Me & U
by Gippy Grewalft Desi Crew
ਤੁਰ ਗਈ ਜੇ ਛੱਡ ਕੇ ਯਾਰ ਨੂੰ
tura gaI je ChaDDa ke yAra nUM
If she has truly walked away, leaving `[Yaar: this friend/yours truly]` behind
ਦਿਲ ਵਿੱਚੋਂ ਕੱਢ ਕੇ ਯਾਰ ਨੂੰ
dila vichchoM kaDDha ke yAra nUM
Casting `[Yaar: this friend/yours truly]` out from the depths of her heart
ਤੁਰ ਗਈ ਜੇ ਛੱਡ ਕੇ ਯਾਰ ਨੂੰ
tura gaI je ChaDDa ke yAra nUM
If she has truly walked away, leaving `[Yaar: this friend/yours truly]` behind
ਦਿਲ ਵਿੱਚੋਂ ਕੱਢ ਕੇ ਯਾਰ ਨੂੰ
dila vichchoM kaDDha ke yAra nUM
Casting `[Yaar: this friend/yours truly]` out from the depths of her heart
ਕੱਟ-ਕੱਟ ਕੇ ਨੰਬਰ ਮੇਰਾ
kaTTa-kaTTa ke naMbara merA
Staring at my deleted number on her screen
ਲਾਉਂਦੀ ਤਾਂ ਉਹ ਵੀ ਹੋਊ
lAuMdI tAM uha vI hoU
She must surely be trying to dial it too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਰੋਂਦੀ ਤਾਂ ਉਹ ਵੀ ਹੋਊ
roMdI tAM uha vI hoU
She must surely be weeping too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਹੋਏ ਰੋਂਦੀ ਤਾਂ ਉਹ ਵੀ ਹੋਊ
hoe roMdI tAM uha vI hoU
Oh, she must surely be weeping too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਆਕੜ ਦਾ ਮੈਂ ਵੀ ਪੱਕਾ
Aka.Da dA maiM vI pakkA
I am also set in my stubborn ways
ਬੇਨਤੀ ਨਾ ਹੁੰਦੀ ਓਏ
benatI nA huMdI oe
Making pleas isn't something I can do
ਕਿੰਨਾ ਚਿਰ ਵੱਖ ਰਹਿ ਲਊਗੀ
kiMnA chira vakkha rahi laUgI
How long can she really stay apart from me?
ਛੱਲੇ ਤੋਂ ਮੁੰਦੀ ਓਏ
Challe toM muMdI oe
Like a band separated from its ring
ਕਿੰਨਾ ਚਿਰ ਵੱਖ ਰਹਿ ਲਊਗੀ
kiMnA chira vakkha rahi laUgI
How long can she really stay apart from me?
ਛੱਲੇ ਤੋਂ ਮੁੰਦੀ ਓਏ
Challe toM muMdI oe
Like a band separated from its ring
ਮਿਲ ਲਈਏ ਕਿਸੇ ਤਰੀਕੇ
mila laIe kise tarIke
That we might find a way to meet again
ਚਾਹੁੰਦੀ ਤਾਂ ਉਹ ਵੀ ਹੋਊ
chAhuMdI tAM uha vI hoU
She must surely be wishing for that too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਰੋਂਦੀ ਤਾਂ ਉਹ ਵੀ ਹੋਊ
roMdI tAM uha vI hoU
She must surely be weeping too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਹੋਏ ਰੋਂਦੀ ਤਾਂ ਉਹ ਵੀ ਹੋਊ
hoe roMdI tAM uha vI hoU
Oh, she must surely be weeping too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਯਾਰੀ ਸਾਡੇ ਦੋਹਾਂ ਦੀ ਹੀ
yArI sADe dohAM dI hI
This bond/friendship of ours
ਸੀਨੇ ਘਰ ਕਰ ਗਈ ਓਏ
sIne ghara kara gaI oe
Has made a permanent home in our chests
ਹੈਪੀ ਰਾਏਕੋਟ ਵਾਲੇ ਦੇ
haipI rAekoTa vAle de
It is just like the soulful verses
ਗੀਤਾਂ ਦੇ ਵਰਗੀ ਓਏ
gItAM de varagI oe
Written by `[Happy Raikoti: Self-reference to the song's lyricist]`
ਹੈਪੀ ਰਾਏਕੋਟ ਵਾਲੇ ਦੇ
haipI rAekoTa vAle de
It is just like the soulful verses
ਗੀਤਾਂ ਦੇ ਵਰਗੀ ਓਏ
gItAM de varagI oe
Written by `[Happy Raikoti: Self-reference to the song's lyricist]`
ਫ਼ੋਟੋ ਤੇਰੀ ਫ਼ੋਨ ਤੇ ਗਿੱਪੀ
pha਼oTo terI pha਼ona te gippI
Setting your photo as her wallpaper, `[Gippy: Self-reference to the singer Gippy Grewal]`
ਲਾਉਂਦੀ ਤਾਂ ਉਹ ਵੀ ਹੋਊ
lAuMdI tAM uha vI hoU
She must surely be doing that too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਰੋਂਦੀ ਤਾਂ ਉਹ ਵੀ ਹੋਊ
roMdI tAM uha vI hoU
She must surely be weeping too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace
ਹੋਏ ਰੋਂਦੀ ਤਾਂ ਉਹ ਵੀ ਹੋਊ
hoe roMdI tAM uha vI hoU
Oh, she must surely be weeping too
ਲੱਗਦਾ ਨਹੀਂ ਚਿੱਤ ਜਿਵੇਂ ਮੇਰਾ
laggadA nahIM chitta jiveM merA
Just as my heart finds no peace