Khatarnaak
by Gippy Grewalft Bohemia
ਗਿੱਪੀ ਗਰੇਵਾਲ
gippI garevAla
Gippy Grewal
ਬੋਹੇਮੀਆ
bohemIA
Bohemia
ਦੇਸੀ ਕਰੂ
desI karU
Desi Crew
ਲੈਟਸ ਗੋ
laiTasa go
Let's go
ਹੋ ਖ਼ਰੇ ਖ਼ਰੇ ਖ਼ਰੇ ਖ਼ਰੇ ਜੱਟ ਬੱਲੀਏ
ho kha਼re kha਼re kha਼re kha਼re jaTTa ballIe
The purest of the pure, these [Jatt: a member of the land-owning agricultural community known for pride and lifestyle] boys, my girl
ਹੋ ਫਿਰਦੇ ਕਰਾਉਂਦੇ ਦੇਖ ਅੱਤ ਬੱਲੀਏ
ho phirade karAuMde dekha atta ballIe
See them everywhere, wrecking havoc [Att: causing a frenzy/storm], my girl
ਆਈ ਡੌਟ ਬਣੇ ਨਾ ਜੱਟਾਂ ਦੀ ਅੱਖ ਦਾ
AI DauTa baNe nA jaTTAM dI akkha dA
The eyes of these [Jatt]s never become a target
ਸਾਨੂੰ ਦੇਖ ਦੇਖ ਫ਼ੀਲਿੰਗਾਂ ਨਾ ਚੱਕ ਬੱਲੀਏ
sAnUM dekha dekha pha਼IliMgAM nA chakka ballIe
Don't get your hopes up just by looking at us, my girl
ਹੋ ਖ਼ਰੇ ਖ਼ਰੇ ਖ਼ਰੇ ਖ਼ਰੇ ਜੱਟ ਬੱਲੀਏ
ho kha਼re kha਼re kha਼re kha਼re jaTTa ballIe
The purest of the pure, these [Jatt] boys, my girl
ਹੋ ਫਿਰਦੇ ਕਰਾਉਂਦੇ ਦੇਖ ਅੱਤ ਬੱਲੀਏ
ho phirade karAuMde dekha atta ballIe
See them everywhere, wrecking havoc, my girl

ਮੁੰਡੇ ਖ਼ਰੇ ਖ਼ਰੇ ਆਪਾਂ ਖੜ੍ਹੇ ਕਰੇ
muMDe kha਼re kha਼re ApAM kha.Dhe kare
These pure-hearted boys, I’ve made them stand tall
ਸਾਡੇ ਵੈਰੀ ਲੜਨ ਹੋ ਕੇ ਪਰੇ ਖੜ੍ਹੇ
sADe vairI la.Dana ho ke pare kha.Dhe
Our enemies fight us while standing far back in fear
ਜਿਹੜੇ ਦਿਖਦੇ ਨਹੀਂ ਆਪਾਂ ਪਰੇ ਕਰੇ
jiha.De dikhade nahIM ApAM pare kare
Those who tried to show off, I’ve pushed them aside
ਕਿੰਨੇ ਸੁੱਕਦੇ ਪੇੜ ਆਪਾਂ ਹਰੇ ਕਰੇ
kiMne sukkade pe.Da ApAM hare kare
The trees that were withering, I’ve made them bloom green again
ਸਿੱਧਾ ਅੱਗੇ ਵਧੇ ਨਹੀਂਓਂ ਸੱਜੇ ਖੱਬੇ ਨਹੀਂਓਂ ਪਿੱਛੇ ਹਟੇ
siddhA agge vadhe nahIMoM sajje khabbe nahIMoM pichChe haTe
Moving straight ahead, never drifting right or left, never backing down
ਸਾਰੇ ਛੋਟੇ ਲੱਗਣ ਮੈਨੂੰ ਪਹਿਲਾਂ-ਪਹਿਲਾਂ ਜਿਹੜੇ ਵੱਡੇ ਲੱਗੇ
sAre ChoTe laggaNa mainUM pahilAM-pahilAM jiha.De vaDDe lagge
Everyone looks small to me now, even those who once seemed like giants
ਹੁਣ ਦੂਰ ਜਿਹੜੇ ਸੀ ਨੇੜੇ ਲੱਗਣ
huNa dUra jiha.De sI ne.De laggaNa
Now those who were distant feel close to me
ਸਿੱਧੇ-ਸਿੱਧੇ ਮੈਨੂੰ ਟੇਢੇ ਲੱਗਣ
siddhe-siddhe mainUM TeDhe laggaNa
The ones who thought they were straight-shooters look crooked to me
ਤੂੰ ਵੀ ਔਫ਼ਲਾਈਨ ਰਵੇਂ ਵੀਰੇ ਜੇ ਕਦੇ ਮੇਰੇ ਜਿੱਡੇ ਤੇਰੇ ਫੇਰੇ ਲੱਗਣ
