Je Jatt Vigad Gaya

by Gippy Grewalft Mad Mix, JP47

ਚੜ੍ਹਦੀ ਜਵਾਨੀ ਦਾ ਸਰੂਰ ਪੂਰਾ ਹਾਈ ਐ
cha.DhadI javAnI dA sarUra pUrA hAI ai
The intoxication of rising youth is peaking high
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲਾਈ ਐ
aMbarAM nUM TAkI dekha jaTTa ne tAM lAI ai
See, this [Jatt: a member of the land-owning agricultural community known for pride and lifestyle] has patched up the very sky
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਵਾਈ-ਵਾਈ ਐ
sa਼hira tere huMdI dekha billo vAI-vAI ai
See how your city echoes with praise for me, [Billo: a term of endearment for a beautiful girl, often implying light/hazel eyes]
ਨੀ ਮੁੱਕਦੀ ਐ ਗੱਲ ਜੱਟ ਨਿਰੀ ਹੀ ਤਬਾਹੀ ਐ
nI mukkadI ai galla jaTTa nirI hI tabAhI ai
The bottom line is, [Ni: a gender-specific vocative used to address a woman directly] this [Jatt] is pure destruction
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ ਹਾਈ ਐ
cha.DhadI javAnI dA sarUra pUrA hAI ai
The intoxication of rising youth is peaking high
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲਾਈ ਐ
aMbarAM nUM TAkI dekha jaTTa ne tAM lAI ai
See, this [Jatt] has patched up the very sky
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਵਾਈ-ਵਾਈ ਐ
sa਼hira tere huMdI dekha billo vAI-vAI ai
See how your city echoes with praise for me, [Billo]
ਨੀ ਮੁੱਕਦੀ ਐ ਗੱਲ ਜੱਟ ਨਿਰੀ ਹੀ ਤਬਾਹੀ ਐ
nI mukkadI ai galla jaTTa nirI hI tabAhI ai
The bottom line is, [Ni] this [Jatt] is pure destruction
ਵੇਪ ਦੀ ਸ਼ੌਕੀਨਣੇ ਨਿਸ਼ਾਨੇ ਕਿੱਥੋਂ ਬਿੰਨੇ
vepa dI sa਼aukInaNe nisa਼Ane kitthoM biMne
You’re fond of your vape, but how will you ever hit the mark?
ਤੂੰ ਸਿੱਖਿਆ ਨਹੀਂ ਤਿੱਖਿਆ ਨਹੀਂ ਨੈਣ ਤੇਰੇ ਕੀਲਣੇ
tUM sikkhiA nahIM tikkhiA nahIM naiNa tere kIlaNe
You haven't learned the art; your eyes aren't sharp enough to cast a spell
ਨੀ ਅੱਖ ਰੱਖ ਜੱਟ ਤੇ ਤੇ ਬੌਡੀ ਆਲੇ ਟੱਕ ਤੇ
nI akkha rakkha jaTTa te te bauDI Ale Takka te
Keep your eyes on this [Jatt] and the scars upon my body
ਤੂੰ ਲਿਸਟਾਂ 'ਚੋਂ ਹੌਲੀ-ਹੌਲੀ ਸਾਰੇ ਬਿੱਲੋ ਕੱਢਤੇ
tUM lisaTAM 'choM haulI-haulI sAre billo kaDDhate
One by one, [Billo], you’ve eliminated everyone else from your list
ਹੋ ਜਾਣਾ ਨਹੀਂ ਉਹ ਵੱਢਿਆ ਨਾ ਵਹਿਮ ਦੀ ਦਵਾਈ ਐ
ho jANA nahIM uha vaDDhiA nA vahima dI davAI ai
That wound won't heal; there is no medicine for your delusions
