Lak De Hulare
by Gippy Grewal
ਹੱਥ ਘਰ ਦੀ ਸ਼ਰਾਬ ਨਾਲ ਮੇਲ ਕੀ ਫਰੂਟੀਆਂ ਦਾ
hattha ghara dI sa਼rAba nAla mela kI pharUTIAM dA
How can home-brewed moonshine ever be compared to mere fruit juices?
ਮੈਂ ਤਾਂ ਕਦੇ ਖਾਰਾ ਵੀ ਮਿਲਾਇਆ ਨਹੀਂ
maiM tAM kade khArA vI milAiA nahIM
I have never even diluted my drink with sparkling water.

ਕਾਹਦਾ ਉਹ ਹੋਇਆ ਪੁੱਤ ਜੱਟ ਦਾ ਜਵਾਨ
kAhadA uha hoiA putta jaTTa dA javAna
What kind of a son of a [Jatt: a member of the land-owning agricultural community known for pride and lifestyle] has he become,
ਜਿਹਨੇ ਪੈਲੀ ਉੱਤੇ ਬਾੜ੍ਹ ਕਢਾਇਆ ਨਹੀਂ
jihane pailI utte bA.Dha kaDhAiA nahIM
If he hasn't even settled a boundary dispute over his fields?
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ
uha kI suNAU dasso jaTTa vAlI bAta
Tell me, how can he narrate the true tales of a [Jatt]?
ਜਿਹਨੇ ਪੱਟ ਦਾ ਸਿਰਹਾਣਾ ਕਦੇ ਲਾਇਆ ਨਹੀਂ
jihane paTTa dA sirahANA kade lAiA nahIM
He who has never used his own thigh as a pillow while sleeping rough.

ਹਾਂ ਮੰਨਿਆ ਗਦਾਰਾਂ ਦੀ ਗਿਣਤੀ ਹੈ ਬੜੀ ਔਖੀ
hAM maMniA gadArAM dI giNatI hai ba.DI aukhI
Yes, I admit, counting the number of traitors is a difficult task,
ਆਸ਼ਿਕਾਂ ਉਂਗਲਾਂ 'ਤੇ ਰਟਤੇ
Asa਼ikAM uMgalAM 'te raTate
But I have the names of true lovers memorized on my fingertips.
ਖ਼ੌਰੇ ਕਿਹਦੇ ਖੜ੍ਹੀ ਹੋਊ ਸਿਰਹਾਣੇ ਦੁੱਧ ਲੈ ਕੇ
kha਼aure kihade kha.DhI hoU sirahANe duddha lai ke
Who knows who will be standing by his bedside with a glass of milk,
ਜਿਹਦੇ ਅੱਲੜ੍ਹਪੁਣੇ ਨੇ ਯਾਰ ਪੱਟਤੇ
jihade alla.DhapuNe ne yAra paTTate
For the one whose [Yaar: close friends/brothers; carries significant cultural weight regarding loyalty] were led astray by her innocent youth.
ਜਿਹਦੇ ਅੱਲੜ੍ਹਪੁਣੇ ਨੇ ਯਾਰ ਪੱਟਤੇ
jihade alla.DhapuNe ne yAra paTTate
For the one whose [Yaar] were led astray by her innocent youth.
ਗਾੜ੍ਹੀਆਂ ਮੁਹੱਬਤਾਂ 'ਚ ਛੱਲੇ ਵੱਟ ਜਾਂਦੇ
gA.DhIAM muhabbatAM 'cha Challe vaTTa jAMde
In deep, intense loves, rings are often exchanged,
ਪਰ ਜਿੰਨ੍ਹਾਂ ਨਾਲ ਦਿਲ ਨੂੰ ਵਟਾਇਆ ਨਹੀਂ
para jiMnhAM nAla dila nUM vaTAiA nahIM
But those are meaningless if the hearts themselves weren't traded.
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ
uha kI suNAU dasso jaTTa vAlI bAta
Tell me, how can he narrate the true tales of a [Jatt]?
ਜਿਹਨੇ ਪੱਟ ਦਾ ਸਿਰਹਾਣਾ ਕਦੇ ਲਾਇਆ ਨਹੀਂ
jihane paTTa dA sirahANA kade lAiA nahIM
He who has never used his own thigh as a pillow while sleeping rough.
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ
uha kI suNAU dasso jaTTa vAlI bAta
Tell me, how can he narrate the true tales of a [Jatt]?
ਜਿਹਨੇ ਪੱਟ ਦਾ ਸਿਰਹਾਣਾ ਕਦੇ ਲਾਇਆ ਨਹੀਂ
jihane paTTa dA sirahANA kade lAiA nahIM
He who has never used his own thigh as a pillow while sleeping rough.
ਕਿਸੇ ਵਿਰਲੇ ਦਾ ਹੁੰਦਾ ਉਹ ਤੂਫ਼ਾਨਾਂ ਵਾਲਾ ਨਾਮ
kise virale dA huMdA uha tUpha਼AnAM vAlA nAma
Only a rare few earn a name as fierce as a storm,
ਜਿਹੜਾ ਜਾਂਦਾ ਨਹੀਂਓ ਥਾਣਿਆਂ ਤੋਂ ਫੜਿਆ
jiha.DA jAMdA nahIMo thANiAM toM pha.DiA
The kind that the police stations can never manage to capture.
ਕਾਹਦਾ ਉਹ ਵੈਲੀ ਜਿਹੜਾ ਸੂਰਮਾ ਕਹਾਵੇ
kAhadA uha vailI jiha.DA sUramA kahAve
What kind of a [Vailly: a rogue/outlaw with a reputation for bravery] calls himself a warrior,
ਪਰ ਹੋਵੇ ਨਾ ਕਚਹਿਰੀਆਂ 'ਚ ਚੱਲਿਆ
para hove nA kachahirIAM 'cha challiA
If his name hasn't echoed through the halls of the judicial courts?
ਚੁੰਨੀ ਦਾ ਹੀ ਹੋਣਾ ਉਹ ਮਾਰਦਾ ਮੜਾਸਾ
chuMnI dA hI hoNA uha mAradA ma.DAsA
He must be wearing a head-wrap made of a woman's scarf,
ਜਿਹਨੇ ਸੱਥ ਵਿੱਚ ਬੰਦਾ ਖੜਕਾਇਆ ਨਹੀਂ
jihane sattha vichcha baMdA kha.DakAiA nahIM
If he hasn't even confronted a man in the [Sath: a communal meeting place in a village].
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ
uha kI suNAU dasso jaTTa vAlI bAta
Tell me, how can he narrate the true tales of a [Jatt]?
ਜਿਹਨੇ ਪੱਟ ਦਾ ਸਿਰਹਾਣਾ ਕਦੇ ਲਾਇਆ ਨਹੀਂ
jihane paTTa dA sirahANA kade lAiA nahIM
He who has never used his own thigh as a pillow while sleeping rough.
ਉਹ ਕੀ ਸੁਣਾਊ ਦੱਸੋ ਜੱਟ ਵਾਲੀ ਬਾਤ
uha kI suNAU dasso jaTTa vAlI bAta
Tell me, how can he narrate the true tales of a [Jatt]?
ਜਿਹਨੇ ਪੱਟ ਦਾ ਸਿਰਹਾਣਾ ਕਦੇ ਲਾਇਆ ਨਹੀਂ
jihane paTTa dA sirahANA kade lAiA nahIM
He who has never used his own thigh as a pillow while sleeping rough.
ਹਾਂ ਬੀਟ ਬਲਜੀਤਿਆ ਉਹ ਛਾਪ ਕੀ ਛੱਡੇ
hAM bITa balajItiA uha ChApa kI ChaDDe
Yes, [Beat Baljeet: self-reference to the song's lyricist], what kind of mark can he leave,
ਜਿਹੜਾ ਤਪਦੇ ਤਵੇ ਦੇ ਉੱਤੇ ਟਿੱਕ ਜੇ
jiha.DA tapade tave de utte Tikka je
Who cannot even withstand the heat of a burning griddle?
ਹਾਏ ਲੱਗ ਜੇ ਲਤ ਜਿਹਨੂੰ ਠੇਕਿਆਂ ਦੀ ਪੱਕੀ
hAe lagga je lata jihanUM ThekiAM dI pakkI
Alas, if one develops a permanent addiction to the liquor shops,
ਕਿੱਡਾ ਘਰ ਬਾਰ ਦਿਨਾਂ ਵਿੱਚ ਵਿਕ ਜੇ
kiDDA ghara bAra dinAM vichcha vika je
See how a massive estate can be sold off in a matter of days.
ਕਾਨਿਆਂ ਦੇ ਤੀਰਾਂ ਨਾਲ ਆਪੇ ਮਰ ਜਾਂਦੇ
kAniAM de tIrAM nAla Ape mara jAMde
They end up perishing by mere arrows made of reeds,
ਜਿਹਨੇ ਚੱਜ ਦਾ ਕੋਈ ਚਾਰਾ ਮੰਗਵਾਇਆ ਨਹੀਂ
jihane chajja dA koI chArA maMgavAiA nahIM
Those who never sought out a powerful weapon for their protection.