tUM vI aupha਼lAIna raveM vIre je kade mere jiDDe tere phere laggaNa
Even you would go offline, brother, if you had to make the rounds I do
ਨਾਲੇ ਸੋਹਣੀਏ ਤੇਰੇ ਦੋ ਨੈਣ ਲੁੱਟਦੇ ਨੇ ਮੇਰੇ ਦਿਲ ਦਾ ਚੈਨ
nAle sohaNIe tere do naiNa luTTade ne mere dila dA chaina
And hey beautiful, your two eyes are stealing my heart's peace
ਰੈਪ 'ਚ ਅਜੇ ਵੀ ਮੈਂ ਟੌਪ 'ਤੇ ਪਰ ਠੀਕ-ਠਾਕ ਤੇ ਮੈਂ ਤੇਰਾ ਫ਼ੈਨ
raipa 'cha aje vI maiM Taupa 'te para ThIka-ThAka te maiM terA pha਼aina
I'm still at the top of the rap game, but truthfully, I'm a fan of yours
ਰੈਪ 'ਚ ਅਜੇ ਵੀ ਮੈਂ ਟੌਪ 'ਤੇ ਪਰ ਠੀਕ-ਠਾਕ ਤੇ ਮੈਂ ਤੇਰਾ ਫ਼ੈਨ
raipa 'cha aje vI maiM Taupa 'te para ThIka-ThAka te maiM terA pha਼aina
I'm still at the top of the rap game, but truthfully, I'm a fan of yours
ਹੋ ਲੜਾਂ ਦੇ ਕੋਲੋਂ ਲੰਘਦੇ ਆਂ ਪਾ ਕੇ ਨੀਵੀਂ
ho la.DAM de koloM laMghade AM pA ke nIvIM
We walk past crowds with our heads held low in humility
ਸ਼ੌਕ ਵੈਲੀਆਂ ਦੇ ਮੋਢਿਆਂ ਨਾ ਖਹਿਦੇ
sa਼auka vailIAM de moDhiAM nA khahide
But our lifestyle clashes with the shoulders of outlaws
ਹੋ ਯਾਰਾਂ ਦੇ ਬਲੱਡ 'ਚ ਸਪੂਨ ਗਿਰੀ ਕਿੱਥੇ
ho yArAM de balaDDa 'cha sapUna girI kitthe
Where is there room for sycophancy in the blood of [Yaar: close friends/brothers]?
ਕਾਪੀਰਾਈਟ ਜੱਟਾਂ ਕੋਲ ਪੰਗੇ ਲੈਣ ਦੇ
kApIrAITa jaTTAM kola paMge laiNa de
The [Jatt]s hold the copyright on picking fights
ਪਬਜੀ 'ਤੇ ਬੰਦੇ ਮਾਰ ਪਾਉਂਦੇ ਨਹੀਂ ਸਟੋਰੀ
pabajI 'te baMde mAra pAuMde nahIM saTorI
Those who kill people on PUBG don't post stories about it
ਪਬਜੀ 'ਤੇ ਬੰਦੇ ਮਾਰ ਪਾਉਂਦੇ ਨਹੀਂ ਸਟੋਰੀ
pabajI 'te baMde mAra pAuMde nahIM saTorI
Those who kill people on PUBG don't post stories about it
ਜਿਹੜੇ ਰੜਕੇ ਅੱਖਾਂ 'ਚ ਲਈਏ ਚੱਕ ਬੱਲੀਏ
jiha.De ra.Dake akkhAM 'cha laIe chakka ballIe
The ones who prick our eyes, we uproot them completely, my girl
ਲੈਟਸ ਗੋ
laiTasa go
Let's go
ਹੋ ਖ਼ਰੇ ਖ਼ਰੇ ਖ਼ਰੇ ਖ਼ਰੇ ਜੱਟ ਬੱਲੀਏ
ho kha਼re kha਼re kha਼re kha਼re jaTTa ballIe
The purest of the pure, these [Jatt] boys, my girl
ਹੋ ਫਿਰਦੇ ਕਰਾਉਂਦੇ ਦੇਖ ਅੱਤ ਬੱਲੀਏ
ho phirade karAuMde dekha atta ballIe
See them everywhere, wrecking havoc, my girl
ਆਈ ਡੌਟ ਬਣੇ ਨਾ ਜੱਟਾਂ ਦੀ ਅੱਖ ਦਾ
AI DauTa baNe nA jaTTAM dI akkha dA
The eyes of these [Jatt]s never become a target
ਸਾਨੂੰ ਦੇਖ ਦੇਖ ਫ਼ੀਲਿੰਗਾਂ ਨਾ ਚੱਕ ਬੱਲੀਏ
sAnUM dekha dekha pha਼IliMgAM nA chakka ballIe
Don't get your hopes up just by looking at us, my girl
ਹੋ ਫੂਕਦੇ ਨੀ ਨੈੱਟ ਬਹਿ ਕੇ ਰਾਊਂਡ ਕਰੀ ਚੈੱਕ
