉੱਚੀ ਖ਼ਾਲਸੇ ਦੀ ਸ਼ਾਨ ਰੱਖੀਏ
uchchI kha਼Alase dI sa਼Ana rakkhIe
We keep the glory of the [Khalsa: the collective body of initiated Sikhs] held high
ਮਨ ਸਦਾ ਨੀਵਾਂ ਰੱਖੀਏ
mana sadA nIvAM rakkhIe
We always keep our hearts humble and low
ਪਰ ਮਤਿ ਨਾਮ ਦਾ ਦਾਨ ਰੱਖੀਏ
para mati nAma dA dAna rakkhIe
But keep our intellect gifted with the Divine Name
ਅਕਾਲ ਹੈ!
akAla hai!
It is the Timeless One!
ਤਲੀ ਉੱਤੇ ਜਾਨ ਰੱਖੀਏ
talI utte jAna rakkhIe
We carry our lives on our palms, ready for sacrifice
ਉੱਚੀ ਖ਼ਾਲਸੇ ਦੀ ਸ਼ਾਨ ਰੱਖੀਏ
uchchI kha਼Alase dI sa਼Ana rakkhIe
We keep the glory of the [Khalsa] held high
ਮਨ ਸਦਾ ਨੀਵਾਂ ਰੱਖੀਏ
mana sadA nIvAM rakkhIe
We always keep our hearts humble and low
ਪਰ ਮਤਿ ਨਾਮ ਦਾ ਦਾਨ ਰੱਖੀਏ
para mati nAma dA dAna rakkhIe
But keep our intellect gifted with the Divine Name
ਅਕਾਲ ਹੈ!
akAla hai!
It is the Timeless One!
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the very edge of the swords
ਨਾਚਦਾ ਖੰਡੇ ਦੀਆਂ ਧਾਰਾਂ ਤੇ
nAchadA khaMDe dIAM dhArAM te
He dances on the sharp blades of the [Khanda]
ਭਾਰੂ ਪਈਏ ਹਜ਼ਾਰਾਂ ਤੇ
bhArU paIe haja਼ArAM te
We stand heavy and dominant over thousands
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the very edge of the swords
ਸਿਰ ਉੱਤੇ ਮਿਹਰ ਹੈ ਬਾਜ਼ਾਂ ਵਾਲੇ ਦੀ
sira utte mihara hai bAja਼AM vAle dI
Upon our heads is the grace of the [Lord of the Hawks: a reference to Guru Gobind Singh Ji]
ਬਾਜ਼ਾਂ ਵਾਲੇ ਦੀ
bAja਼AM vAle dI
Of the Lord of the Hawks
ਅਕਾਲ ਹੈ! ਅਕਾਲ ਹੈ! ਅਕਾਲ ਹੈ! ਅਕਾਲ ਹੈ!
akAla hai! akAla hai! akAla hai! akAla hai!
[Akaal Hai!: The Timeless One is True!]
ਅਕਾਲ ਹੈ! ਅਕਾਲ ਹੈ! ਅਕਾਲ ਹੈ! ਅਕਾਲ ਹੈ!
akAla hai! akAla hai! akAla hai! akAla hai!
[Akaal Hai!]
ਅਕਾਲ ਹੈ! ਯੇਹ ਅਕਾਲ ਹੈ!
akAla hai! yeha akAla hai!
[Akaal Hai!] It is the Timeless One!
ਰਾਂਝੇ ਬਣ ਜਿਨ੍ਹਾਂ ਨੇ ਖਾਧੇ ਨਹੀਂ ਸੀ ਚੂਰਮੇ
rAMjhe baNa jinhAM ne khAdhe nahIM sI chUrame
These weren't the ones who became lovers like [Ranjha: a folk hero] to eat sweet treats
ਬਾਜ਼ਾਂ ਵਾਲੇ ਮਾਹੀ ਦੇ ਸੀ ਏਦਾਂ ਦੇ ਹੀ ਸੂਰਮੇ
bAja਼AM vAle mAhI de sI edAM de hI sUrame
The warriors of the [Lord of the Hawks] were of a different breed
ਉੱਚੇ ਲੰਬੇ ਕੱਦ ਰੱਖੇ ਕੇਸ ਤੇ ਦਾੜ੍ਹੀ ਸੀ
uchche laMbe kadda rakkhe kesa te dA.DhI sI
They stood tall with long statures, keeping their [Kesh: unshorn hair] and beards
ਹੱਥਾਂ ਨਾਲ ਸ਼ੇਰਾਂ ਦੇ ਵੀ ਪਾੜ ਦਿੰਦੇ ਜਬਾੜੇ ਸੀ
hatthAM nAla sa਼erAM de vI pA.Da diMde jabA.De sI
They could tear apart the jaws of lions with their bare hands
