Jatt Bolde (From "Snowman")

by Gippy Grewalft Jazzy B, Manpreet Hans

ਹੋ ਦਿਲ ਦੇ ਰੰਗੀਨ ਮੁੰਡੇ ਥੋੜ੍ਹੇ ਜਿਹੇ ਸ਼ੌਕੀਨ ਮੁੰਡੇ
ho dila de raMgIna muMDe tho.Dhe jihe sa਼aukIna muMDe
The boys have colorful hearts and a bit of a refined taste
ਥੋੜ੍ਹੇ ਜਿਹੇ ਸ਼ੌਕੀਨ ਮੁੰਡੇ ਕਾਲੇ ਮਾਲ ਦੇ
tho.Dhe jihe sa਼aukIna muMDe kAle mAla de
These boys have a bit of a refined taste for the black gold [Black gold: a colloquialism for high-grade opium/hashish]
ਹੋ ਦਿਲ ਦੇ ਰੰਗੀਨ ਮੁੰਡੇ ਥੋੜ੍ਹੇ ਜਿਹੇ ਸ਼ੌਕੀਨ ਮੁੰਡੇ
ho dila de raMgIna muMDe tho.Dhe jihe sa਼aukIna muMDe
The boys have colorful hearts and a bit of a refined taste
ਥੋੜ੍ਹੇ ਜਿਹੇ ਸ਼ੌਕੀਨ ਮੁੰਡੇ ਕਾਲੇ ਮਾਲ ਦੇ
tho.Dhe jihe sa਼aukIna muMDe kAle mAla de
These boys have a bit of a refined taste for the black gold
ਅੱਖਾਂ ਉੱਤੇ ਸ਼ੇਡ ਲਾ ਕੇ ਪਾਉਂਦੇ ਸਿਰ ਜਿੰਨੀ ਖਾ ਕੇ
akkhAM utte sa਼eDa lA ke pAuMde sira jiMnI khA ke
Wearing shades over their eyes and high on their own supply
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
sa.DakAM te phirade paTole bhAlade
They roam the streets searching for a [Pattola: a term for a stunning, stylish young woman]
ਲੱਗਦਾ ਏ ਮਿਲੀ ਕੋਈ ਮੇਚ ਹਾਣ ਦੀ
laggadA e milI koI mecha hANa dI
It seems they've found a match of their own stature
ਲੱਗਦਾ ਏ ਦਿਸੇ ਕੋਈ ਮੇਚ ਹਾਣ ਦੀ ਤਾਂ ਹੀ ਸ਼ੀਸ਼ੇ ਝੱਟ ਖੋਲ੍ਹਦੇ
laggadA e dise koI mecha hANa dI tAM hI sa਼Isa਼e jhaTTa kholhade
It seems they see a match of their own stature, that’s why they roll down the windows
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਉਹ ਲੋਕ ਘੱਟ ਬੋਲਦੇ
jadoM kite jadoM kite jaTTa bolade uha loka ghaTTa bolade
Whenever, oh whenever the [Jatt: a member of the land-owning agricultural community known for pride and lifestyle] speaks, the world falls silent
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਤੇ ਲੋਕ ਘੱਟ ਬੋਲਦੇ
jadoM kite jadoM kite jaTTa bolade te loka ghaTTa bolade
Whenever, oh whenever the [Jatt] speaks, the world falls silent
ਮਹਿਫ਼ਲਾਂ 'ਚ ਮਾਰਦੇ ਨਾ ਫ਼ੜਾਂ ਫ਼ੋਕੀਆਂ ਤੇ ਕੰਮ ਤੱਥ ਬੋਲਦੇ
mahipha਼lAM 'cha mArade nA pha਼.DAM pha਼okIAM te kaMma tattha bolade
They don't make empty boasts in gatherings; their solid work speaks for itself
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਤੇ ਲੋਕ ਘੱਟ ਬੋਲਦੇ
jadoM kite jadoM kite jaTTa bolade te loka ghaTTa bolade
Whenever, oh whenever the [Jatt] speaks, the world falls silent
ਹੋ ਫ਼ਾਹਾ ਕੱਟਿਆ ਜਿਹਨੇ ਵੀ ਕਦੇ ਵਹਿਮ ਰੱਖਿਆ
ho pha਼AhA kaTTiA jihane vI kade vahima rakkhiA
They’ve finished off anyone who ever harbored a delusion of grandeur
ਯਾਰਾਂ ਨੇ ਰਵੱਈਆ ਸਦਾ ਕਾਇਮ ਰੱਖਿਆ
yArAM ne ravaੱIA sadA kAima rakkhiA
This circle of [Yaar: close friends/brothers; carries significant cultural weight regarding loyalty] has always kept their attitude firm
ਲੜਨ ਲਈ ਰੱਖੀਆਂ ਨੇ ਘੜੀਆਂ ਵੱਲੋਂ
la.Dana laI rakkhIAM ne gha.DIAM valloM
The watches are set only to decide when it’s time to fight
ਯਾਰਾਂ ਬੇਲੀਆਂ ਲਈ ਖੁੱਲ੍ਹਾ ਟੈਮ ਰੱਖਿਆ
yArAM belIAM laI khullhA Taima rakkhiA
But for our brothers, we’ve kept our time wide open
ਯਾਰੀ ਪਿੱਛੇ ਪੈ ਜਾਵੇ ਕਟਾਉਣਾ ਪਰਚਾ
yArI pichChe pai jAve kaTAuNA parachA
If a police case needs to be filed for the sake of friendship
ਯਾਰੀ ਪਿੱਛੇ ਪੈ ਜਾਵੇ ਕਟਾਉਣਾ ਪਰਚਾ ਤੇ ਝੱਟ-ਫ਼ੱਟ ਬੋਲਦੇ
yArI pichChe pai jAve kaTAuNA parachA te jhaTTa-pha਼TTa bolade
If a case is filed for friendship, they speak up instantly without fear
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਤੇ ਲੋਕ ਘੱਟ ਬੋਲਦੇ
jadoM kite jadoM kite jaTTa bolade te loka ghaTTa bolade
Whenever, oh whenever the [Jatt] speaks, the world falls silent
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਉਹ ਲੋਕ ਘੱਟ ਬੋਲਦੇ
jadoM kite jadoM kite jaTTa bolade uha loka ghaTTa bolade
Whenever, oh whenever the [Jatt] speaks, the world falls silent
ਮਹਿਫ਼ਲਾਂ 'ਚ ਮਾਰਦੇ ਨਹੀਂ ਫ਼ੜਾਂ ਫ਼ੋਕੀਆਂ ਤੇ ਕੰਮ ਤੱਥ ਬੋਲਦੇ
mahipha਼lAM 'cha mArade nahIM pha਼.DAM pha਼okIAM te kaMma tattha bolade
They don't make empty boasts in gatherings; their solid work speaks for itself
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਤੇ ਲੋਕ ਘੱਟ ਬੋਲਦੇ
jadoM kite jadoM kite jaTTa bolade te loka ghaTTa bolade
Whenever, oh whenever the [Jatt] speaks, the world falls silent
ਹੋ ਤੁਰਦੀ ਨਾ ਵਹਿੰਦੀ ਆਵੇ ਪਾਣੀ ਵਾਂਗੂੰ ਵਹਿੰਦੀ ਆਵੇ ਕਾਲਜੇ 'ਚ ਲਹਿੰਦੀ ਆ
ho turadI nA vahiMdI Ave pANI vAMgUM vahiMdI Ave kAlaje 'cha lahiMdI A
She doesn't just walk, she flows; she flows like water and settles in the heart
ਫ਼ੀਮ ਅਫ਼ਗਾਨੀ ਵੇ ਮੰਡੀਰ ਮੈਨੂੰ ਕਹਿੰਦੀ ਆ ਮੰਡੀਰ ਮੈਨੂੰ ਕਹਿੰਦੀ ਆ
pha਼Ima apha਼gAnI ve maMDIra mainUM kahiMdI A maMDIra mainUM kahiMdI A
Like Afghan opium, the [Mandeer: a group of aimless or flamboyant local youth] calls out to me
ਤੈਨੂੰ ਪਿਆਰ ਨਾਲ ਗੱਲ ਸਮਝਾਉਂਦੀ ਵੇ ਤੇਰੇ ਜਿਹੇ ਲੱਖ ਵੈਲੀ
tainUM piAra nAla galla samajhAuMdI ve tere jihe lakkha vailI
I’m explaining this to you with love, but I’ve seen a million outlaws like you
ਹੋ ਤੇਰੇ ਜਿਹੇ ਲੱਖ ਵੈਲੀ ਉਂਗਲਾਂ ਤੇ ਰੋਜ਼ ਮੈਂ ਨਚਾਉਂਦੀ
ho tere jihe lakkha vailI uMgalAM te roja਼ maiM nachAuMdI
Oh, a million [Velly: a brave person often involved in feuds/outlaw lifestyle] like you dance to my tunes every day
