Ki Mileya
by Gippy Grewalft Happy Raikoti
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
OM satinAmu karatA purakhu nirabhau niravairu akAla mUrati ajUnI saibhaM gura prasAdi || japu || Adi sachu jugAdi sachu || hai bhI sachu nAnaka hosI bhI sachu ||
One Universal Creator, The Name is Truth, The Creative Being, Without Fear, Without Hatred, Timeless Image, Unborn, Self-Existent, By Guru's Grace. Meditate. True in the beginning, True through the ages. True even now, Nanak says, He shall forever be True.
ਬੇੜਾ ਪਾਰ ਲੰਘਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ
be.DA pAra laMghA lai tUM baMdiA satigurAM de la.Da lagga ke
O mortal, ferry your soul across the ocean of existence by holding onto the [Satguru: the True Spiritual Enlightener’s] robe.
ਕੁੱਝ ਨਾਲ ਨਾ ਜਾਣਾ ਏ ਨਾਲ ਨਾ ਜਾਣਾ ਏ ਸਭ ਕੁੱਝ ਰਹਿ ਜਾਣਾ ਏ ਜੱਗ ਤੇ
kujjha nAla nA jANA e nAla nA jANA e sabha kujjha rahi jANA e jagga te
Nothing will go with you, nothing will accompany you; everything shall remain behind in this world.

ਇਹ ਭੁੱਲਾਂ ਬਖ਼ਸ਼ ਦਿੰਦੇ ਬਖ਼ਸ਼ਣਹਾਰੇ ਬਖ਼ਸ਼ਣਹਾਰੇ ਮੈਂ ਬਲਿਹਾਰੇ
iha bhullAM bakha਼sa਼ diMde bakha਼sa਼NahAre bakha਼sa਼NahAre maiM balihAre
He forgives all mistakes, the Great Forgiver, the Great Forgiver; I sacrifice myself to Him.
ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
mere sAhiba de raMga niAre raMga niAre maiM jAvAM vAre
My Master’s plays are wondrous, His ways are unique; I surrender myself to Him.
ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
jI mere mAlaka de raMga niAre raMga niAre maiM jAvAM vAre
Yes, my Lord’s plays are wondrous, His ways are unique; I surrender myself to Him.
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].

ਦਾਤਾ ਸਭ ਨੂੰ ਹੀ ਜਾਣੇ ਕੋਈ ਰਾਜਾ ਕੋਈ ਭਿਖਾਰੀ
dAtA sabha nUM hI jANe koI rAjA koI bhikhArI
The Giver knows everyone, whether one is a king or a beggar.
ਉਹ ਆਪ ਹੀ ਤਾਂ ਹੈ ਸਾਰੇ ਜੱਗ ਦਾ ਲਿਖਾਰੀ
uha Apa hI tAM hai sAre jagga dA likhArI
He Himself is the ultimate Writer of the entire world's destiny.
ਜੱਗ ਦਾ ਲਿਖਾਰੀ
jagga dA likhArI
The Writer of the world.
ਤਾਹੀਂ ਆਪ ਕਰਦਾ ਏ ਪਾਰ ਉਤਾਰੇ ਪਾਰ ਉਤਾਰੇ ਮੈਂ ਜਾਵਾਂ ਵਾਰੇ
tAhIM Apa karadA e pAra utAre pAra utAre maiM jAvAM vAre
That is why He Himself carries souls across the shore; I surrender myself to Him.
ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
mere sAhiba de raMga niAre raMga niAre maiM jAvAM vAre
My Master’s plays are wondrous, His ways are unique; I surrender myself to Him.
ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
jI mere mAlaka de raMga niAre raMga niAre maiM jAvAM vAre
Yes, my Lord’s plays are wondrous, His ways are unique; I surrender myself to Him.
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].
ਕੀ ਕੀ ਕਰੀ ਜਾਵਾਂ ਦੱਸੋ ਸਾਹਿਬ ਦੀ ਵਡਿਆਈ
kI kI karI jAvAM dasso sAhiba dI vaDiAI
How can I even begin to describe the greatness of my Master?
ਜਿਹਨੇ ਕੱਖਾਂ ਦੀ ਕਮਾਈ ਵਿਚ ਬਰਕਤ ਪਾਈ
jihane kakkhAM dI kamAI vicha barakata pAI
He is the one who put abundance and blessings into a meager income of pennies.
ਬਰਕਤ ਪਾਈ
barakata pAI
Put abundance and blessings.
ਹੱਥ ਫੜ ਕੇ ਦੱਸਦੇ ਨੇ ਜੀ ਆਪ ਕਿਨਾਰੇ ਆਪ ਕਿਨਾਰੇ ਮੈਂ ਬਲਿਹਾਰੇ
hattha pha.Da ke dassade ne jI Apa kinAre Apa kinAre maiM balihAre
Holding our hands, He Himself guides us to the shore; I sacrifice myself to Him.
ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
mere sAhiba de raMga niAre raMga niAre maiM jAvAM vAre
My Master’s plays are wondrous, His ways are unique; I surrender myself to Him.
ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
jI mere mAlaka de raMga niAre raMga niAre maiM jAvAM vAre
Yes, my Lord’s plays are wondrous, His ways are unique; I surrender myself to Him.
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Name is Truth], chant [Satnam]; chant [Waheguru: The Wondrous Enlightener], chant [Waheguru].
ਹੋ ਹਿੱਕ ਠੋਕ ਕੇ ਕਹੀ ਦਾ ਸਰਦਾਰ ਬੰਦਿਆ
ho hikka Thoka ke kahI dA saradAra baMdiA
Ho, I say this with my chest held high, I am a proud [Sardar: a titled leader, often used for a Sikh man].
ਵੱਜਦੇ ਕੰਗਣੇ ਵਾਂਗੂੰ ਤੋੜਿਆ ਦਿਲ ਮੁਟਿਆਰੇ ਨੀ
vajjade kaMgaNe vAMgUM to.DiA dila muTiAre nI
You broke my heart like a clinking bangle, O [Mutiare: young maiden].
ਨੀ ਬੱਲੀਏ ਨੀ ਸੁਣ ਨੀ ਬੱਲੀਏ ਬਣਿਆ ਨਾ ਕਰ ਸਾਡੀ ਮਾਂ ਬੱਲੀਏ
nI ballIe nI suNa nI ballIe baNiA nA kara sADI mAM ballIe
O [Balliye: a term of endearment for a beautiful girl], listen O [Balliye], don't try to act like my mother/boss.