ਬੁੱਲੇਟਪਰੂਫ਼ ਫ਼ੇਲ ਮੂਹਰੇ ਸਿੰਘਾਂ ਦੀਆਂ ਢਾਲਾਂ ਦੇ
bulleTaparUpha਼ pha਼ela mUhare siMghAM dIAM DhAlAM de
Bulletproof vests fail before the shields of the [Singhs]
ਬਾਜ਼ ਵਾਲੀ ਅੱਖ ਰੱਖਣ ਵੈਰੀਆਂ ਦੀਆਂ ਚਾਲਾਂ ਤੇ
bAja਼ vAlI akkha rakkhaNa vairIAM dIAM chAlAM te
They keep a hawk-like eye on the enemy's every move
ਮਾਰ ਕੇ ਮੁਕਾਇਆ ਪਰ ਸਿੰਘ ਨਹੀਂਓਂ ਮੁੱਕਦੇ
mAra ke mukAiA para siMgha nahIMoM mukkade
They tried to finish them, but the [Singhs] never end
ਕੱਟ ਜਾਂਦੇ ਸਿਰ ਪਰ ਸਿਰ ਨਹੀਂਓਂ ਝੁਕਦੇ
kaTTa jAMde sira para sira nahIMoM jhukade
Heads may be severed, but their heads never bow
ਅਹੀਓ ਤਾਂ ਕਮਾਲ ਹੈ ਅਕਾਲ ਹੈ!
ahIo tAM kamAla hai akAla hai!
This is the wonder of it all, it is the Timeless One!
ਸੱਚਾ ਪਾਤਸ਼ਾਹ ਉਹ ਸਾਡੇ ਨਾਲ ਹੈ ਅਕਾਲ ਹੈ!
sachchA pAtasa਼Aha uha sADe nAla hai akAla hai!
The [True King: God/The Guru] is with us, it is the Timeless One!
ਕਲਮ ਤੇ ਹੱਥ 'ਚ ਤਲਵਾਰ ਹੈ ਅਕਾਲ ਹੈ!
kalama te hattha 'cha talavAra hai akAla hai!
The pen is in one hand and the sword in the other, it is the Timeless One!
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਅਕਾਲ ਹੈ!
sAriAM nUM sati srI akAla hai akAla hai!
[Sat Sri Akal: 'The Timeless One is the Only Truth', a Sikh greeting] to everyone!
ਸਵਾ ਲੱਖ ਸੇ ਏਕ ਲੜਾਊਂ
savA lakkha se eka la.DAUM
I shall make one fight against a hundred and twenty-five thousand
ਚਿੜੀਆਂ ਤੇ ਮੈਂ ਬਾਜ਼ ਤੁੜਾਊਂ
chi.DIAM te maiM bAja਼ tu.DAUM
I shall make sparrows tear apart hawks
ਤਬੈ ਗੋਬਿੰਦ ਸਿੰਘ ਨਾਮ ਕਹਾਊਂ
tabai gobiMda siMgha nAma kahAUM
Only then shall I be called [Gobind Singh: The Tenth Sikh Guru]
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the very edge of the swords
ਨਾਚਦਾ ਖੰਡੇ ਦੀਆਂ ਧਾਰਾਂ ਤੇ
nAchadA khaMDe dIAM dhArAM te
He dances on the sharp blades of the [Khanda]
ਭਾਰੂ ਪਈਏ ਹਜ਼ਾਰਾਂ ਤੇ
bhArU paIe haja਼ArAM te
We stand heavy and dominant over thousands
ਮੂੰਹ ਮੋੜ ਦਿੰਦਾ ਤਲਵਾਰਾਂ ਦੇ
mUMha mo.Da diMdA talavArAM de
He turns back the very edge of the swords
ਸਿਰ ਉੱਤੇ ਮਿਹਰ ਹੈ ਬਾਜ਼ਾਂ ਵਾਲੇ ਦੀ
sira utte mihara hai bAja਼AM vAle dI
Upon our heads is the grace of the [Lord of the Hawks]
ਬਾਜ਼ਾਂ ਵਾਲੇ ਦੀ
bAja਼AM vAle dI
Of the Lord of the Hawks
ਅਕਾਲ ਹੈ! ਅਕਾਲ ਹੈ! ਅਕਾਲ ਹੈ! ਅਕਾਲ ਹੈ!
akAla hai! akAla hai! akAla hai! akAla hai!
[Akaal Hai!]
ਅਕਾਲ ਹੈ! ਅਕਾਲ ਹੈ! ਅਕਾਲ ਹੈ! ਅਕਾਲ ਹੈ!
akAla hai! akAla hai! akAla hai! akAla hai!
[Akaal Hai!]

Share

More by Gippy Grewal

View all songs →