ho phUkade nI naiTTa bahi ke rAUMDa karI chaikka
We don't waste time on the net, just check our rounds (ammunition)
ਗਿੱਪੀ ਕਰੇ ਨਾ ਕਦੇ ਵੀ ਗੱਲਾਂ ਹੌਲੀਆਂ
gippI kare nA kade vI gallAM haulIAM
Gippy [Self-reference to the artist] never talks small or belittles his worth
ਹੋ ਜਿਨ੍ਹਾਂ ਨਾਲ ਚੱਲਦਾ ਏ ਵੈਰ ਪਤਾ ਕਰੀਂ
ho jinhAM nAla challadA e vaira patA karIM
Go ask those who have a feud with us
ਖਾਂਦੇ ਰਾਤ ਨੂੰ ਨੇ ਨੀਂਦ ਦੀਆਂ ਗੋਲੀਆਂ
khAMde rAta nUM ne nIMda dIAM golIAM
They have to take sleeping pills at night just to rest
ਡੋਰੇਮੋਨ ਵੇਖਣੇ ਤੋਂ ਵੇਲ ਨੀ ਜਿਨ੍ਹਾਂ ਨੂੰ
Doremona vekhaNe toM vela nI jinhAM nUM
Those who don't even have time away from watching Doraemon
ਡੋਰੇਮੋਨ ਵੇਖਣੇ ਤੋਂ ਵੇਲ ਨੀ ਜਿਨ੍ਹਾਂ ਨੂੰ
Doremona vekhaNe toM vela nI jinhAM nUM
Those who don't even have time away from watching Doraemon
ਮੋਨੇ ਵਾਲਾ ਕਿੱਥੋਂ ਲੈਣਗੇ ਉਹ ਡੱਕ ਬੱਲੀਏ
mone vAlA kitthoM laiNage uha Dakka ballIe
How will they ever stop the man from Koom Kalan [Mone wala: reference to Gippy’s village], my girl?
ਹੋ ਖ਼ਰੇ ਖ਼ਰੇ ਖ਼ਰੇ ਖ਼ਰੇ ਜੱਟ ਬੱਲੀਏ
ho kha਼re kha਼re kha਼re kha਼re jaTTa ballIe
The purest of the pure, these [Jatt] boys, my girl
ਹੋ ਫਿਰਦੇ ਕਰਾਉਂਦੇ ਦੇਖ ਅੱਤ ਬੱਲੀਏ
ho phirade karAuMde dekha atta ballIe
See them everywhere, wrecking havoc, my girl
ਆਈ ਡੌਟ ਬਣੇ ਨਾ ਜੱਟਾਂ ਦੀ ਅੱਖ ਦਾ
AI DauTa baNe nA jaTTAM dI akkha dA
The eyes of these [Jatt]s never become a target
ਸਾਨੂੰ ਦੇਖ ਦੇਖ ਫ਼ੀਲਿੰਗਾਂ ਨਾ ਚੱਕ ਬੱਲੀਏ
sAnUM dekha dekha pha਼IliMgAM nA chakka ballIe
Don't get your hopes up just by looking at us, my girl
ਖ਼ਰੇ ਖ਼ਰੇ ਯਾਨੀ ਸ਼ਾਰਪ ਸ਼ਾਰਪ
kha਼re kha਼re yAnI sa਼Arapa sa਼Arapa
Pure, meaning sharp, sharp
ਖ਼ਰੇ ਖ਼ਰੇ ਯਾਨੀ ਸ਼ਾਰਪ ਸ਼ਾਰਪ
kha਼re kha਼re yAnI sa਼Arapa sa਼Arapa
Pure, meaning sharp, sharp
ਖ਼ਤਰਨਾਕ ਜਿਵੇਂ ਸ਼ਾਰਕ ਸ਼ਾਰਕ
kha਼taranAka jiveM sa਼Araka sa਼Araka
Dangerous, like a shark, shark
ਖ਼ਤਰਨਾਕ ਜਿਵੇਂ ਸ਼ਾਰਕ ਸ਼ਾਰਕ
kha਼taranAka jiveM sa਼Araka sa਼Araka
Dangerous, like a shark, shark
ਕਾਲੀ ਹੁੱਡੀ ਵਿਚ ਡਾਰਕ ਡਾਰਕ
kAlI huDDI vicha DAraka DAraka
In a black hoodie, dark, dark
ਕਾਲੀ ਹੁੱਡੀ ਵਿਚ ਡਾਰਕ ਡਾਰਕ
kAlI huDDI vicha DAraka DAraka
In a black hoodie, dark, dark
ਵੈਰੀ ਕਰਨ ਸਾਡੇ ਬਾਰਕ ਬਾਰਕ
vairI karana sADe bAraka bAraka
The enemies just bark, bark at us
ਵੈਰੀ ਕਰਨ ਸਾਡੇ ਬਾਰਕ ਬਾਰਕ
vairI karana sADe bAraka bAraka
The enemies just bark, bark at us