Maasi
by Gippy Grewal
ਮੈਂ ਕਿਹਾ ਕਿੱਥੇ ਹੈਂ
maiM kihA kitthe haiM
I asked, where are you?
ਵੇ ਪਿੰਡ ਮਾਸੀ ਦੇ ਗਈ ਸੀ
ve piMDa mAsI de gaI sI
Oh, I had gone to my [Maasi: maternal aunt's] village
ਕੀ ਕਰਦੀ ਸੀ
kI karadI sI
What were you doing there?
ਕਹਿੰਦੀ ਭਾਬੀ ਨਾਲ ਬਹਿ ਗਈ ਸੀ
kahiMdI bhAbI nAla bahi gaI sI
She said, I was just sitting and chatting with my sister-in-law
ਮੈਂ ਕਿਹਾ ਕਿੱਥੇ ਹੈਂ
maiM kihA kitthe haiM
I asked, where are you?
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
I had gone to my [Maasi: maternal aunt's] village
ਕੀ ਕਰਦੀ ਸੀ
kI karadI sI
What were you doing there?
ਕਹਿੰਦੀ ਭਾਬੀ ਨਾਲ ਬਹਿ ਗਈ ਸੀ
kahiMdI bhAbI nAla bahi gaI sI
She said, I was just sitting and chatting with my sister-in-law
ਸੜਕੇ ਤੋਂ ਹੀ ਤੇਰਾ ਨੀ ਮੈਂ ਫ਼ੋਨ ਟਰਾਈ ਕੀਤਾ
sa.Dake toM hI terA nI maiM pha਼ona TarAI kItA
Right from the main road, I kept trying your phone
ਰਾਤ ਨੀਂਦ ਨਾ ਆਈ ਨੀ ਤੂੰ ਯਾਰ ਸ਼ੁਦਾਈ ਕੀਤਾ
rAta nIMda nA AI nI tUM yAra sa਼udAI kItA
I couldn't sleep all night, you've turned [Yaar: this friend/yours truly] into a madman
ਕਾਹਤੋਂ ਚੱਕਿਆ ਨਹੀਂ
kAhatoM chakkiA nahIM
Why didn't you pick up?
ਵੇ ਮੇਰੀ ਅੱਖ ਲੱਗ ਗਈ ਸੀ
ve merI akkha lagga gaI sI
Oh, I had just fallen fast asleep
ਮੈਂ ਕਿਹਾ ਕਿੱਥੇ ਹੈਂ
maiM kihA kitthe haiM
I asked, where are you?
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
I had gone to my [Maasi: maternal aunt's] village
ਕਿੱਥੇ ਤੁਰ ਗਈ ਦੱਸਦੇ ਨੀ ਤੂੰ ਯਾਰ ਪੁਰਾਣਾ ਛੱਡ ਕੇ
kitthe tura gaI dassade nI tUM yAra purANA ChaDDa ke
Tell me where you've vanished, leaving [Yaar: this long-time friend/lover] behind
ਕਹਿੰਦੀ ਮੈਸੇਜ ਆਇਆ ਸੀ ਮੈਂ ਈਮੇਲ ਦੇਖਣ ਲੱਗ ਗਈ ਸੀ
kahiMdI maiseja AiA sI maiM Imela dekhaNa lagga gaI sI
She said, a message popped up and I got busy checking my email
ਮੈਂ ਕਿਹਾ ਆਉਣਾ ਨਹੀਂ
maiM kihA AuNA nahIM
I said, you aren't coming back?
ਵੇ ਗੱਲ ਮਿਲ ਕੇ ਤਾਂ ਗਈ ਸੀ
ve galla mila ke tAM gaI sI
Oh, I did come to meet you before leaving
ਮੈਂ ਕਿਹਾ ਕਿੱਥੇ ਹੈਂ
maiM kihA kitthe haiM
I asked, where are you?
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
I had gone to my [Maasi: maternal aunt's] village
ਸੈਡ ਸੌਂਗ ਜਿਹਾ ਗਾਣਾ ਨੀ ਮੈਂ ਆਈਫ਼ੋਨ ਤੇ ਲਾਇਆ
saiDa sauMga jihA gANA nI maiM AIpha਼ona te lAiA
I played a melancholy sad song on my iPhone
ਕਹਿੰਦੀ ਮੈਂ ਤਾਂ ਰਾਤੀਂ ਵੇ ਡੀਜੇ ਤੇ ਭੰਗੜਾ ਪਾਇਆ
kahiMdI maiM tAM rAtIM ve DIje te bhaMga.DA pAiA
She said, last night I was doing [Bhangra: high-energy Punjabi folk dance] to the DJ
ਮੈਂ ਕਿਹਾ ਕਾਸ ਤੋਂ
maiM kihA kAsa toM
I asked, for what reason?
ਕਹਿੰਦੀ ਪਾਰਟੀ ਤੇ ਗਈ ਸੀ
kahiMdI pAraTI te gaI sI
She said, I had gone to a party
ਮੈਂ ਕਿਹਾ ਕਿੱਥੇ ਹੈਂ
maiM kihA kitthe haiM
I asked, where are you?
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
I had gone to my [Maasi: maternal aunt's] village
ਵੇਖੀਂ ਕਿਧਰੇ ਬਹਿ ਨਾ ਜਾਈਂ ਨਵੇਂ ਯਰਾਨੇ ਲਾ ਕੇ
vekhIM kidhare bahi nA jAIM naveM yarAne lA ke
Be careful you don't end up starting some new romance elsewhere
ਤੇਰੇ ਵਾਲਾ ਕ੍ਰੇਜ਼ ਸੀ ਕਹਿੰਦੀ ਸੂਟ ਗੁਲਾਬੀ ਪਾ ਕੇ
tere vAlA kreja਼ sI kahiMdI sUTa gulAbI pA ke
She said, I wore a pink suit just to keep up the craze for you
ਬੀਟ ਜੀ, ਗੱਲ ਇਹ ਕੀ ਕਹੀ ਸੀ
bITa jI, galla iha kI kahI sI
[Beat: Self-reference to the music producer/vibe], what was that you just said?
ਮੈਂ ਕਿਹਾ ਕਿੱਥੇ ਹੈਂ
maiM kihA kitthe haiM
I asked, where are you?
ਪਿੰਡ ਮਾਸੀ ਦੇ ਗਈ ਸੀ
piMDa mAsI de gaI sI
I had gone to my [Maasi: maternal aunt's] village
ਕੀ ਕਰਦੀ ਸੀ
kI karadI sI
What were you doing there?
ਕਹਿੰਦੀ ਭਾਬੀ ਨਾਲ ਬਹਿ ਗਈ ਸੀ
kahiMdI bhAbI nAla bahi gaI sI
She said, I was just sitting and chatting with my sister-in-law