Limited Edition Jatt Bukda Fire

by Gippy Grewalft Sultan

ਥੋੜ੍ਹਿਆਂ ਨਾਲ ਪਿਆਰ ਤੇ ਬਹੁਤਿਆਂ ਨਾਲ ਵੈਰ ਓਏ
tho.DhiAM nAla piAra te bahutiAM nAla vaira oe
Love for a few, but a feud with many
ਲੈ ਕੇ ਪੰਗਾ ਸਾਲੇ ਮੇਰੇ ਮੰਗਦੇ ਨੇ ਖ਼ੈਰ ਓਏ
lai ke paMgA sAle mere maMgade ne kha਼aira oe
After picking a fight, these [Saale: Playful taunt to other suitors/rivals, suggesting the singer has already won] now beg for mercy
ਥੋੜ੍ਹਿਆਂ ਨਾਲ ਪਿਆਰ ਤੇ ਬਹੁਤਿਆਂ ਨਾਲ ਵੈਰ ਓਏ
tho.DhiAM nAla piAra te bahutiAM nAla vaira oe
Love for a few, but a feud with many
ਲੈ ਕੇ ਪੰਗਾ ਸਾਲੇ ਮੇਰੇ ਮੰਗਦੇ ਨੇ ਖ਼ੈਰ ਓਏ
lai ke paMgA sAle mere maMgade ne kha਼aira oe
After picking a fight, these [Saale: bastards] now beg for mercy
ਮੂਧਾ ਪਾ ਲਈਏ ਜੇ ਮੋਢਿਆਂ ਤੋਂ ਥੁੱਕਦਾ ਫਿਰੇ
mUdhA pA laIe je moDhiAM toM thukkadA phire
I'll flatten him if he tries to spit over my shoulder
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt: a member of the land-owning agricultural community known for pride and lifestyle] keeps roaring
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt] keeps roaring
ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
lukadA phire te jaTTa bukkadA phire
He keeps hiding while this [Jatt] keeps roaring
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt] keeps roaring
ਸਾਰੇ ਮਸਲੇ ਨਿਬੇੜੇ ਡੱਬ ਲੱਗਾ ਸੰਦ ਨੀ
sAre masale nibe.De Dabba laggA saMda nI
All matters are settled by the tool tucked in my waist
ਜਿਹੜੇ ਸ਼ਹਿਰ ਜਾਵਾਂ ਵੈਰੀ ਚੁੱਕਦੇ ਨਾ ਦੰਦ ਨੀ
jiha.De sa਼hira jAvAM vairI chukkade nA daMda nI
Whichever city I enter, the enemies don't dare open their mouths
ਰਹਿੰਦੀ ਮਾਰਨ-ਮਰਾਉਣ ਦੀ ਤਿਆਰੀ ਜੱਟ ਦੀ
rahiMdI mArana-marAuNa dI tiArI jaTTa dI
This [Jatt] is always ready for a "do or die" showdown
ਅੱਗੇ ਖੜ੍ਹ ਕੀਤੇ ਵੈਰੀਆਂ ਦੇ ਰਾਹ ਬੰਦ ਨੀ
agge kha.Dha kIte vairIAM de rAha baMda nI
I’ve blocked the paths of those who stood against me
ਚਰਚੇ ਦੀ ਵਜ੍ਹਾ ਸਰਦਾਰੀ ਜੱਟ ਦੀ
charache dI vajhA saradArI jaTTa dI
The reason for the hype is this [Jatt's] lordly stature
ਦੰਦੇ ਭੋਰੇ ਜਦੋਂ ਅੜ ਜੇ ਗਰਾਰੀ ਜੱਟ ਦੀ
daMde bhore jadoM a.Da je garArI jaTTa dI
I'll crush their teeth when this [Jatt's] [Garari Adh Gai: stubbornly fixated/hooked]
ਹੇਟਰਾਂ ਦੇ ਕੋਲੋਂ ਗਿੱਪੀ ਕਿੱਥੇ ਰੁਕਦਾ
heTarAM de koloM gippI kitthe rukadA
Where will [Gippy: Self-reference to the artist Gippy Grewal] stop for the haters?
ਵੈਰੀ ਫਿਰੇ ਲੁਕਦਾ ਤੇ ਜੱਟ ਫਿਰੇ ਬੁੱਕਦਾ
vairI phire lukadA te jaTTa phire bukkadA
The enemy keeps hiding while this [Jatt] keeps roaring
ਸਾਡੇ ਲਾਏ ਟੀਕੇ ਦਾ ਇਲਾਜ ਕੋਈ ਨਾ
sADe lAe TIke dA ilAja koI nA
There is no cure for the sting I deliver
ਟੀਕੇ ਬਿਨਾਂ ਸਾਲਾ ਆਉਂਦਾ ਬਾਜ਼ ਕੋਈ ਨਾ
TIke binAM sAlA AuMdA bAja਼ koI nA
Without a "lesson," these [Saale: bastards] won't back down

ਜੱਟ ਦੀ ਆਵਾਜ਼ ਨੂੰ ਪਛਾਣਦਾ ਨੀ ਜਿਹੜਾ
jaTTa dI AvAja਼ nUM paChANadA nI jiha.DA
The one who doesn't recognize the [Jatt's] voice
ਦੁਨੀਆ ਤੇ ਬਣਿਆ ਉਹ ਸਾਜ਼ ਕੋਈ ਨਾ
dunIA te baNiA uha sAja਼ koI nA
No such instrument has ever been made in this world
ਪੈਰ ਆਉਂਦਾ ਨੀ ਉਹ ਲੋਟ ਜਿਹਦੇ ਦਿਲ ਵਿਚ ਖੋਟ
paira AuMdA nI uha loTa jihade dila vicha khoTa
The one with a tainted heart will never find his footing
ਸਾਥੋਂ ਹੱਥ ਫੜਵਾ ਕੇ ਸਾਲਾ ਝੁਕਦਾ ਫਿਰੇ
sAthoM hattha pha.DavA ke sAlA jhukadA phire
After being forced to shake my hand, the [Saale: bastard] keeps bowing
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt] keeps roaring
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt] keeps roaring
ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
lukadA phire te jaTTa bukkadA phire
He keeps hiding while this [Jatt] keeps roaring
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt] keeps roaring
ਅੜੇ ਤਕੜੇ ਨਾਲ ਮਾੜੇ ਨਾਲ ਨਾ ਧੱਕਾ ਕਰਦਾ
a.De taka.De nAla mA.De nAla nA dhakkA karadA
I clash with the strong and never oppress the weak
ਜਿਹੜਾ ਕੰਮ ਕਰੇ ਯਾਰ ਤੇਰਾ ਪੱਕਾ ਕਰਦਾ
jiha.DA kaMma kare yAra terA pakkA karadA
Whatever your [Yaar: close friend/brotherly figure] does, he does it with conviction
ਅੱਖ ਦੇ ਇਸ਼ਾਰੇ ਨਾਲ ਗੇਮਾਂ ਪੈਂਦੀਆਂ
akkha de isa਼Are nAla gemAM paiMdIAM
Games are changed with just a flick of my eye
ਨਹਿਲੇ ਦਹਿਲੇ ਕੀ ਨੇ ਰਾਜ ਯੱਕਾ ਕਰਦਾ
nahile dahile kI ne rAja yakkA karadA
What are Nines and Tens when the Ace rules the deck?
ਕੀਤੇ ਸੁਪਨੇ ਦੇ ਪਿੱਛੇ ਇੱਕ ਦਿਨ ਰਾਤ ਨੀ
kIte supane de pichChe ikka dina rAta nI
I spent days and nights chasing a dream
ਹੁਣ ਸਮਾਂ ਆਪੇ ਦੱਸੇ ਸਾਡੀ ਗੱਲਬਾਤ ਨੀ
huNa samAM Ape dasse sADI gallabAta nI
Now time itself speaks of my reputation
ਕਈ ਯਾਰ ਨਾਲ ਕਈ ਮੇਰੇ ਅੰਦਰ ਤੁਰੇ
kaI yAra nAla kaI mere aMdara ture
Some friends are by my side, some walk within my soul
ਪਿੰਡ ਮਾਣਕੋ ਆ ਜ਼ਿਲ੍ਹਾ ਜਲੰਧਰ ਕੁੜੇ
piMDa mANako A ja਼ilhA jalaMdhara ku.De
Village Maankpur, District Jalandhar, [Kudiye: Ni/Nee: a gender-specific vocative used to address a woman directly]
ਦੱਬਿਆ ਨੀ ਮਣੀ ਕਹਿੰਦੇ ਅਣਖੀ ਬੜਾ ਏ
dabbiA nI maNI kahiMde aNakhI ba.DA e
They say [Mani: Self-reference to the lyricist Mani Longia] never backed down, he’s full of self-respect
ਹਿੱਕ ਵਿਚ ਵੱਜੇ ਜੱਟ ਕੱਲਾ ਹੀ ਖੜ੍ਹਾ ਏ
hikka vicha vajje jaTTa kallA hI kha.DhA e
Taking it on the chest, this [Jatt] stands alone
ਦੱਬਿਆ ਨੀ ਮਣੀ ਕਹਿੰਦੇ ਅਣਖੀ ਬੜਾ ਏ
dabbiA nI maNI kahiMde aNakhI ba.DA e
I’ve never kept company with those like jackals
ਹਿੱਕ ਵਿਚ ਵੱਜੇ ਜੱਟ ਕੱਲਾ ਹੀ ਖੜ੍ਹਾ ਏ
hikka vicha vajje jaTTa kallA hI kha.DhA e
There's no fear of death, this young man is a lone wolf
ਨਾਲ ਕਦੇ ਰੱਖਿਆ ਨੀ ਗਿੱਦੜਾਂ ਦੇ ਵਾਂਗ ਨੂੰ
nAla kade rakkhiA nI gidda.DAM de vAMga nUM
I say don't provoke me, I won't let it pass
ਮਰਨੇ ਦਾ ਖ਼ੌਫ਼ ਨਹੀਂਓ ਚੋਬਰ ਛੜਾ ਏ
marane dA kha਼aupha਼ nahIMo chobara Cha.DA e
The one who talks big, I keep tearing him apart
ਕਹੀਏ ਖੰਘਣੇ ਨਾ ਕਦੇ ਸੁੱਕਾ ਲੰਘਣੇ ਨਾ ਕਦੇ
kahIe khaMghaNe nA kade sukkA laMghaNe nA kade
That enemy keeps hiding while this [Jatt] keeps roaring
ਜਿਹੜਾ ਗੱਲੀਂ ਬਾਤੀਂ ਫੱਟੇ ਮੈਂ ਚੱਕਦਾ ਫਿਰੇ
jiha.DA gallIM bAtIM phaTTe maiM chakkadA phire
That enemy keeps hiding while this [Jatt] keeps roaring
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
He keeps hiding while this [Jatt] keeps roaring
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire
That enemy keeps hiding while this [Jatt] keeps roaring
ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
lukadA phire te jaTTa bukkadA phire
ਉਹ ਵੈਰੀ ਲੁਕਦਾ ਫਿਰੇ ਤੇ ਜੱਟ ਬੁੱਕਦਾ ਫਿਰੇ
uha vairI lukadA phire te jaTTa bukkadA phire

Share

More by Gippy Grewal

View all songs →