Kaale Jaadu ("Carry On Jatta 3")
by Gippy Grewal
ਪਹਿਲਾਂ ਤੇਰੀਆਂ ਅੱਖੀਆਂ ਮਾਰ ਗਈਆਂ ਫਿਰ ਦਿਲ ਠੋਕਿਆ
pahilAM terIAM akkhIAM mAra gaIAM phira dila ThokiA
First, your eyes struck me down, then you pierced my heart
ਫਿਰ ਤੇਰੀ ਬਾਲੀ ਮਾਰ ਗਈ ਫਿਰ ਤੇਰਾ ਕੋਕਾ
phira terI bAlI mAra gaI phira terA kokA
Then your earrings did me in, followed by your [Koka: traditional nose stud/pin]
ਤੇ ਫਿਰ ਝਾਂਜਰ ਨੂੰ ਛਣਕਾ ਹੋਏ ਹੋਏ ਹੋਏ
te phira jhAMjara nUM ChaNakA hoe hoe hoe
And then the jingling of your [Jhanjar: traditional silver anklets with bells]—oh, oh, oh!
ਤੇ ਫਿਰ ਝਾਂਜਰ ਨੂੰ ਛਣਕਾ ਕੇ ਤੱਕ ਚੋਰੀ ਚੋਰੀ
te phira jhAMjara nUM ChaNakA ke takka chorI chorI
And then, after jingling your anklets, you steal glances at me
ਤੂੰ ਕਾਲੇ ਜਾਦੂ ਕਰਦੀ ਐਂ ਜੱਟਾਂ ਦੇ ਮੁੰਡਿਆਂ ਤੇ ਗੋਰੀ
tUM kAle jAdU karadI aiM jaTTAM de muMDiAM te gorI
You're casting black magic on the sons of [Jatt: a member of the land-owning agricultural community known for pride and lifestyle], you fair-skinned beauty
ਤੂੰ ਕਾਲੇ ਜਾਦੂ ਕਰਦੀ ਐਂ ਜੱਟਾਂ ਦੇ ਮੁੰਡਿਆਂ ਤੇ ਗੋਰੀ
tUM kAle jAdU karadI aiM jaTTAM de muMDiAM te gorI
You're casting black magic on the sons of [Jatt] community, you fair-skinned beauty

ਹੋ ਕਿੰਨਾ ਤੇਰਾ ਚਾਅ ਚੜ੍ਹਿਆ ਸਾਹ ਚੜ੍ਹਿਆ ਸੱਧਰਾਂ ਖਿਲਾਰਤੀਆਂ
ho kiMnA terA chAa cha.DhiA sAha cha.DhiA saddharAM khilAratIAM
Oh, I’m so exhilarated by you, I'm breathless, and my desires are scattered everywhere

ਹੋਂਠਾਂ ਤੇਰੀਆਂ ਚੁੰਮ ਚੁੰਮ ਪਾੜਤੀਆਂ
hoMThAM terIAM chuMma chuMma pA.DatIAM
I have kissed your lips so much they’ve gone soft and worn
ਹੋਂਠਾਂ ਤੇਰੀਆਂ ਮੈਂ ਚੁੰਮ ਚੁੰਮ ਪਾੜਤੀਆਂ
hoMThAM terIAM maiM chuMma chuMma pA.DatIAM
I have kissed your lips so much they’ve gone soft and worn
ਹੋਰ ਕਿੰਨਾ ਹੋਊਗਾ ਸੇਫ਼ ਚ ਪੁੱਛ ਕੇ ਤੂੰ ਦੱਸ ਤੇਰੇ ਇਲਾਕੇ ਨੂੰ
hora kiMnA hoUgA sepha਼ cha puchCha ke tUM dassa tere ilAke nUM
Ask around your neighborhood, just how much more safety is left?
ਏਨਾ ਮਿੱਠਾ ਬੋਲ ਨਾ ਤੂੰ ਗੋਰੀਏ ਐਵੇਂ ਸ਼ੂਗਰ ਕਰਾਏਂਗੀ ਤੂੰ ਜੱਟ ਨੂੰ
enA miTThA bola nA tUM gorIe aiveM sa਼Ugara karAeMgI tUM jaTTa nUM
Don’t speak so sweetly, oh fair one, you'll give this [Jatt] a sugar rush

