Limited Edition Siraa Hoya Peya
by Gippy Grewal
ਹੋ ਕਈ ਦਿਨਾਂ ਦੇ ਮਗਰੋਂ ਯਾਰ ਅੱਜ ਇਕੱਠੇ ਹੋ ਕੇ ਬਹਿਣ ਲੱਗਿਆ
ho kaI dinAM de magaroM yAra ajja ikaTThe ho ke bahiNa laggiA
After many long days, these [Yaar: close friends/brothers; carries significant cultural weight regarding loyalty] are sitting together today
ਪਾਸੇ ਪਾਸੇ ਪਾਸੇ ਰਹੋ ਬਈ ਪਹਿਲਾਂ ਹੀ ਗੱਲ ਇਹ ਕਹਿਣ ਲੱਗਿਆ
pAse pAse pAse raho baI pahilAM hI galla iha kahiNa laggiA
Stay back, stay clear, stay away—this is the first thing being said
ਪੌਣੀ ਪੌਣੀ ਚੜ੍ਹਦੀ ਜਦ ਬੋਤਲ ਲਲਕਾਰੇ ਵੱਜਦੇ ਨੇ
pauNI pauNI cha.DhadI jada botala lalakAre vajjade ne
When the bottle is nearly drained, the [Lalkare: bold shouts/spirited roars] begin to ring out
ਦੁੱਧ ਤੇ ਮੁੱਛਾਂ ਵਰਗੇ ਜੱਟ ਫਿਰ ਬੱਦਲ ਵਾਂਗੂ ਗੱਜਦੇ ਨੇ
duddha te muchChAM varage jaTTa phira baddala vAMgU gajjade ne
With milk-white skin and sharp mustaches, these [Jatt: a member of the land-owning agricultural community known for pride and lifestyle] roar like thunderous clouds
ਨੇਚਰ ਦੇ ਘੈਂਟ ਨੇ ਭਾਵੇਂ ਥੋੜ੍ਹੇ ਟੈਟ ਨੇ
nechara de ghaiMTa ne bhAveM tho.Dhe TaiTa ne
They’re elite by nature, even if they’re a little tipsy now
ਸੁਣਦੇ ਨਹੀਂ ਬੋਲ ਕਦੇ ਵੀ ਕਿਸੇ ਦਾ ਵੀ ਕਿਹਾ ਵੀਰੇ
suNade nahIM bola kade vI kise dA vI kihA vIre
They never listen to a single word of criticism from anyone, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The scene is at its peak, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The vibe is ultimate, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The peak has been reached, brother
ਕੰਮ ਸਿਰਾ ਹੋਇਆ ਪਿਆ ਵੀਰੇ
kaMma sirA hoiA piA vIre
The work is done to perfection, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The scene is at its peak, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The vibe is ultimate, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The peak has been reached, brother
ਕੰਮ ਸਿਰਾ ਹੋਇਆ ਪਿਆ ਵੀਰੇ
kaMma sirA hoiA piA vIre
The work is done to perfection, brother
ਦੱਬਿਆਂ ਤੋਂ ਕੱਬੇ ਨੇ ਨਾਰਾਂ ਨੂੰ ਫੱਬੇ ਨੇ
dabbiAM toM kabbe ne nArAM nUM phabbe ne
They are stubborn when suppressed, yet they look dashing to the ladies
ਦਿਲ ਦੇ ਵਿਚ ਖੋਟ ਨਾ ਕੋਈ ਕਰਮਾਂ ਨਾਲ ਲੱਭੇ ਨੇ
dila de vicha khoTa nA koI karamAM nAla labbhe ne
There is no malice in their hearts; such friends are found only by good destiny
ਇਨ੍ਹਾਂ ਨਾਲ ਗੁਜ਼ਾਰੇ ਦਿਨ ਕਦੇ ਨਹੀਂਓਂ ਭੁੱਲਣੇ
inhAM nAla guja਼Are dina kade nahIMoM bhullaNe
The days spent with them shall never be forgotten
ਜਦੋਂ ਯਾਦ ਆਉਣੇ ਹੰਝੂ ਅੱਖਾਂ ਵਿਚੋਂ ਡੁੱਲ੍ਹਣੇ
jadoM yAda AuNe haMjhU akkhAM vichoM DullhaNe
When the memories return, tears will surely spill from my eyes
ਪੈੱਗ ਤੋਂ ਨਾ ਡਰਦੇ ਨੀ ਉੱਨੀ-ਇੱਕੀ ਜਰਦੇ ਨੀ
paigga toM nA Darade nI unnI-ikkI jarade nI
They aren't afraid of a drink, and they won't tolerate any disrespect
ਯਾਰਾਂ ਬਿਨਾਂ ਜੱਟ ਇੱਕ ਦਿਨ ਵੀ ਨਾ ਰਿਹਾ ਵੀਰੇ