ਵੇ ਤੇਰੇ ਜਿਹੇ ਲੱਖ ਚੋਬਰ ਉਂਗਲਾਂ ਤੇ ਰੋਜ਼ ਮੈਂ ਨਚਾਉਂਦੀ
ve tere jihe lakkha chobara uMgalAM te roja਼ maiM nachAuMdI
A million young men like you dance to my fingertips every day
ਹੋ ਲੱਲੀ ਛੱਲੀ ਮੋਢੇ ਨਾਲ ਖਹਿਣ ਨਹੀਂ ਦਿੰਦੇ
ho lallI ChallI moDhe nAla khahiNa nahIM diMde
We don't let every [Lalli Challi: a derogatory term for insignificant or low-status people] brush against our shoulders
ਅੱਖਾਂ 'ਚ ਰੜਕ ਮੁੰਡੇ ਰਹਿਣ ਨਹੀਂ ਦਿੰਦੇ
akkhAM 'cha ra.Daka muMDe rahiNa nahIM diMde
The boys don't let any rival's irritation linger in their eyes
ਬੇਲੀ ਦੇਖ ਵੱਢਦੇ ਆ ਸ਼ੂਟ ਜੱਟਾਂ ਨੂੰ
belI dekha vaDDhade A sa਼UTa jaTTAM nUM
Enemies feel a sting just seeing the [Jatt's] style
ਤੇ ਟੌਹਰ ਬੰਦੇ ਮਾਰਦੇ ਸਲੂਟ ਜੱਟਾਂ ਨੂੰ
te Tauhara baMde mArade salUTa jaTTAM nUM
And even the powerful people salute the [Jatt's] [Taur: elite swagger and social standing]
ਹੈਪੀ ਰਾਏਕੋਟੀ ਜਦੋਂ ਲਿਖੇ ਚੱਕਵੇਂ
haipI rAekoTI jadoM likhe chakkaveM
When [Happy Raikoti: a self-reference to the song's lyricist] writes these heavy-hitting verses
ਹੈਪੀ ਰਾਏਕੋਟੀ ਜਦੋਂ ਲਿਖੇ ਚੱਕਵੇਂ ਤੇ ਗੀਤਾਂ ਦੇ ਤੋਲ ਬੋਲਦੇ
haipI rAekoTI jadoM likhe chakkaveM te gItAM de tola bolade
When [Happy Raikoti] writes these heavy-hitting verses, the rhythm of the songs speaks volumes
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਉਹ ਲੋਕ ਘੱਟ ਬੋਲਦੇ
jadoM kite jadoM kite jaTTa bolade uha loka ghaTTa bolade
Whenever, oh whenever the [Jatt] speaks, the world falls silent
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਤੇ ਲੋਕ ਘੱਟ ਬੋਲਦੇ
jadoM kite jadoM kite jaTTa bolade te loka ghaTTa bolade
Whenever, oh whenever the [Jatt] speaks, the world falls silent
ਮਹਿਫ਼ਲਾਂ 'ਚ ਮਾਰਦੇ ਨਾ ਫ਼ੜਾਂ ਫ਼ੋਕੀਆਂ ਤੇ ਕੰਮ ਤੱਥ ਬੋਲਦੇ
mahipha਼lAM 'cha mArade nA pha਼.DAM pha਼okIAM te kaMma tattha bolade
They don't make empty boasts in gatherings; their solid work speaks for itself
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਤੇ ਲੋਕ ਘੱਟ ਬੋਲਦੇ
jadoM kite jadoM kite jaTTa bolade te loka ghaTTa bolade
Whenever, oh whenever the [Jatt] speaks, the world falls silent
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਉਹ ਲੋਕ ਘੱਟ ਬੋਲਦੇ
jadoM kite jadoM kite jaTTa bolade uha loka ghaTTa bolade
Whenever, oh whenever the [Jatt] speaks, the world falls silent
ਜਦੋਂ ਕਿਤੇ ਜਦੋਂ ਕਿਤੇ ਜੱਟ ਬੋਲਦੇ ਉਹ ਲੋਕ ਘੱਟ ਬੋਲਦੇ
jadoM kite jadoM kite jaTTa bolade uha loka ghaTTa bolade
Whenever, oh whenever the [Jatt] speaks, the world falls silent

Share

More by Gippy Grewal

View all songs →