ਹੋ ਜੱਟਾਂ ਦੇ ਮੁੰਡਿਆਂ ਤੋਂ ਡਰ ਜਾਨੀਏ ਇੰਨੀ ਕਾਹਤੋਂ ਮਿੱਠੀਏ ਨੀ ਥਰ ਜਾਨੀਏ
ho jaTTAM de muMDiAM toM Dara jAnIe iMnI kAhatoM miTThIe nI thara jAnIe
Oh, why are you afraid of [Jatt] boys, why do you freeze up so much, my sweet [Kudiye: Ni/Nee: a gender-specific vocative used to address a woman directly]?
ਹੋ ਜੱਟਾਂ ਦੇ ਮੁੰਡਿਆਂ ਤੋਂ ਡਰ ਜਾਨੀਏ ਇੰਨੀ ਕਾਹਤੋਂ ਮਿੱਠੀਏ ਨੀ ਥਰ ਜਾਨੀਏ
ho jaTTAM de muMDiAM toM Dara jAnIe iMnI kAhatoM miTThIe nI thara jAnIe
Oh, why are you afraid of [Jatt] boys, why do you freeze up so much, my sweet [Kudiye]?
ਹੋ ਤੈਨੂੰ ਖਾਣ ਨੂੰ ਫਿਰਦੇ ਆ ਹੋਏ ਹੋਏ ਹੋਏ
ho tainUM khANa nUM phirade A hoe hoe hoe
Oh, they are all eager to devour you—oh, oh, oh!
ਹੋ ਤੈਨੂੰ ਖਾਣ ਨੂੰ ਫਿਰਦੇ ਆ ਸਮਝ ਕੇ ਗੰਨੇ ਦੀ ਪੋਰੀ
ho tainUM khANa nUM phirade A samajha ke gaMne dI porI
Oh, they are all eager to devour you, thinking you're a piece of sweet sugarcane
ਤੂੰ ਕਾਲੇ ਜਾਦੂ ਕਰਦੀ ਐਂ ਜੱਟਾਂ ਦੇ ਮੁੰਡਿਆਂ ਤੇ ਗੋਰੀ
tUM kAle jAdU karadI aiM jaTTAM de muMDiAM te gorI
You're casting black magic on the sons of [Jatt] community, you fair-skinned beauty
ਤੂੰ ਕਾਲੇ ਜਾਦੂ ਕਰਦੀ ਐਂ ਜੱਟਾਂ ਦੇ ਮੁੰਡਿਆਂ ਤੇ ਗੋਰੀ
tUM kAle jAdU karadI aiM jaTTAM de muMDiAM te gorI
You're casting black magic on the sons of [Jatt] community, you fair-skinned beauty
ਤੂੰ ਕਾਲੇ ਜਾਦੂ ਕਰਦੀ ਐਂ ਜੱਟਾਂ ਦੇ ਮੁੰਡਿਆਂ ਤੇ ਗੋਰੀ
tUM kAle jAdU karadI aiM jaTTAM de muMDiAM te gorI
You're casting black magic on the sons of [Jatt] community, you fair-skinned beauty
ਹੋ ਤੱਕ ਕੇ ਨੀ ਤੇਰਾ ਮੁੱਖੜਾ ਮਿੱਤਰਾਂ ਨੂੰ ਚੜ੍ਹ ਜਾਂਦਾ ਸਾਹ
ho takka ke nI terA mukkha.DA mittarAM nUM cha.Dha jAMdA sAha
Oh, just by catching a glimpse of your face, [Mitran: yours truly] feels a rush of life
ਸਾਰੇ ਮੁੰਡੇ ਆਖਦੇ ਆ ਵਾਹ ਸਾਰੇ ਮੁੰਡੇ ਆਖਦੇ ਆ ਵਾਹ
sAre muMDe Akhade A vAha sAre muMDe Akhade A vAha
All the boys exclaim "Wow!", all the boys exclaim "Wow!"
ਹੋ ਸਿੱਧਾ ਮੇਰੇ ਸੀਨੇ ਲੱਗ ਜਾ ਐਵੇਂ ਨਾ ਤੂੰ ਨਖਰੇ ਦਿਖਾ
ho siddhA mere sIne lagga jA aiveM nA tUM nakhare dikhA
Oh, come settle straight in my heart, don't show me such [Nakhre: flirtatious pride/feigned arrogance]
ਜਾਣੀ ਨਾ ਤੂੰ ਚੱਕਰਾਂ ਚ ਪਾ ਹੋ ਜਾਣੀ ਨਾ ਤੂੰ ਚੱਕਰਾਂ ਚ ਪਾ
jANI nA tUM chakkarAM cha pA ho jANI nA tUM chakkarAM cha pA
[Jaani: Self-reference to the song's lyricist/artist], don't leave me spinning in circles; oh, don't leave me spinning
ਹੋ ਦੁਨੀਆਂ ਨੂੰ ਮੈਂ ਤਾਂ ਹਥਿਆਰ ਨਾਲ ਬੋਲਿਆ ਤੇਰੇ ਨਾਲ ਗੱਭਰੂ ਪਿਆਰ ਨਾਲ ਬੋਲਿਆ
ho dunIAM nUM maiM tAM hathiAra nAla boliA tere nAla gabbharU piAra nAla boliA
I’ve spoken to the world with weapons, but this [Gabbru: a strong, young, eligible bachelor] speaks to you only with love
ਹੋ ਦੁਨੀਆਂ ਨੂੰ ਮੈਂ ਤਾਂ ਹਥਿਆਰ ਨਾਲ ਬੋਲਿਆ ਤੇਰੇ ਨਾਲ ਗੱਭਰੂ ਪਿਆਰ ਨਾਲ ਬੋਲਿਆ
ho dunIAM nUM maiM tAM hathiAra nAla boliA tere nAla gabbharU piAra nAla boliA
I’ve spoken to the world with weapons, but this [Gabbru] speaks to you only with love
ਤੇਰੇ ਅੱਗੇ ਹੱਥ ਜੋੜਦਾ ਓ ਹੋਏ ਹੋਏ ਹੋਏ
tere agge hattha jo.DadA o hoe hoe hoe
I fold my hands before you—oh, oh, oh!
ਤੇਰੇ ਅੱਗੇ ਹੱਥ ਜੋੜਦਾ ਜੀਹਨੇ ਕਦੇ ਮੰਗੀ ਨਹੀਂ ਸੌਰੀ
tere agge hattha jo.DadA jIhane kade maMgI nahIM saurI
I fold my hands before you, I who have never said "sorry" to anyone else