ਨੀ ਵੈਰ ਸਾਡੇ ਜਗ੍ਹਾ-ਜਗ੍ਹਾ ਭਰਦੇ ਗਵਾਹੀ ਐ
nI vaira sADe jaghA-jaghA bharade gavAhI ai
Our feuds across the land stand as a living testimony
ਸਾਡੇ ਹੁੰਦੇ ਵੈਰੀਆਂ ਨੂੰ ਨੀਂਦ ਕਿੱਥੋਂ ਆਈ ਐ
sADe huMde vairIAM nUM nIMda kitthoM AI ai
How could our enemies ever catch a wink of sleep?
ਦੇਖ ਇੱਕ ਪਾਸੇ ਜੱਟ ਖੜਾ ਦੂਜੇ ਪਾਸੇ ਖਾਈ ਐ
dekha ikka pAse jaTTa kha.DA dUje pAse khAI ai
Look, on one side stands the [Jatt], and on the other, an abyss
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ ਹਾਈ ਐ
cha.DhadI javAnI dA sarUra pUrA hAI ai
The intoxication of rising youth is peaking high
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲਾਈ ਐ
aMbarAM nUM TAkI dekha jaTTa ne tAM lAI ai
See, this [Jatt] has patched up the very sky
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਵਾਈ-ਵਾਈ ਐ
sa਼hira tere huMdI dekha billo vAI-vAI ai
See how your city echoes with praise for me, [Billo]
ਨੀ ਮੁੱਕਦੀ ਐ ਗੱਲ ਜੱਟ ਨਿਰੀ ਹੀ ਤਬਾਹੀ ਐ
nI mukkadI ai galla jaTTa nirI hI tabAhI ai
The bottom line is, [Ni] this [Jatt] is pure destruction
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ ਹਾਈ ਐ
cha.DhadI javAnI dA sarUra pUrA hAI ai
The intoxication of rising youth is peaking high
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲਾਈ ਐ
aMbarAM nUM TAkI dekha jaTTa ne tAM lAI ai
See, this [Jatt] has patched up the very sky
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਵਾਈ-ਵਾਈ ਐ
sa਼hira tere huMdI dekha billo vAI-vAI ai
See how your city echoes with praise for me, [Billo]
ਨੀ ਮੁੱਕਦੀ ਐ ਗੱਲ ਜੱਟ ਨਿਰੀ ਹੀ ਤਬਾਹੀ ਐ
nI mukkadI ai galla jaTTa nirI hI tabAhI ai
The bottom line is, [Ni] this [Jatt] is pure destruction
ਨੀ ਅੱਲੜਾਂ ਤੇ ਵੈਰੀਆਂ ਨੂੰ ਤੋੜ-ਤੋੜ ਮੋੜਾ
nI alla.DAM te vairIAM nUM to.Da-to.Da mo.DA
I break and humble both young maidens and my enemies
ਨੀ ਤੜਕੇ ਦੀ ਖਾਧੀ ਪੂਰੀ ਕਰਦੀ ਐ ਤੋੜਾ
nI ta.Dake dI khAdhI pUrI karadI ai to.DA
The morning’s "dose" is finally settling the withdrawal
ਨੀ ਲੱਕ ਨਾਲ ਝੂਲਦਾ ਏ ਬੰਦਿਆਂ ਦਾ ਵੈਰੀ
nI lakka nAla jhUladA e baMdiAM dA vairI
Swinging by my waist is the enemy of all men (a weapon)
ਨੀ ਗੱਡੀ ਕਾਹਦੀ ਰੱਖੀ ਥੱਲੇ ਵੀ ਟਵੈਲਵ ਘੋੜਾ
nI gaDDI kAhadI rakkhI thalle vI Tavailava gho.DA
And the car I drive? It's a V12 beast of a horse
ਉਹ ਬੌਡੀ ਤੇਰੀ ਲੀਨ ਜਿਵੇਂ ਨੰਗੀ ਤਲਵਾਰ ਐ
