Jadon Nachdi Tu
by Gippy Grewal
ਹਾਏ ਸੱਚੀ ਦੱਸਾਂ ਕਹਿਰ ਹੋ ਗਿਆ
hAe sachchI dassAM kahira ho giA
Oh, to tell the truth, it's a total catastrophe
ਪਿੱਛੇ ਪੂਰਾ ਸ਼ਹਿਰ ਹੋ ਗਿਆ
pichChe pUrA sa਼hira ho giA
The entire city is now chasing after you
ਸਾਨੂੰ ਦਾਰੂ ਵਾਂਗੂੰ ਤੂੰ ਚੜ੍ਹਦੀ ਏ ਕਿਉਂ
sAnUM dArU vAMgUM tUM cha.DhadI e kiuM
Why do you go to my head like potent liquor?
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਕੱਲਾ-ਕੱਲਾ ਮੁੰਡਾ ਫੈਨ ਬਣਾਇਆ
kallA-kallA muMDA phaina baNAiA
You've made every single guy your fan
ਕਿਸੇ ਨੂੰ ਛੱਡਦੀ ਨਹੀਂ ਤੂੰ
kise nUM ChaDDadI nahIM tUM
You don't spare anyone at all
ਕੇਹੋ ਜਿਹਾ ਸ਼ੌਕ ਲਵਾਇਆ
keho jihA sa਼auka lavAiA
What kind of obsession have you picked up?
ਨੱਚਣੇ ਤੋਂ ਹਟਦੀ ਨਹੀਂ ਤੂੰ
nachchaNe toM haTadI nahIM tUM
You just don't stop dancing
ਕੱਲਾ-ਕੱਲਾ ਮੁੰਡਾ ਫੈਨ ਬਣਾਇਆ
kallA-kallA muMDA phaina baNAiA
You've made every single guy your fan
ਕਿਸੇ ਨੂੰ ਛੱਡਦੀ ਨਹੀਂ ਤੂੰ
kise nUM ChaDDadI nahIM tUM
You don't spare anyone at all
ਕੇਹੋ ਜਿਹਾ ਸ਼ੌਕ ਲਵਾਇਆ
keho jihA sa਼auka lavAiA
What kind of obsession have you picked up?
ਨੱਚਣੇ ਤੋਂ ਹਟਦੀ ਨਹੀਂ ਤੂੰ
nachchaNe toM haTadI nahIM tUM
You just don't stop dancing
ਜਦ ਕਰਦੀ ਈਨਾ ਮੀਨਾ ਡੀਕਾ
jada karadI InA mInA DIkA
When you move to the "Eena Meena Deeka" rhythm
ਕੀ ਇੰਡੀਆ ਤੇ ਕੀ ਅਮਰੀਕਾ
kI iMDIA te kI amarIkA
Whether it’s India or America, it's the same
ਪਿੱਛੇ ਤੇਰੇ ਯੂ ਗੌਟ ਨੋ ਕਲੂ
pichChe tere yU gauTa no kalU
They are all after you, you’ve got no clue
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਲੌਂਡੋ ਕੀ ਲਿਸਟ ਮੇਂ ਟੌਪ ਹੈ ਤੂੰ
lauMDo kI lisaTa meM Taupa hai tUM
You’re at the top of every guy’s list
ਚਲਤੀ ਬੀਟ ਕੀ ਡ੍ਰੌਪ ਹੈ ਤੂੰ
chalatI bITa kI Draupa hai tUM
You are the drop in the beating heart of the track
ਮੁਝੇ ਕੈਂਡੀ ਸ਼ੌਪ ਕਾ ਕਿਆ ਕਰਨਾ
mujhe kaiMDI sa਼aupa kA kiA karanA
What do I need a candy shop for?
ਜਬ ਪੂਰੀ ਲੋਲੀਪੌਪ ਹੈ ਤੂੰ
jaba pUrI lolIpaupa hai tUM
When you are the sweetest treat yourself
ਤੂੰ ਕਰਤੀ ਹੈ ਨਖਰੇ ਬੇਬੀ ਤੇਰੇ ਬਨਤੇ
tUM karatI hai nakhare bebI tere banate
You show your [Nakhre: coquettish airs and playful arrogance], baby you're entitled to them
ਜੋ ਤੂੰ ਸਿੱਧੀ ਤੋ ਹਮ ਭੀ ਥੋੜੇ ਸਨਕੇ
jo tUM siddhI to hama bhI tho.De sanake
If you are straightforward, then I am a bit eccentric too
ਪਰ ਐਸੇ ਕਿਉਂ ਹਿਲਤੀ ਹੈ ਤੂੰ
para aise kiuM hilatI hai tUM
But why do you sway and move like that?
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਜਦ ਨੱਚਦੀ ਮੱਚਦਾ ਸ਼ੋਰ ਨੀ
jada nachchadI machchadA sa਼ora nI
When you dance, a wild roar erupts [Ni: a gender-specific vocative used to address a woman directly]
ਸਾਨੂੰ ਕਰਦੀ ਇਗਨੋਰ ਨੀ
sAnUM karadI iganora nI
Yet you keep ignoring [Mitran: yours truly]
ਤੇਰੇ ਪਿੱਛੇ ਮਰਦੇ ਹਾਂ ਮੇਰੇ ਵਰਗਾ ਲੱਭਣਾ ਤੈਨੂੰ ਹੋਰ ਨੀ
tere pichChe marade hAM mere varagA labbhaNA tainUM hora nI
I am dying for you, you won't find another like me
ਜਦ ਨੱਚਦੀ ਮੱਚਦਾ ਸ਼ੋਰ ਨੀ
jada nachchadI machchadA sa਼ora nI
When you dance, a wild roar erupts [Ni: a gender-specific vocative used to address a woman directly]
ਸਾਨੂੰ ਕਰਦੀ ਇਗਨੋਰ ਨੀ
sAnUM karadI iganora nI
Yet you keep ignoring [Mitran: yours truly]
ਤੇਰੇ ਪਿੱਛੇ ਮਰਦੇ ਹਾਂ ਮੇਰੇ ਵਰਗਾ ਲੱਭਣਾ ਤੈਨੂੰ ਹੋਰ ਨੀ
tere pichChe marade hAM mere varagA labbhaNA tainUM hora nI
I am dying for you, you won't find another like me
ਹੁਣ ਗੱਲ ਇਹ ਆਰ ਯਾ ਪਾਰ ਲਗਾ ਲੈ
huNa galla iha Ara yA pAra lagA lai
Now let's settle this once and for all
ਗਰੇਵਾਲ ਨੂੰ ਯਾਰ ਬਣਾ ਲੈ
garevAla nUM yAra baNA lai
Make Grewal [Self-reference to the artist Gippy Grewal] your [Yaar: beloved/partner; carries significant weight regarding loyalty]
ਗਿੱਪੀ ਕਹਿੰਦਾ ਤੈਨੂੰ ਲਵ ਯੂ
gippI kahiMdA tainUM lava yU
Gippy says "I love you" to you
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance
ਹਾਏ ਜਦੋਂ ਨੱਚਦੀ ਏ ਤੂੰ
hAe jadoM nachchadI e tUM
Oh, whenever you dance