Lehanga

by Gippy Grewal

ਦਿਲ ਦੀ ਜ਼ਮੀਨ ਤੇ ਜੋ ਬੀਜ ਲਏ ਨੇ ਸੁਪਨੇ
dila dI ja਼mIna te jo bIja lae ne supane
The dreams I have sown into the soil of my heart
ਅੱਖਾਂ ਵਿਚ ਹੁਣ ਉਹ ਲੁਕਾਇਆ ਵੀ ਨਹੀਂ ਲੁਕਣੇ
akkhAM vicha huNa uha lukAiA vI nahIM lukaNe
Even if I try, my eyes can no longer keep them hidden
ਅੱਖਾਂ ਵਿਚ ਹੁਣ ਉਹ ਲੁਕਾਇਆ ਵੀ ਨਹੀਂ ਲੁਕਣੇ
akkhAM vicha huNa uha lukAiA vI nahIM lukaNe
Even if I try, my eyes can no longer keep them hidden
ਕਸਬੇ ਦੀ ਵੈਲਣ ਬਣ ਜਾ
kasabe dI vailaNa baNa jA
Become the queen-rogue of this town [Vailan: a female outlaw/bold woman]
ਵੈਲੀ ਦੇ ਨਾਲ ਵੈਲਣ ਬਣ ਜਾ
vailI de nAla vailaNa baNa jA
Walk alongside this rogue as his partner [Vaili: a man known for his rebellious/outlaw lifestyle]

ਨੀ ਤੂੰ ਨੱਚ ਨੱਚ ਪੱਟਦੀ ਟਾਈਲਾਂ
nI tUM nachcha nachcha paTTadI TAIlAM
[Ni: a gender-specific vocative used to address a woman directly] you're uprooting the floor tiles as you dance
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga: a traditional Indian ankle-length skirt]
ਤੇਰਾ ਲਹਿੰਗਾ ਪਾਵੇ ਗਿੱਧੇ ਵਿਚ ਪਹਿਲਾਂ
terA lahiMgA pAve giddhe vicha pahilAM
Your [Lehenga] creates a rhythmic storm in the [Gidha: a traditional folk dance for women]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਤੇਰਾ ਲਹਿੰਗਾ ਪਾਵੇ ਗਿੱਧੇ ਵਿਚ ਪਹਿਲਾਂ
terA lahiMgA pAve giddhe vicha pahilAM
Your [Lehenga] creates a rhythmic storm in the [Gidha]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਪਾਈ ਨੱਚਦੀ ਨੇ ਬੋਲੀ
pAI nachchadI ne bolI
As you dance, you threw out a poetic verse [Boli: a couplet sung in folk dances]
ਕਰ ਦਿੱਤੇ ਫੇਲ੍ਹ ਢੋਲੀ
kara ditte phelha DholI
You’ve outshined and silenced the drummer
ਸੋਲ਼ਾਂ ਸਾਲ ਦੀ ਪੁਰਾਣੀ ਦਾਰੂ ਹੋਵੇ ਜਿਵੇਂ ਖੋਲ੍ਹੀ
sola਼AM sAla dI purANI dArU hove jiveM kholhI
It’s as if a sixteen-year-old vintage wine has just been uncorked
ਸੋਲ਼ਾਂ ਸਾਲ ਦੀ ਪੁਰਾਣੀ ਦਾਰੂ ਹੋਵੇ ਜਿਵੇਂ ਖੋਲ੍ਹੀ
sola਼AM sAla dI purANI dArU hove jiveM kholhI
It’s as if a sixteen-year-old vintage wine has just been uncorked
ਤੈਨੂੰ ਹੁਣ ਦੱਸ ਹੋਰ ਕੀ ਮੈਂ ਕਹਿ ਲਾਂ
tainUM huNa dassa hora kI maiM kahi lAM
Tell me, what more can I even say to you?
ਤੈਨੂੰ ਹੁਣ ਦੱਸ ਹੋਰ ਕੀ ਮੈਂ ਕਹਿ ਲਾਂ
tainUM huNa dassa hora kI maiM kahi lAM
Tell me, what more can I even say to you?
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਤੇਰਾ ਲਹਿੰਗਾ ਪਾਵੇ ਗਿੱਧੇ ਵਿਚ ਪਹਿਲਾਂ
terA lahiMgA pAve giddhe vicha pahilAM
Your [Lehenga] creates a rhythmic storm in the [Gidha]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਇੱਥੇ ਲੱਖਾਂ ਜੋੜੀਆਂ
itthe lakkhAM jo.DIAM
There are millions of couples here
ਪਰ ਦਿਲੋਂ ਥੋੜ੍ਹੀਆਂ
para diloM tho.DhIAM
But only a few are connected from the heart
ਹੋ ਜੇ ਆਪਣੀ ਜੇ ਇੱਕ-ਮਿੱਕ ਰੂਹ ਨੀ ਸੋਹਣੀਏ
ho je ApaNI je ikka-mikka rUha nI sohaNIe
It would be perfect if our souls became one, my beautiful [Kudi: girl/maiden]
ਐਕਚੁਅਲੀ ਜੱਟ ਐ ਸੈਂਟੀ ਆਨ ਯੂ ਨੀ ਸੋਹਣੀਏ
aikachualI jaTTa ai saiMTI Ana yU nI sohaNIe
Actually, this [Jatt: a member of the land-owning agricultural community known for pride] is crazy about you, my beautiful [Kudi]
ਜੱਟ ਐ ਸੈਂਟੀ ਆਨ ਯੂ ਨੀ ਸੋਹਣੀਏ
jaTTa ai saiMTI Ana yU nI sohaNIe
This [Jatt] is crazy about you, my beautiful [Kudi]
ਜੋੜੀ ਰੱਬ ਨੇ ਬਣਾਈ
jo.DI rabba ne baNAI
God has fashioned this match Himself
ਪੂਰੀ ਗੱਲ ਸਿਰੇ ਲਾਈ
pUrI galla sire lAI
He has truly perfected this creation
ਪੇਚਾ ਸਾਡੇ ਨਾਲ ਪਾ ਲੈ ਤੇਰੀ ਹੋਜੂਗੀ ਚੜ੍ਹਾਈ
pechA sADe nAla pA lai terI hojUgI cha.DhAI
Entwine your fate with mine, and your status will reach the skies
ਪੇਚਾ ਸਾਡੇ ਨਾਲ ਪਾ ਲੈ ਤੇਰੀ ਹੋਜੂਗੀ ਚੜ੍ਹਾਈ
pechA sADe nAla pA lai terI hojUgI cha.DhAI
Entwine your fate with mine, and your status will reach the skies
ਇੱਕ ਵਾਰੀ ਕਹਿ ਦੇ ਦਿਲ ਮੇਰਾ ਲੈ ਲਾ
ikka vArI kahi de dila merA lai lA
Just say it once, and take this heart of mine
ਇੱਕ ਵਾਰੀ ਕਹਿ ਦੇ ਦਿਲ ਮੇਰਾ ਲੈ ਲਾ
ikka vArI kahi de dila merA lai lA
Just say it once, and take this heart of mine
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਤੇਰਾ ਲਹਿੰਗਾ ਪਾਵੇ ਗਿੱਧੇ ਵਿਚ ਪਹਿਲਾਂ
terA lahiMgA pAve giddhe vicha pahilAM
Your [Lehenga] creates a rhythmic storm in the [Gidha]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]
ਤੇਰਾ ਲਹਿੰਗਾ ਪਾਵੇ ਗਿੱਧੇ ਵਿਚ ਪਹਿਲਾਂ
terA lahiMgA pAve giddhe vicha pahilAM
Your [Lehenga] creates a rhythmic storm in the [Gidha]
ਨੀ ਲਾਲ ਸੂਹੇ ਲਹਿੰਗੇ ਵਾਲੀਏ
nI lAla sUhe lahiMge vAlIe
O girl, dressed in that vibrant red [Lehenga]

Share

More by Gippy Grewal

View all songs →