yArAM binAM jaTTa ikka dina vI nA rihA vIre
Without his [Yaar: close friends/brothers], this [Jatt: a member of the land-owning agricultural community] hasn't lived even a single day, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The scene is at its peak, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The vibe is ultimate, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The peak has been reached, brother
ਕੰਮ ਸਿਰਾ ਹੋਇਆ ਪਿਆ ਵੀਰੇ
kaMma sirA hoiA piA vIre
The work is done to perfection, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The scene is at its peak, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The vibe is ultimate, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The peak has been reached, brother
ਕੰਮ ਸਿਰਾ ਹੋਇਆ ਪਿਆ ਵੀਰੇ
kaMma sirA hoiA piA vIre
The work is done to perfection, brother
ਦਿਲ ਦੇ ਸਾਰੇ ਹੀਰੇ ਨੇ ਯਾਰ ਨਹੀਂਓਂ ਵੀਰੇ ਨੇ
dila de sAre hIre ne yAra nahIMoM vIre ne
All of them are jewels of the heart; they aren't just friends, they are brothers
ਯਾਰੀ ਵਿਚ ਨਾਰਾਂ ਨਹੀਂਓਂ ਘੈਂਟ ਜਿਹੇ ਵਤੀਰੇ ਨੇ
yArI vicha nArAM nahIMoM ghaiMTa jihe vatIre ne
In friendship, they don't bring in women; it's all about their grand attitudes
ਕਈ ਤਾਂ ਨੇ ਕਹਿੰਦੀਆਂ ਕਹਾਉਂਦੀਆਂ ਜਿਹੀਆਂ ਚੀਜ਼ਾਂ
kaI tAM ne kahiMdIAM kahAuMdIAM jihIAM chIja਼AM
Some of them are renowned, high-status individuals
ਚੜ੍ਹੇ ਕੋਈ ਸਿਰ ਫਿਰ ਭੁੱਲਦੇ ਤਮੀਜ਼ਾਂ
cha.Dhe koI sira phira bhullade tamIja਼AM
But if someone gets on their nerves, they forget all their manners
ਘਰੋਂ ਬਾਹਰੋਂ ਸੈੱਟ ਪੂਰੇ ਬਾਬੇ ਦੀ ਮਿਹਰ ਨਾਲ
gharoM bAharoM saiTTa pUre bAbe dI mihara nAla
Sorted at home and settled abroad, all by the Grace of the Almighty
ਹਿਲੇ ਨਾ ਅਸੂਲ ਨਾ ਹੀ ਹਿਲੀਆਂ ਕਰੀਜ਼ਾਂ
hile nA asUla nA hI hilIAM karIja਼AM
Neither their principles nor their legendary legacies have ever wavered
ਸਾਰੇ ਹੀ ਖੱਬੀ ਨੇ ਇੱਕ ਦੋ ਕੁ ਝੱਬੀ ਨੇ
sAre hI khabbI ne ikka do ku jhabbI ne
They are all heavy-hitters, though one or two are a bit eccentric
ਮਨੀ ਨੇ ਆ ਗਾਣਾ ਬੱਸ ਇਨ੍ਹਾਂ ਲਈ ਹੀ ਲਿਖਿਆ ਵੀਰੇ
manI ne A gANA bassa inhAM laI hI likhiA vIre
[Mani: Self-reference to the song's lyricist Mani Longia] wrote this song just for them, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The scene is at its peak, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The vibe is ultimate, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The peak has been reached, brother
ਕੰਮ ਸਿਰਾ ਹੋਇਆ ਪਿਆ ਵੀਰੇ
kaMma sirA hoiA piA vIre
The work is done to perfection, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The scene is at its peak, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The vibe is ultimate, brother
ਸਿਰਾ ਹੋਇਆ ਪਿਆ ਵੀਰੇ
sirA hoiA piA vIre
The peak has been reached, brother
ਕੰਮ ਸਿਰਾ ਹੋਇਆ ਪਿਆ ਵੀਰੇ
kaMma sirA hoiA piA vIre
The work is done to perfection, brother