Jatt Attitude
by Gippy Grewal
ਹੋ ਪਾ ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ
ho pA ke ku.DatA pajAmA bahi ke bulaTa te
Wearing my [Kurta Pajama: traditional Punjabi tunic and trouser set] and seated on my [Bullet: a Royal Enfield motorcycle, a symbol of status and ruggedness]
ਉੱਤੋਂ ਮੁੱਛ ਖੜ੍ਹੀ ਰੱਖਣੀ
uttoM muchCha kha.DhI rakkhaNI
I keep my mustache turned up with [Madak: stately pride]
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep
ਤੜ੍ਹੀ ਰੱਖਣੀ
ta.DhI rakkhaNI
Our swagger and dominance high
ਹੋ ਤੜ੍ਹੀ ਰੱਖਣੀ
ho ta.DhI rakkhaNI
Yes, keep our dominance high
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep
ਤੜ੍ਹੀ ਰੱਖਣੀ
ta.DhI rakkhaNI
Our swagger and dominance high
ਹੋ ਤੜ੍ਹੀ ਰੱਖਣੀ
ho ta.DhI rakkhaNI
Yes, keep our dominance high
ਹੋ ਪਾ ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ
ho pA ke ku.DatA pajAmA bahi ke bulaTa te
Wearing my [Kurta Pajama] and seated on my [Bullet]
ਉੱਤੋਂ ਮੁੱਛ ਖੜ੍ਹੀ
uttoM muchCha kha.DhI
With my mustache turned up...
ਪੁੱਤ ਜਦੋਂ ਕਿਸੇ ਦਾ ਜਵਾਨ ਹੁੰਦਾ ਏ
putta jadoM kise dA javAna huMdA e
When a father’s son grows into a man
ਜਣਾ ਖਣਾ ਵੇਖ ਕੇ ਹੈਰਾਨ ਹੁੰਦਾ ਏ
jaNA khaNA vekha ke hairAna huMdA e
Every random person watches in amazement

ਪਾਈਏ ਤੇ ਹੰਢਾਈਏ ਅਸੀਂ ਯਾਰੋ ਖੁਦ ਦਾ
pAIe te haMDhAIe asIM yAro khuda dA
What we earn and what we spend is our own, friends
ਜੱਗ ਦਾ ਕੀ ਭਲਾ ਨੁਕਸਾਨ ਹੁੰਦਾ ਏ
jagga dA kI bhalA nukasAna huMdA e
How does that cause the world any harm?
ਹੋ ਮਾੜਾ ਸੋਚਦੇ ਨੇ ਜਿਹੜੇ ਸੋਚ ਲੈਣ ਦੇ
ho mA.DA sochade ne jiha.De socha laiNa de
Let those who think ill of me keep thinking it
ਨਾ ਭੋਰਾ ਅਸੀਂ ਭਰੀ ਰੱਖਣੀ
nA bhorA asIM bharI rakkhaNI
I won't let it weigh on my mind for a second
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep
ਤੜ੍ਹੀ ਰੱਖਣੀ
ta.DhI rakkhaNI
Our swagger and dominance high
ਹੋ ਤੜ੍ਹੀ ਰੱਖਣੀ
ho ta.DhI rakkhaNI
Yes, keep our dominance high
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep
ਤੜ੍ਹੀ ਰੱਖਣੀ
ta.DhI rakkhaNI
Our swagger and dominance high
ਹੋ ਤੜ੍ਹੀ ਰੱਖਣੀ
ho ta.DhI rakkhaNI
Yes, keep our dominance high
ਹੋ ਪਾ ਕੇ ਕੁੜਤਾ ਪਜਾਮਾ ਬਹਿ ਕੇ [?]
ho pA ke ku.DatA pajAmA bahi ke [?]
Wearing my [Kurta Pajama] and seated on my [Bullet]
ਉੱਤੋਂ ਮੁੱਛ ਖੜ੍ਹੀ
uttoM muchCha kha.DhI
With my mustache turned up...
