Manja

by Gippy Grewal

ਅਸੀਂ ਧੁੱਪਾਂ ਵਿਚ ਕੰਮ ਕਰਕੇ ਵੀ ਤੇਰੇ ਸਾਰੇ ਚਾਅ ਪੁਗਾਉਂਦੇ ਰਹੇ
asIM dhuppAM vicha kaMma karake vI tere sAre chAa pugAuMde rahe
Even while toiling under the scorching sun, we kept fulfilling your every whim
ਤੈਥੋਂ ਏਸੀਆਂ ਵਿਚ ਕੰਮ ਕਰਕੇ ਵੀ ਸਾਡਾ ਕਿਉਂ ਨਾ ਦਰਦ ਵੰਡਾ ਹੋਇਆ
taithoM esIAM vicha kaMma karake vI sADA kiuM nA darada vaMDA hoiA
How is it that even working in air-conditioned comfort, you couldn't share our pain?
ਅਸੀਂ ਚਾਰ ਜਣਿਆਂ ਦੇ ਇਕ ਕਮਰੇ ਵਿਚ ਪਲੰਘ ਡਾਹਿਆ ਤੇਰੇ ਸੌਣ ਲਈ
asIM chAra jaNiAM de ika kamare vicha palaMgha DAhiA tere sauNa laI
Within a single room shared by four, we set up a bed just for your sleep
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us

ਤੈਨੂੰ ਸਾਰੇ ਮੇਲੇ ਮੋਢਿਆਂ ਉਤੇ ਚੁੱਕ ਕੇ ਰਿਹਾ ਦਿਖਾਉਂਦਾ ਮੈਂ
tainUM sAre mele moDhiAM ute chukka ke rihA dikhAuMdA maiM
I kept showing you every carnival, carrying you high upon my shoulders
ਭਰ ਭਰ ਕੇ ਪਾਣੀ ਖੂਹੀ ਤੋਂ ਤੈਨੂੰ ਮਲ ਮਲ ਰਿਹਾ ਨਹਾਉਂਦਾ ਮੈਂ
bhara bhara ke pANI khUhI toM tainUM mala mala rihA nahAuMdA maiM
Filling water from the [Khoohi: a small traditional village well], I bathed you with tender care
ਤੈਥੋਂ ਭਰ ਕੇ ਨਾ ਕਦੇ ਟੂਟੀ ਤੋਂ
taithoM bhara ke nA kade TUTI toM
By your hand, never from a running tap
ਭਰ ਕੇ ਨਾ ਕਦੇ ਟੂਟੀ ਤੋਂ ਪਾਣੀ ਦਾ ਕੱਪ ਫੜਾ ਹੋਇਆ
bhara ke nA kade TUTI toM pANI dA kappa pha.DA hoiA
Never from a running tap, could you even hand us a single cup of water
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us
ਤੈਨੂੰ ਚੜ੍ਹਦਾ ਜਦ ਬੁਖ਼ਾਰ ਕਦੇ ਸੀ ਗਿੱਲੀਆਂ ਪੱਟੀਆਂ ਧਰਦੀ ਰਹੀ
tainUM cha.DhadA jada bukha਼Ara kade sI gillIAM paTTIAM dharadI rahI
Whenever a fever climbed upon you, she kept placing damp cloths on your brow
ਮਾਂ ਪੱਟ ਹੁੰਦਾ ਏ ਦਿਲ ਮੇਰਾ ਭੱਜ ਮੂੰਹ ਮੂੰਹ [?] ਕਰਦੀ ਰਹੀ
mAM paTTa huMdA e dila merA bhajja mUMha mUMha [?] karadI rahI
"My heart is tearing apart, son," your mother would cry, rushing to your side
ਸਿਰ ਉਹਦਾ ਵੀ ਤਾਂ ਦੁੱਖਦਾ ਹੋਊ
sira uhadA vI tAM dukkhadA hoU
Surely her head must ache as well sometimes
ਉਹਦਾ ਵੀ ਤਾਂ ਦੁੱਖਦਾ ਹੋਊ ਤੈਥੋਂ ਖ਼ਬਰ ਲੈਣ ਨਾ ਆਇਆ ਹੋਇਆ
uhadA vI tAM dukkhadA hoU taithoM kha਼bara laiNa nA AiA hoiA
Her head must ache too, yet you never came to ask of her well-being
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us
ਉਥੇ ਡਾਲਰ ਨਹੀਂ ਰੁਪਈਏ ਸੀ ਪਰ ਪੁੱਤ ਮਰ ਜਾਣੇ ਚੰਗੇ ਸੀ
uthe DAlara nahIM rupaIe sI para putta mara jANe chaMge sI
Back then it wasn't Dollars but Rupees, yet those cursed days were better, son
ਕਈ ਵਾਰ ਲੱਗੇ ਅਮਰੀਕਾ ਤੋਂ ਅਸੀਂ ਪਿੰਡ ਭਡਾਣੇ ਚੰਗੇ ਸੀ
kaI vAra lagge amarIkA toM asIM piMDa bhaDANe chaMge sI
Many times it feels that instead of America, we were better off in village Bhadane
ਦਿਲ ਕਰਦਾ ਏ ਮੁੜ ਜਾਈਏ
dila karadA e mu.Da jAIe
My heart yearns to go back
ਦਿਲ ਕਰਦਾ ਕਿ ਮੁੜ ਜਾਈਏ ਇਸੇ ਉਮਰ ਕਿਤੇ ਤੋਂ ਜਾ ਹੋਇਆ
dila karadA ki mu.Da jAIe ise umara kite toM jA hoiA
My heart yearns to go back, if only one could travel back at this age
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us
ਅਸੀਂ ਚਾਰ ਜਣਿਆਂ ਦੇ ਇਕ ਕਮਰੇ ਵਿਚ ਪਲੰਘ ਡਾਹਿਆ ਤੇਰੇ ਸੌਣ ਲਈ
asIM chAra jaNiAM de ika kamare vicha palaMgha DAhiA tere sauNa laI
Within a single room shared by four, we set up a bed just for your sleep
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us
ਤੈਥੋਂ ਪੰਜ ਰੂਮਾਂ ਦੇ ਘਰ ਦੇ ਵਿਚ ਸਾਡਾ ਇਕ ਮੰਜਾ ਨਾ ਡਾਹ ਹੋਇਆ
taithoM paMja rUmAM de ghara de vicha sADA ika maMjA nA DAha hoiA
In your five-bedroom house, you couldn't even set down one [Manja: a traditional Punjabi woven bed/cot] for us

Share

More by Gippy Grewal

View all songs →