Iko Ik Dil

by Gippy Grewalft Sudesh Kumari

ਤੇਰੇ ਵਿੱਚੋਂ ਪਹਿਲਾਂ ਵਾਲਾ ਯਾਰ ਨਹੀਂ ਦਿਸਦਾ
tere vichchoM pahilAM vAlA yAra nahIM disadA
I can no longer see that old version of my [Yaar: close friends/brothers; carries significant cultural weight regarding loyalty] within you
ਅੱਜਕੱਲ੍ਹ ਵਰਗੀਆਂ ਅੱਖਾਂ ’ਚੋਂ ਤੈਨੂੰ ਪਿਆਰ ਨਹੀਂ ਦਿਸਦਾ
ajjakallha varagIAM akkhAM ’choM tainUM piAra nahIM disadA
In your eyes these days, I see no reflection of love
ਓਏ ਮੇਰੇ ਨਾਲੋਂ ਤੋੜ ਮੁੰਡਿਆ
oe mere nAloM to.Da muMDiA
Oh, you are breaking things off with me, boy
ਖੌਰੇ ਕਿੱਥੇ ਨਾਤਾ ਜੋੜ ਲਿਆ ਤੂੰ ਵੇ
khaure kitthe nAtA jo.Da liA tUM ve
I wonder where else you have forged a new bond now
ਇੱਕੋ ਇੱਕ ਦਿਲ ਕੁੜੀ ਦਾ
ikko ikka dila ku.DI dA
This [Kudi: girl/maiden] has only one heart
ਉਹ ਵੀ ਲੱਖ ਵਾਰ ਤੋੜਦੈਂ ਤੂੰ ਵੇ
uha vI lakkha vAra to.DadaiM tUM ve
And even that, you break a million times over
ਇੱਕੋ ਇੱਕ ਦਿਲ ਕੁੜੀ ਦਾ
ikko ikka dila ku.DI dA
This [Kudi: girl/maiden] has only one heart
ਉਹ ਵੀ ਲੱਖ ਵਾਰ ਤੋੜਦੈਂ ਤੂੰ ਵੇ
uha vI lakkha vAra to.DadaiM tUM ve
And even that, you break a million times over
ਇੱਕੋ ਇੱਕ ਦਿਲ ਕੁੜੀ ਦਾ
ikko ikka dila ku.DI dA
This [Kudi: girl/maiden] has only one heart
ਉਹ ਵੀ ਲੱਖ ਵਾਰ ਤੋੜਦੈਂ ਤੂੰ ਵੇ
uha vI lakkha vAra to.DadaiM tUM ve
And even that, you break a million times over
ਟੌਹਰ ਨਾਲ ਜ਼ਿੰਦਗੀ ਜਿਊਣਾ ਆਂ ਨੀ ਮੈਂ ਦਿਨ ਨਹੀਂ ਕੱਟਦਾ
Tauhara nAla ja਼iMdagI jiUNA AM nI maiM dina nahIM kaTTadA
I live my life with [Madak: swagger/stately pride], I don't just pass the days
ਨੌਟੀ ਆ ਨੇਚਰ ਬੱਲੀਏ ਨੀ ਤੇਰੇ ਦੇਸੀ ਜੱਟ ਦਾ
nauTI A nechara ballIe nI tere desI jaTTa dA
The nature of your [Desi: local/traditional] [Jatt: a member of the land-owning agricultural community known for pride and lifestyle] is a bit naughty, my love
ਸੋਹਣੀ ਚੀਜ਼ ਦਾ ਕਸੂਰ ਨਾ ਕਰੋ ਜਿਹੜੀ ਆਪੇ ਨਿਗਾਹ ਚੜ੍ਹ ਜਾਂਦੀ ਆ
sohaNI chIja਼ dA kasUra nA karo jiha.DI Ape nigAha cha.Dha jAMdI A
Don't blame a beautiful thing if it happens to catch my gaze on its own
ਮੇਰੀ ਅੱਖ ਹੀ ਲੜਾਕੀ ਬਾਹਲੀ ਆ ਹਰ ਕਿਸੇ ਨਾਲ ਲੜ ਜਾਂਦੀ ਆ
merI akkha hI la.DAkI bAhalI A hara kise nAla la.Da jAMdI A
It’s just that my eyes are far too flirtatious; they end up locking with everyone
ਆਹ ਅੱਖ ਹੀ ਲੜਾਕੀ ਬਾਹਲੀ ਆ ਹਰ ਕਿਸੇ ਨਾਲ ਲੜ ਜਾਂਦੀ ਆ
Aha akkha hI la.DAkI bAhalI A hara kise nAla la.Da jAMdI A
Yeah, these eyes are far too flirtatious; they end up locking with everyone
ਮੇਰੀ ਅੱਖ ਹੀ ਲੜਾਕੀ ਬਾਹਲੀ ਆ ਹਰ ਕਿਸੇ ਨਾਲ ਲੜ ਜਾਂਦੀ ਆ
merI akkha hI la.DAkI bAhalI A hara kise nAla la.Da jAMdI A
My eyes are far too flirtatious; they end up locking with everyone
ਓ ਛੱਲੀਆਂ ਛੱਲੀਆਂ ਛੱਲੀਆਂ
o ChallIAM ChallIAM ChallIAM
Oh, corn-cobs, corn-cobs, corn-cobs
ਛੱਲੀਆਂ ਛੱਲੀਆਂ ਛੱਲੀਆਂ
ChallIAM ChallIAM ChallIAM
Corn-cobs, corn-cobs, corn-cobs
ਨੀ ਤੇਰੀ ਮੇਰੀ ਗੱਲ ਨਾ ਕੋਈ
nI terI merI galla nA koI
[Ni: a gender-specific vocative used to address a woman directly], there is no comparison between us
ਨੀ ਤੇਰੀ ਮੇਰੀ ਗੱਲ ਨਾ ਕੋਈ ਸਾਂਝ ਨੈਣਾਂ ਦੀ ਜੋ ਕਣਕ ਨਾਲ ਬੱਲੀਆਂ
nI terI merI galla nA koI sAMjha naiNAM dI jo kaNaka nAla ballIAM
[Ni: a gender-specific vocative used to address a woman directly], there is no match, just like the bond between eyes and the golden grains of wheat
ਉਮਰਾਂ ਦੇ ਵਾਅਦੇ ਕਰਕੇ ਵੇ ਕਦੇ ਹੱਥ ਨਹੀਂ ਛੋੜੀਦੇ
umarAM de vAade karake ve kade hattha nahIM Cho.DIde
After making promises of a lifetime, you should never let go of one's hand
ਕੁੜੀਆਂ ਦੇ ਦਿਲ ਸੌਲ ਹੁੰਦੇ ਮੁੰਡਿਆ ਨਹੀਂ ਤੋੜੀਦੇ
ku.DIAM de dila saula huMde muMDiA nahIM to.DIde
A girl's heart is delicate, boy, you shouldn't go around breaking it
ਮੇਰੇ ਹੰਝੂਆਂ ਨੂੰ ਮੋਤੀ ਦੱਸ ਕੇ ਫੇਰ ਅੱਖਾਂ ਵਿੱਚੋਂ ਰੋੜ੍ਹਦੈਂ ਤੂੰ ਵੇ
mere haMjhUAM nUM motI dassa ke phera akkhAM vichchoM ro.DhadaiM tUM ve
After calling my tears "pearls," you go ahead and shed them from my eyes again
ਇੱਕੋ ਇੱਕ ਦਿਲ ਕੁੜੀ ਦਾ ਉਹ ਵੀ ਲੱਖ ਵਾਰ ਤੋੜਦੈਂ ਤੂੰ ਵੇ
ikko ikka dila ku.DI dA uha vI lakkha vAra to.DadaiM tUM ve
This [Kudi: girl/maiden] has only one heart, and even that, you break a million times over
ਇੱਕੋ ਇੱਕ ਦਿਲ ਕੁੜੀ ਦਾ ਉਹ ਵੀ ਲੱਖ ਵਾਰ ਤੋੜਦੈਂ ਤੂੰ ਵੇ
ikko ikka dila ku.DI dA uha vI lakkha vAra to.DadaiM tUM ve
This [Kudi: girl/maiden] has only one heart, and even that, you break a million times over
ਆਹੋ ਵੈਲੀ ਬੰਦੇ ਕੋਲ ਜਿੱਦਾਂ ਗੰਨ ਜ਼ਰੂਰੀ ਆ
Aho vailI baMde kola jiddAM gaMna ja਼rUrI A
Just like a lethal weapon is essential for a [Velly: a man of the outlaw/warrior subculture]
ਜ਼ਿੰਦਗੀ ਦੇ ਵਿੱਚ ਮਿੱਠੀਏ ਥੋੜ੍ਹਾ ਫ਼ਨ ਜ਼ਰੂਰੀ ਆ
ja਼iMdagI de vichcha miTThIe tho.DhA pha਼na ja਼rUrI A
A little bit of fun is essential in this life, my sweet
ਨਹੀਂ ਤਾਂ ਪਈ-ਪਈ ਖੀਰ ਨਖਰੋ
nahIM tAM paI-paI khIra nakharo
Otherwise, even a pot of rice-pudding, my beauty
ਹਾਂ ਪਈ-ਪਈ ਖੀਰ ਨਖਰੋ ਸਾਲੀ ਚੁੱਲ੍ਹੇ ’ਤੇ ਹੀ ਸੜ ਜਾਂਦੀ ਆ
hAM paI-paI khIra nakharo sAlI chullhe ’te hI sa.Da jAMdI A
Yes, even rice-pudding [Saale: Playful taunt, suggesting a wasted opportunity] ends up burning away on the stove if left idle
ਇੱਕੋ ਇੱਕ ਦਿਲ ਕੁੜੀ ਦਾ
ikko ikka dila ku.DI dA
This [Kudi: girl/maiden] has only one heart
ਹਰ ਕਿਸੇ ਨਾਲ ਲੜ ਜਾਂਦੀ ਆ
hara kise nAla la.Da jAMdI A
They end up locking with everyone
ਮੇਰੀ ਅੱਖ ਹੀ ਲੜਾਕੀ ਬਾਹਲੀ ਆ
merI akkha hI la.DAkI bAhalI A
My eyes are far too flirtatious
ਇੱਕੋ ਇੱਕ ਦਿਲ ਕੁੜੀ ਦਾ
ikko ikka dila ku.DI dA
This [Kudi: girl/maiden] has only one heart
ਉਹ ਵੀ ਲੱਖ ਵਾਰ ਤੋੜਦੈਂ ਤੂੰ ਵੇ
uha vI lakkha vAra to.DadaiM tUM ve
And even that, you break a million times over
ਇੱਕੋ ਇੱਕ ਦਿਲ ਕੁੜੀ ਦਾ
ikko ikka dila ku.DI dA
This [Kudi: girl/maiden] has only one heart
ਹਰ ਕਿਸੇ ਨਾਲ ਲੜ ਜਾਂਦੀ ਆ
hara kise nAla la.Da jAMdI A
They end up locking with everyone
ਹਰ ਕਿਸੇ ਨਾਲ ਲੜ ਜਾਂਦੀ ਆ
hara kise nAla la.Da jAMdI A
They end up locking with everyone

Share

More by Gippy Grewal

View all songs →