ਗੱਭਰੂ ਦੀ ਲੁੱਕ ਤੇ ਕਰੇਜ਼ੀ ਬੜੀਆਂ
gabbharU dI lukka te kareja਼I ba.DIAM
So many are crazy for this [Gabru: a young, fit, and handsome Punjabi man]'s look
ਏਸੇ ਕਰਕੇ ਤਾਂ ਰਾਹਾਂ ਵਿੱਚ ਖੜੀਆਂ
ese karake tAM rAhAM vichcha kha.DIAM
That’s why they wait for me along my path
ਗੱਭਰੂ ਦੀ ਲੁੱਕ ਤੇ ਕਰੇਜ਼ੀ ਬੜੀਆਂ
gabbharU dI lukka te kareja਼I ba.DIAM
So many are crazy for this [Gabru]'s look
ਏਸੇ ਕਰਕੇ ਤਾਂ ਰਾਹਾਂ ਵਿੱਚ ਖੜੀਆਂ
ese karake tAM rAhAM vichcha kha.DIAM
That’s why they wait for me along my path
ਪਰ ਮੈਂ ਨਾ ਬਹੁਤੀਆਂ ਦੇ ਪਿੱਛੇ ਘੁੰਮਦਾ
para maiM nA bahutIAM de pichChe ghuMmadA
But I don't go chasing after many
ਇੱਕੋ ਨਿਭਾਉਣੀ ਜਿਹਦੇ ਨਾਲ ਅੱਖ ਲੜੀ
ikko nibhAuNI jihade nAla akkha la.DI
I'll stay loyal to the one my heart has [Garari Adh Gai: stubbornly fixated upon]
ਹੋ ਨਸ਼ੇ ਪੱਤੇ ਕੋਲੋਂ ਜੱਟ ਕੋਹਾਂ ਦੂਰ
ho nasa਼e patte koloM jaTTa kohAM dUra
This [Jatt: a member of the land-owning agricultural community known for pride and lifestyle] stays miles away from drugs
ਪਿਆਰ ਨਾਲ ਅੱਖ ਚੜ੍ਹੀ ਰੱਖਣੀ
piAra nAla akkha cha.DhI rakkhaNI
It's through love that my eyes stay intoxicatingly bright
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep
ਤੜ੍ਹੀ ਰੱਖਣੀ
ta.DhI rakkhaNI
Our swagger and dominance high
ਹੋ ਤੜ੍ਹੀ ਰੱਖਣੀ
ho ta.DhI rakkhaNI
Yes, keep our dominance high
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep
ਤੜ੍ਹੀ ਰੱਖਣੀ
ta.DhI rakkhaNI
Our swagger and dominance high
ਹੋ ਤੜ੍ਹੀ ਰੱਖਣੀ
ho ta.DhI rakkhaNI
Yes, keep our dominance high
ਹੋ ਪਾ ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ
ho pA ke ku.DatA pajAmA bahi ke bulaTa te
Wearing my [Kurta Pajama] and seated on my [Bullet]
ਉੱਤੋਂ ਮੁੱਛ ਖੜ੍ਹੀ
uttoM muchCha kha.DhI
With my mustache turned up...
ਹੋ ਬਾਪੂ ਕਹਿੰਦਾ ਗਿੱਪੀ ਨਹੀਓਂ ਰਹਿਣਾ ਡਰ ਕੇ
ho bApU kahiMdA gippI nahIoM rahiNA Dara ke
My father says, [Gippy: Self-reference to the artist Gippy Grewal], never live in fear
ਨੋਟਾਂ ਨਾਲ ਜੇਬਾਂ ਤੋਰਦਾ ਏ ਭਰ ਕੇ
noTAM nAla jebAM toradA e bhara ke
He sends me off with pockets full of cash
ਹੋ ਬਾਪੂ ਕਹਿੰਦਾ ਗਿੱਪੀ ਨਹੀਓਂ ਰਹਿਣਾ ਡਰ ਕੇ
ho bApU kahiMdA gippI nahIoM rahiNA Dara ke
My father says, [Gippy], never live in fear
ਨੋਟਾਂ ਨਾਲ ਜੇਬਾਂ ਤੋਰਦਾ ਏ ਭਰ ਕੇ
noTAM nAla jebAM toradA e bhara ke
He sends me off with pockets full of cash
ਕੀਤੀ ਨਾ ਨਾਜਾਇਜ਼ ਤੇ ਮੈਂ ਨਹੀਂ ਜਰਨੀ
kItI nA nAjAija਼ te maiM nahIM jaranI
I never did anything wrong, and I won't tolerate any wrong done to me
ਕੈਮ ਸਰਦਾਰੀ ਪੂਰੀ ਯਾਰਾ ਕਰਕੇ
kaima saradArI pUrI yArA karake
My [Sardari: leadership/nobility] remains steadfast because of my [Yaar: close friends/brothers]
ਹੋ ਇੱਥੇ ਸਾਰੋਬਾਦ ਵਾਲੇ ਦਲਬੀਰ ਨੇ
ho itthe sArobAda vAle dalabIra ne
Here, Dalbir from Sarobad [Self-reference to the lyricist]
ਯਾਰੀ ਵੀ ਸਦਾ ਖਰੀ ਰੱਖਣੀ
yArI vI sadA kharI rakkhaNI
Will always keep our friendship pure and true
ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ
ho karade ne gallAM jiha.De kara laiNa de
Let those who talk behind my back keep talking
ਹੋ ਆਪਾਂ ਤਾਂ ਬਾਈ ਜੀ ਇੱਦਾਂ ਹੀ
ho ApAM tAM bAI jI iddAM hI
Brother, we are simply going to keep...