Ishq

by Gippy Grewal

ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਤੇਰੇ ਸਟੋਲ ਦੇ ਫੁੱਲਾਂ ਦੀ, ਮੈਨੂੰ ਮਹਿਕ ਸੋਹਣੀਏ ਆਵੇ
tere saTola de phullAM dI, mainUM mahika sohaNIe Ave
From the flowers on your stole, a divine fragrance drifts toward me, beautiful one
ਮੈਨੂੰ ਮਹਿਕ ਸੋਹਣੀਏ ਆਵੇ
mainUM mahika sohaNIe Ave
A divine fragrance drifts toward me, beautiful one
ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਤੇਰੇ ਸਟੋਲ ਦੇ ਫੁੱਲਾਂ ਦੀ, ਮੈਨੂੰ ਮਹਿਕ ਸੋਹਣੀਏ ਆਵੇ
tere saTola de phullAM dI, mainUM mahika sohaNIe Ave
From the flowers on your stole, a divine fragrance drifts toward me, beautiful one
ਜੋ ਟੁੱਟਿਆ ਗਲਾਸ ਵਾਂਗੂੰ, ਦਿਲ ਲੁੱਟਿਆ ਬੜਾ ਤੜਪਾਵੇ
jo TuTTiA galAsa vAMgUM, dila luTTiA ba.DA ta.DapAve
Like a shattered glass, this plundered heart causes such agonizing torment
ਦਿਲ ਲੁੱਟਿਆ ਬੜਾ ਤੜਪਾਵੇ
dila luTTiA ba.DA ta.DapAve
This plundered heart causes such agonizing torment
ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਤੇਰੇ ਸਟੋਲ ਦੇ ਫੁੱਲਾਂ ਦੀ, ਮੈਨੂੰ ਮਹਿਕ ਸੋਹਣੀਏ ਆਵੇ
tere saTola de phullAM dI, mainUM mahika sohaNIe Ave
From the flowers on your stole, a divine fragrance drifts toward me, beautiful one
ਫੁੱਲਾਂ ਤੋਂ ਸੋਹਲ ਕੁੜੀ, ਘੁੱਟ ਭਰ ਕੇ ਸਬਰ ਦਾ ਜਿਉਂਦੀ
phullAM toM sohala ku.DI, ghuTTa bhara ke sabara dA jiuMdI
A [Kudi: girl/maiden] more delicate than flowers, lives by sipping the draught of patience
ਚੰਦਨ ਦੇ ਪਲੰਘਾਂ ‘ਤੇ, ਹੁਣ ਨੀਂਦ ਨੀਂ ਸੱਜਣਾ ਆਉਂਦੀ
chaMdana de palaMghAM ‘te, huNa nIMda nIM sajjaNA AuMdI
Even on beds of sandalwood, sleep no longer comes to me, my [Sajjan: soulmate/beloved]
ਓ ਹੋ ਹੋ
o ho ho
Oh ho ho

ਮੈਨੂੰ ਚੜ੍ਹਿਆ ਕਾਂਬਾ ਰਹੇ, ਉੱਤੋਂ ਪਾਲਾ ਵਿਰਲ ’ਚੋਂ ਆਵੇ
mainUM cha.DhiA kAMbA rahe, uttoM pAlA virala ’choM Ave
A shiver runs through my frame, while the biting cold seeps through the crevices
ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਮਾਘ ਦੀ ਰਾਤ ਕੁੜੇ, ਉੱਤੋਂ ਪਿਆ ਵੱਡਾ ਤੇ ਕੋਰਾ
mAgha dI rAta ku.De, uttoM piA vaDDA te korA
It is a night in the month of [Magh: the peak winter month in the Punjabi calendar, Jan-Feb], and the heavy frost is falling
ਤੇਰੀ ਯਾਦ ‘ਚ ਤੜਪ ਰਿਹਾ, ਇਹ ਦੋ ਅੱਖਾਂ ਦਾ ਜੋੜਾ
terI yAda ‘cha ta.Dapa rihA, iha do akkhAM dA jo.DA
Yearning in your memory, this pair of eyes continues to suffer

ਕਮਲਾ ਦਿਲ ਆਸ਼ਿਕ ਦਾ, ਇੱਕ ਰੀਝ ਅਵੱਲੀ ਢਾਵੇ
kamalA dila Asa਼ika dA, ikka rIjha avallI DhAve
This crazy lover's heart is haunted by a peculiar, restless desire
ਤੇਰੇ ਸਟੋਲ ਦੇ ਫੁੱਲਾਂ ਦੀ, ਮੈਨੂੰ ਮਹਿਕ ਸੋਹਣੀਏ ਆਵੇ
tere saTola de phullAM dI, mainUM mahika sohaNIe Ave
From the flowers on your stole, a divine fragrance drifts toward me, beautiful one
ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਤੇਰੇ ਸਟੋਲ ਦੇ ਫੁੱਲਾਂ ਦੀ, ਮੈਨੂੰ ਮਹਿਕ ਸੋਹਣੀਏ ਆਵੇ
tere saTola de phullAM dI, mainUM mahika sohaNIe Ave
From the flowers on your stole, a divine fragrance drifts toward me, beautiful one
ਇਸ਼ਕ ਦੇ ਰੋਗ ਬੁਰੇ, ਵੈਰੀ ਲੱਗ ਨਾ ਕਿਸੇ ਨੂੰ ਜਾਵੇ
isa਼ka de roga bure, vairI lagga nA kise nUM jAve
The afflictions of love are wretched, may this enemy never strike anyone
ਤੇਰੇ ਸਟੋਲ ਦੇ ਫੁੱਲਾਂ ਦੀ, ਮੈਨੂੰ ਮਹਿਕ ਸੋਹਣੀਏ ਆਵੇ
tere saTola de phullAM dI, mainUM mahika sohaNIe Ave
From the flowers on your stole, a divine fragrance drifts toward me, beautiful one

Share

More by Gippy Grewal

View all songs →