uha bauDI terI lIna jiveM naMgI talavAra ai
Your lean body is like a naked blade of a sword
ਸ਼ਿਕਾਰੀਆਂ ਦੇ ਵੇਹੜੇ ਆ ਕੇ ਕਰਦੀ ਸ਼ਿਕਾਰ ਐ
sa਼ikArIAM de veha.De A ke karadI sa਼ikAra ai
Coming into the hunter's courtyard to hunt the hunter
ਬਥੇਰਿਆਂ ਦਾ ਮਾਣ ਅੱਗੇ ਤੋੜੀ ਬੈਠਾ ਜੱਟ ਨੀ
batheriAM dA mANa agge to.DI baiThA jaTTa nI
This [Jatt] has shattered the pride of many before you
ਹੁਸਨ ਤੇਰਾ ਇੱਕੋ ਮੇਰੀ ਲਿਖਤ ਦੀ ਮਾਰ ਐ
husana terA ikko merI likhata dI mAra ai
But your beauty is the only thing my lyrics can't conquer
ਜੀ-ਕਲਾਸ ਗੱਭਰੂ ਦੀ ਸ਼ਹਿਰ 'ਚ ਚੜ੍ਹਾਈ ਐ
jI-kalAsa gabbharU dI sa਼hira 'cha cha.DhAI ai
The young man’s G-Class is the talk of the town
ਨਾਰਾਂ ਵਿਚ ਜੱਟ ਲਈ ਰੋਜ਼ ਦੀ ਲੜਾਈ ਐ
nArAM vicha jaTTa laI roja਼ dI la.DAI ai
There’s a daily battle among the women over this [Jatt]
ਤੇ ਚੌੜੇ-ਚੌੜੇ ਰਿੰਮਾਂ ਵਾਲੀ ਅੱਜ ਹੀ ਕਢਾਈ ਐ
te chau.De-chau.De riMmAM vAlI ajja hI kaDhAI ai
I just brought out the one with the wide rims today
ਤੇ ਬੱਤੀਆਂ ਸੀ ਲਾਲ ਜਦ ਵਿਚ ਦੀ ਲੰਘਾਈ ਐ
te battIAM sI lAla jada vicha dI laMghAI ai
I sped right through even when the traffic lights were red
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ ਹਾਈ ਐ
cha.DhadI javAnI dA sarUra pUrA hAI ai
The intoxication of rising youth is peaking high
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲਾਈ ਐ
aMbarAM nUM TAkI dekha jaTTa ne tAM lAI ai
See, this [Jatt] has patched up the very sky
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਵਾਈ-ਵਾਈ ਐ
sa਼hira tere huMdI dekha billo vAI-vAI ai
See how your city echoes with praise for me, [Billo]
ਨੀ ਮੁੱਕਦੀ ਐ ਗੱਲ ਜੱਟ ਨਿਰੀ ਹੀ ਤਬਾਹੀ ਐ
nI mukkadI ai galla jaTTa nirI hI tabAhI ai
The bottom line is, [Ni] this [Jatt] is pure destruction
ਚੜ੍ਹਦੀ ਜਵਾਨੀ ਦਾ ਸਰੂਰ ਪੂਰਾ ਹਾਈ ਐ
cha.DhadI javAnI dA sarUra pUrA hAI ai
The intoxication of rising youth is peaking high
ਅੰਬਰਾਂ ਨੂੰ ਟਾਕੀ ਦੇਖ ਜੱਟ ਨੇ ਤਾਂ ਲਾਈ ਐ
aMbarAM nUM TAkI dekha jaTTa ne tAM lAI ai
See, this [Jatt] has patched up the very sky
ਸ਼ਹਿਰ ਤੇਰੇ ਹੁੰਦੀ ਦੇਖ ਬਿੱਲੋ ਵਾਈ-ਵਾਈ ਐ
sa਼hira tere huMdI dekha billo vAI-vAI ai
See how your city echoes with praise for me, [Billo]
ਨੀ ਮੁੱਕਦੀ ਐ ਗੱਲ ਜੱਟ ਨਿਰੀ ਹੀ ਤਬਾਹੀ ਐ
nI mukkadI ai galla jaTTa nirI hI tabAhI ai
The bottom line is, [Ni] this [Jatt] is pure destruction

Share

More by Gippy Grewal

View all songs →