Mulahjedaariyan

by Gippy Grewalft Jatinder Shah, Raj Kakra

ਹੱਥ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ ਨੀ ਹੁਣ ਬੋਲਣੋਂ ਵੀ ਗਈ
hattha to.Da ke rakAne sADe nAla yArIAM nI huNa bolaNoM vI gaI
After shattering our bonds with your own hands, [Rakane: a term for a graceful, clever woman], you’ve even stopped speaking to me

ਕਿੱਥੇ ਜਾ ਕੇ ਗੰਢੀਆਂ ਮੁਲਾਹਜ਼ੇਦਾਰੀਆਂ ਨੀ ਹੁਣ ਬੋਲਣੋਂ ਵੀ ਗਈ
kitthe jA ke gaMDhIAM mulAhaja਼edArIAM nI huNa bolaNoM vI gaI
With whom have you forged new ties of [Mulahjedaariyan: intimate social connections/affairs] now that you’ve stopped speaking to me?
ਹੱਥ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ ਨੀ ਹੁਣ ਬੋਲਣੋਂ ਵੀ ਗਈ
hattha to.Da ke rakAne sADe nAla yArIAM nI huNa bolaNoM vI gaI
After shattering our bonds with your own hands, [Rakane: a term for a graceful, clever woman], you’ve even stopped speaking to me
ਕਿੱਥੇ ਜਾ ਕੇ ਗੰਢੀਆਂ ਮੁਲਾਹਜ਼ੇਦਾਰੀਆਂ
kitthe jA ke gaMDhIAM mulAhaja਼edArIAM
With whom have you forged new ties of intimate social connections?
ਕਿੱਥੇ ਜਾ ਕੇ ਗੰਢੀਆਂ ਮੁਲਾਹਜ਼ੇਦਾਰੀਆਂ ਨੀ ਹੁਣ ਬੋਲਣੋਂ ਵੀ ਗਈ
kitthe jA ke gaMDhIAM mulAhaja਼edArIAM nI huNa bolaNoM vI gaI
With whom have you forged new ties of intimate social connections now that you’ve stopped speaking to me?
ਇੰਨੀਆਂ ਉੱਚੀਆਂ ਚੜ੍ਹਾ ਕੇ ਵੈਰਨੇ ਨੀ ਕਿੱਥੇ ਡੋਰਾਂ ਟੁੱਟੀਆਂ
iMnIAM uchchIAM cha.DhA ke vairane nI kitthe DorAM TuTTIAM
After flying the kite of our love so high, [Vairne: female enemy/betrayer], where did the strings snap?
ਤੈਨੂੰ ਵੀ ਸਤਾਉਣਗੀਆਂ ਚੁੱਪ-ਚੁਪੀਤੀਆਂ ਨੀ ਉਹ ਮੌਜਾਂ ਲੁੱਟੀਆਂ
tainUM vI satAuNagIAM chuppa-chupItIAM nI uha maujAM luTTIAM
Even you will be haunted in the dead of night by those joys we once shared

ਹੋ ਗਈਆਂ ਚੁਬਾਰੇ ਦੀਆਂ
ho gaIAM chubAre dIAM
The windows of the [Chubare: a private room on the upper floor of a Punjabi house, often a site for secret lovers’ meetings]
ਹੋ ਗਈਆਂ ਚੁਬਾਰੇ ਦੀਆਂ ਬੰਦ ