Ki Mileya - From "Ardaas Sarbat De Bhale Di"
by Gippy Grewalft Happy Raikoti
ੴ ਸਤਿ ਨਾਮੁ
OM sati nAmu
[Ik Onkar: One Universal Creator God] The Truth is His Name
ਕਰਤਾ ਪੁਰਖੁ ਨਿਰਭਉ
karatA purakhu nirabhau
The Creative Being, Without Fear
ਨਿਰਵੈਰੁ ਅਕਾਲ ਮੂਰਤਿ
niravairu akAla mUrati
Without Enmity, Timeless Image
ਅਜੂਨੀ ਸੈਭੰ ਗੁਰ ਪ੍ਰਸਾਦਿ
ajUnI saibhaM gura prasAdi
Beyond Birth, Self-Existent, By the Guru's Grace
ਜਪੁ
japu
[Jap: Meditate/Recite]
ਆਦਿ ਸਚੁ ਜੁਗਾਦਿ ਸਚੁ
Adi sachu jugAdi sachu
True in the beginning, True throughout the ages
ਹੈ ਭੀ ਸਚੁ
hai bhI sachu
True even now
ਨਾਨਕ ਹੋਸੀ ਭੀ ਸਚੁ
nAnaka hosI bhI sachu
Nanak [Self-reference to the first Sikh Guru], forever shall He be True
ਬੇੜਾ ਪਾਰ ਲੰਘਾ ਲੈ ਤੂੰ ਬੰਦਿਆ
be.DA pAra laMghA lai tUM baMdiA
O mortal, ferry your soul's boat across the worldly ocean
ਸਤਿਗੁਰਾਂ ਦੇ ਲੜ ਲੱਗ ਕੇ
satigurAM de la.Da lagga ke
By holding onto the robe of the [Satguru: The True Divine Teacher]
ਕੁਝ ਨਾਲ ਨਾ ਜਾਣਾ ਏ
kujha nAla nA jANA e
Nothing shall accompany you in the end
ਨਾਲ ਨਾ ਜਾਣਾ ਏ ਸਭ ਕੁਝ ਰਹਿ ਜਾਣਾ ਏ ਜੱਗ ਤੇ
nAla nA jANA e sabha kujha rahi jANA e jagga te
Nothing goes with you, everything stays behind in this world

ਐ ਭੁੱਲਾਂ ਬਖ਼ਸ਼ ਦਿੰਦੇ ਬਖ਼ਸ਼ਣਹਾਰੇ
ai bhullAM bakha਼sa਼ diMde bakha਼sa਼NahAre
Oh, the Merciful One forgives all our mistakes
ਬਖ਼ਸ਼ਣਹਾਰੇ ਮੈਂ ਬਲਿਹਾਰੇ
bakha਼sa਼NahAre maiM balihAre
I sacrifice myself to the Forgiver of sins
ਮੇਰੇ ਸਾਹਿਬ ਦੇ ਰੰਗ ਨਿਆਰੇ
mere sAhiba de raMga niAre
My Lord’s ways are wondrous and unique
ਰੰਗ ਨਿਆਰੇ ਮੈਂ ਜਾਵਾਂ ਵਾਰੇ
raMga niAre maiM jAvAM vAre
Wondrous are His ways, I surrender my life to Him
ਜੀ ਮੇਰੇ ਮਾਲਕ ਦੇ ਰੰਗ ਨਿਆਰੇ
jI mere mAlaka de raMga niAre
Yes, my Master’s ways are wondrous and unique
ਰੰਗ ਨਿਆਰੇ ਮੈਂ ਜਾਵਾਂ ਵਾਰੇ
raMga niAre maiM jAvAM vAre
Wondrous are His ways, I surrender my life to Him
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਦਾਤਾ ਸਭ ਨੂੰ ਹੀ ਜਾਣੇ ਕੋਈ ਰਾਜਾ ਕੋਈ ਭਿਖਾਰੀ
dAtA sabha nUM hI jANe koI rAjA koI bhikhArI
The Giver knows everyone, whether a King or a beggar
ਉਹ ਆਪ ਹੀ ਤਾਂ ਹੈ ਸਾਰੇ ਜੱਗ ਦਾ ਲਿਖਾਰੀ
uha Apa hI tAM hai sAre jagga dA likhArI
He Himself is the Writer of this entire world's destiny
ਜੱਗ ਦਾ ਲਿਖਾਰੀ
jagga dA likhArI
The Writer of the world
ਤਾਹੀਓਂ ਆਪ ਕਰਦਾ ਏ ਪਾਰ ਉਤਾਰੇ
tAhIoM Apa karadA e pAra utAre
That is why He Himself carries souls across the shore
ਪਾਰ ਉਤਾਰੇ ਮੈਂ ਜਾਵਾਂ ਵਾਰੇ
pAra utAre maiM jAvAM vAre
Carrying them across, I surrender my life to Him
ਮੇਰੇ ਸਾਹਿਬ ਦੇ ਰੰਗ ਨਿਆਰੇ
mere sAhiba de raMga niAre
My Lord’s ways are wondrous and unique
ਰੰਗ ਨਿਆਰੇ ਮੈਂ ਜਾਵਾਂ ਵਾਰੇ
raMga niAre maiM jAvAM vAre
Wondrous are His ways, I surrender my life to Him
ਜੀ ਮੇਰੇ ਮਾਲਕ ਦੇ ਰੰਗ ਨਿਆਰੇ
jI mere mAlaka de raMga niAre
Yes, my Master’s ways are wondrous and unique
ਰੰਗ ਨਿਆਰੇ ਮੈਂ ਜਾਵਾਂ ਵਾਰੇ
raMga niAre maiM jAvAM vAre
Wondrous are His ways, I surrender my life to Him
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਕੀ-ਕੀ ਕਰੀ ਜਾਵਾਂ ਦੱਸੋ ਸਾਹਿਬ ਦੀ ਵਡਿਆਈ
kI-kI karI jAvAM dasso sAhiba dI vaDiAI
How can I ever describe the greatness of my Lord?
ਜਿਹਨੇ ਕੱਖਾਂ ਦੀ ਕਮਾਈ ਵਿਚ ਬਰਕਤ ਪਾਈ
jihane kakkhAM dI kamAI vicha barakata pAI
Who infused abundance into even the meager earnings of the poor
ਬਰਕਤ ਪਾਈ
barakata pAI
Infused with abundance
ਹੱਥ ਫੜ ਕੇ ਦੱਸਦੇ ਨੇ ਜੀ ਆਪ ਕਿਨਾਰੇ
hattha pha.Da ke dassade ne jI Apa kinAre
He holds our hand and guides us to the shores Himself
ਆਪ ਕਿਨਾਰੇ ਮੈਂ ਬਲਿਹਾਰੇ
Apa kinAre maiM balihAre
To the shores Himself, I sacrifice myself to Him
ਮੇਰੇ ਸਾਹਿਬ ਦੇ ਰੰਗ ਨਿਆਰੇ
mere sAhiba de raMga niAre
My Lord’s ways are wondrous and unique
ਰੰਗ ਨਿਆਰੇ ਮੈਂ ਜਾਵਾਂ ਵਾਰੇ
raMga niAre maiM jAvAM vAre
Wondrous are His ways, I surrender my life to Him
ਜੀ ਮੇਰੇ ਮਾਲਕ ਦੇ ਰੰਗ ਨਿਆਰੇ
jI mere mAlaka de raMga niAre
Yes, my Master’s ways are wondrous and unique
ਰੰਗ ਨਿਆਰੇ ਮੈਂ ਜਾਵਾਂ ਵਾਰੇ
raMga niAre maiM jAvAM vAre
Wondrous are His ways, I surrender my life to Him
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
Chant [Satnam: The Truth is His Name], chant [Waheguru: The Wondrous Enlightener]
ਹੋ ਹਿੱਕ ਠੋਕ ਕੇ ਕਹੀਦਾ ਸਰਦਾਰ ਬੰਦਿਆ
ho hikka Thoka ke kahIdA saradAra baMdiA
With a hand on my chest, I proudly call myself a [Sardar: a term of respect for a Sikh man]
ਵੱਜਦੇ ਕੰਗਣ ਵਾਂਗੂ ਤੋੜਿਆ ਦਿਲ ਮੁਟਿਆਰੇ ਨੀ
vajjade kaMgaNa vAMgU to.DiA dila muTiAre nI
O [Mutiare: young maiden], you broke my heart like a clinking bangle
ਨਾ ਬੱਲੀਏ ਨੀ ਸੁਣ ਨਾ ਬੱਲੀਏ ਬਣਿਆ ਨਾ ਕਰ ਸਾਡੀ ਮਾਂ ਬੱਲੀਏ
nA ballIe nI suNa nA ballIe baNiA nA kara sADI mAM ballIe
No [Billiye: term of endearment for a beautiful girl], listen [Billiye], don't try to be my mother