Jehri Ve
by Gippy Grewalft Jasmine Sandlas
ਅੱਖੀਆਂ ਜ਼ਹਿਰੀ ਵੇ ਰੂਪ ਕੁੜੀ ਦਾ ਕੋਕਾ ਵੇ
akkhIAM ja਼hirI ve rUpa ku.DI dA kokA ve
My eyes are toxic and this girl's beauty is a sharp sting.
ਕੋਠੇ ਜਿੱਡਾ ਕੱਦ ਹੋ ਗਿਆ ਰੰਗ ਚੜ੍ਹਿਆ ਏ ਚੋਖਾ
koThe jiDDA kadda ho giA raMga cha.DhiA e chokhA
I’ve grown as tall as the rooftops and my complexion is glowing intensely.

ਹੋ ਕਤਰਾ ਕਤਰਾ ਜੁੜਦੀ ਵੇ ਮੈਂ ਭਰ ਜੋਬਨ ਮੁਟਿਆਰ ਹੋਈ
ho katarA katarA ju.DadI ve maiM bhara jobana muTiAra hoI
Drop by drop I have matured, I have become a [Kudi: girl/maiden] in the prime of her youth.
ਭਰ ਜੋਬਨ ਮੁਟਿਆਰ ਹੋਈ
bhara jobana muTiAra hoI
I have become a [Kudi: girl/maiden] in the prime of her youth.
ਅੱਗ ਹੁਸਨ ਦੀ ਬਲਦੀ ਗੱਲ ਵੇ ਮੁੰਡਿਆਂ ਵੱਸੋਂ ਬਾਹਰ ਹੋਈ
agga husana dI baladI galla ve muMDiAM vassoM bAhara hoI
The fire of my beauty is blazing, things have gone beyond the boys' control.
ਮੁੰਡਿਆਂ ਵੱਸੋਂ ਬਾਹਰ ਹੋਈ
muMDiAM vassoM bAhara hoI
Things have gone beyond the boys' control.
ਹੋ ਕਤਰਾ ਕਤਰਾ ਜੁੜਦੀ ਵੇ ਮੈਂ ਭਰ ਜੋਬਨ ਮੁਟਿਆਰ ਹੋਈ
ho katarA katarA ju.DadI ve maiM bhara jobana muTiAra hoI
Drop by drop I have matured, I have become a [Kudi: girl/maiden] in the prime of her youth.
ਅੱਗ ਹੁਸਨ ਦੀ ਬਲਦੀ ਗੱਲ ਵੇ ਮੁੰਡਿਆਂ ਵੱਸੋਂ ਬਾਹਰ ਹੋਈ
agga husana dI baladI galla ve muMDiAM vassoM bAhara hoI
The fire of my beauty is blazing, things have gone beyond the boys' control.
ਜੱਟਾ ਤੇਰੀ ਕੌੜੀ ਤੱਕਣੀ ਨਾਰ ਦੇ ਸੀਨੇ ਪਾਰ ਹੋਈ
jaTTA terI kau.DI takkaNI nAra de sIne pAra hoI
O [Jatta: a member of the land-owning agricultural community], your sharp gaze has pierced through this maiden's heart.
ਮੂੰਹ ਤੇ ਕਰ ਜੋ ਕਨਵਰਸੇਸ਼ਨ ਅੱਖਾਂ ਦੇ ਵਿਚਕਾਰ ਹੋਈ
mUMha te kara jo kanavarasesa਼na akkhAM de vichakAra hoI
The conversation we are having face-to-face is actually happening through our eyes.
ਹੋ ਸੋਹਣੀਆਂ ਡਰੈੱਸਾਂ ਤੇਰੀ ਬਾਹਰਲੀ ਪਰ ਸੂਟਾਂ ਵਿੱਚ ਤੋੜਦੀ ਰਿਕਾਰਡ ਨੀ
ho sohaNIAM DaraissAM terI bAharalI para sUTAM vichcha to.DadI rikAraDa nI
Your foreign dresses are beautiful, but you break all records in [Punjabi] suits.
ਲੇਬਲ ਲੂਬਲ ਨਾ ਕਿੱਥੇ ਸਰਦਾ ਤੇਰੇ ਨਸ਼ਿਆਂ ਦਾ ਪੈ ਗਿਆ ਸੁਆਦ ਨੀ
lebala lUbala nA kitthe saradA tere nasa਼iAM dA pai giA suAda nI
No brand name can suffice, I’ve developed a taste for the intoxication you provide.
ਸੋਹਣੀਆਂ ਡਰੈੱਸਾਂ ਤੇਰੀ ਬਾਹਰਲੀ ਪਰ ਸੂਟਾਂ ਵਿੱਚ ਤੋੜਦੀ ਰਿਕਾਰਡ ਨੀ
sohaNIAM DaraissAM terI bAharalI para sUTAM vichcha to.DadI rikAraDa nI
Your foreign dresses are beautiful, but you break all records in [Punjabi] suits.
ਲੇਬਲ ਲੂਬਲ ਨਾ ਕਿੱਥੇ ਸਰਦਾ ਤੇਰੇ ਨਸ਼ਿਆਂ ਦਾ ਪੈ ਗਿਆ ਸੁਆਦ ਨੀ
lebala lUbala nA kitthe saradA tere nasa਼iAM dA pai giA suAda nI
No brand name can suffice, I’ve developed a taste for the intoxication you provide.
ਹੋ ਭੀੜਾ ਭੀੜਾ ਭੀੜਾ
ho bhI.DA bhI.DA bhI.DA
Oh, tight, tight, tight...
ਭੀੜਾ ਭੀੜਾ ਭੀੜਾ ਨੀ ਗਿੱਪੀ ਨਾਲ ਰਾਜ ਫਿਰਦਾ
bhI.DA bhI.DA bhI.DA nI gippI nAla rAja phiradA
It’s tight, tight, tight, Raj is roaming around with Gippy [Self-references to the song's artist and lyricist/composer].
ਗਿੱਪੀ ਨਾਲ ਰਾਜ ਫਿਰਦਾ ਅੱਜ ਦਾਰੂ ਵਾਲਾ ਲੜਦਾ ਕੀੜਾ ਨੀ ਗਿੱਪੀ ਨਾਲ ਰਾਜ ਫਿਰਦਾ
gippI nAla rAja phiradA ajja dArU vAlA la.DadA kI.DA nI gippI nAla rAja phiradA
Raj is roaming with Gippy, today the itch for a drink is bothering us.
ਹੋ ਗਿੱਪੀ ਨਾਲ ਰਾਜ ਫਿਰਦਾ ਅੱਜ ਦਾਰੂ ਵਾਲਾ ਲੜਦਾ ਕੀੜਾ
ho gippI nAla rAja phiradA ajja dArU vAlA la.DadA kI.DA
Oh, Raj is roaming with Gippy, today the itch for a drink is bothering us.
ਹਾਏ ਅੱਖੀਂ ਅੱਖੀਂ ਅੱਖੀਂ
hAe akkhIM akkhIM akkhIM
With your eyes, eyes, eyes...
ਅੱਖੀਂ ਅੱਖੀਂ ਅੱਖੀਂ ਵੇ ਦਿਲ ਮੇਰਾ ਲੈਣ ਨੂੰ ਫਿਰੇ
akkhIM akkhIM akkhIM ve dila merA laiNa nUM phire
With your eyes, eyes, eyes, you are trying to take my heart.
ਜਿਹਦੀ ਹੁਣ ਤੱਕ ਕੀਤੀ ਰਾਖੀ
jihadI huNa takka kItI rAkhI
The heart that I have guarded so carefully until now.
ਹੋ ਲੱਕ ਪਤਲਾ ਪੱਟਾਂ ਤੋਂ ਭਾਰੀ ਸੀਨੇ ਲੜ ਗਈ ਕੁੜੀ ਕੁਆਰੀ
ho lakka patalA paTTAM toM bhArI sIne la.Da gaI ku.DI kuArI
Slim waist and heavy thighs, this maiden's beauty has struck my heart like a sting.
ਹੋ ਫਸੀ ਜੱਟ ਦੀ ਬੈਡ ਗਰਾਰੀ ਨੀ ਤੇਰੇ ਨੈਣਾਂ 'ਚੋਂ ਚਲਾਉਣੀ ਤਾਰੀ
ho phasI jaTTa dI baiDa garArI nI tere naiNAM 'choM chalAuNI tArI
The [Jatt] is [Garari Adh Gai: stubbornly fixated], he wants to take a plunge into your eyes.
ਹਾਏ ਖਾਰਾ ਖਾਰਾ ਖਾਰਾ
hAe khArA khArA khArA
Haye, aching, aching, aching...
ਖਾਰਾ ਖਾਰਾ ਖਾਰਾ ਨੀ ਟੁੱਟਦਾ ਸਰੀਰ ਕੁੜੀਏ
khArA khArA khArA nI TuTTadA sarIra ku.DIe
It’s aching, aching, aching, my body feels like it's breaking, girl.
ਹੋ ਤੇਰਾ ਇਸ਼ਕ ਹੱਡਾਂ ਨੂੰ ਪਾਰਾ ਨੀ ਟੁੱਟਦਾ ਸਰੀਰ ਕੁੜੀਏ
ho terA isa਼ka haDDAM nUM pArA nI TuTTadA sarIra ku.DIe
Your love is heavy like mercury in my bones, my body feels like it's breaking, girl.
ਹੋ ਤੇਰਾ ਇਸ਼ਕ ਹੱਡਾਂ ਨੂੰ ਪਾਰਾ ਨੀ ਟੁੱਟਦਾ ਸਰੀਰ ਕੁੜੀਏ
ho terA isa਼ka haDDAM nUM pArA nI TuTTadA sarIra ku.DIe
Your love is heavy like mercury in my bones, my body feels like it's breaking, girl.
ਖਹਿ ਕੇ ਚੋਬਰਾਂ ਸੀਨੇ ਅੱਗ ਲਾਈ ਹੋ ਜੱਟੀ ਦਾਰੂ ਅੰਗੂਰਾਂ ਵਾਲੀ
khahi ke chobarAM sIne agga lAI ho jaTTI dArU aMgUrAM vAlI
By brushing past these youths, I've set hearts on fire; this [Jatti: Female of the Jatt community] is like wine made from grapes.
ਮੇਰੀ ਅੱਖ ਅਫ਼ੀਮ ਤੋਂ ਕਾਲੀ ਵੇ ਉਹ ਨਹੀਂ ਬਚਦਾ ਜਿਹਨੇ ਵੀ ਖਾ ਲਈ
merI akkha apha਼Ima toM kAlI ve uha nahIM bachadA jihane vI khA laI
My eyes are darker than opium; whoever tastes them cannot survive.

ਓ ਖੋ ਗਈ ਖੋ ਗਈ ਖੋ ਗਈ
o kho gaI kho gaI kho gaI
Oh, it’s claimed, claimed, claimed...
ਖੋ ਗਈ ਖੋ ਗਈ ਖੋ ਗਈ ਜਿਹਦੇ ਉੱਤੇ ਅੱਖ ਰੱਖ ਲਈ
kho gaI kho gaI kho gaI jihade utte akkha rakkha laI
It’s claimed, claimed, claimed, whatever I set my eyes upon.
ਜਿਹਦੇ ਉੱਤੇ ਅੱਖ ਰੱਖ ਲਈ ਉਹ ਚੀਜ਼ ਜੱਟੀ ਦੀ ਹੋ ਗਈ
jihade utte akkha rakkha laI uha chIja਼ jaTTI dI ho gaI
Whatever I set my eyes upon, that thing belongs to this [Jatti: Female of the Jatt community].
ਹਾਏ ਲੀੜਾ ਲੀੜਾ ਲੀੜਾ
hAe lI.DA lI.DA lI.DA
Haye, fabric, fabric, fabric...
ਲੀੜਾ ਲੀੜਾ ਲੀੜਾ ਨੀ ਲੱਕ ਕੋਲੋਂ ਖੁੱਲ੍ਹਾ ਹੋ ਗਿਆ
lI.DA lI.DA lI.DA nI lakka koloM khullhA ho giA
The fabric, fabric, fabric has become loose around the waist.
ਨੀ ਲੱਕ ਕੋਲੋਂ ਖੁੱਲ੍ਹਾ ਹੋ ਗਿਆ ਨੀ ਸੂਟ ਹੋ ਗਿਆ ਪੱਟਾਂ ਤੋਂ ਭੀੜਾ
nI lakka koloM khullhA ho giA nI sUTa ho giA paTTAM toM bhI.DA
It’s become loose at the waist, and the suit has become tight around the thighs.
ਨੀ ਲੱਕ ਕੋਲੋਂ ਖੁੱਲ੍ਹਾ ਹੋ ਗਿਆ ਨੀ ਸੂਟ ਹੋ ਗਿਆ ਪੱਟਾਂ ਤੋਂ ਭੀੜਾ
nI lakka koloM khullhA ho giA nI sUTa ho giA paTTAM toM bhI.DA
It’s become loose at the waist, and the suit has become tight around the thighs.
ਜਿਹਦੇ ਉੱਤੇ ਅੱਖ ਰੱਖ ਲਈ ਜਿਹਦੇ ਉੱਤੇ ਅੱਖ ਰੱਖ ਲਈ ਉਹ ਚੀਜ਼ ਜੱਟੀ ਦੀ ਹੋ ਗਈ
jihade utte akkha rakkha laI jihade utte akkha rakkha laI uha chIja਼ jaTTI dI ho gaI
Whatever I set my eyes upon, whatever I set my eyes upon, that thing belongs to this [Jatti: Female of the Jatt community].
ਸੂਟ ਹੋ ਗਿਆ ਪੱਟਾਂ ਤੋਂ ਭੀੜਾ ਜਿਹਦੇ ਉੱਤੇ ਅੱਖ ਰੱਖ ਲਈ ਉਹ ਚੀਜ਼ ਜੱਟੀ ਦੀ ਹੋ ਗਈ
sUTa ho giA paTTAM toM bhI.DA jihade utte akkha rakkha laI uha chIja਼ jaTTI dI ho gaI
The suit is tight around the thighs, whatever I set my eyes upon, that thing belongs to this [Jatti: Female of the Jatt community].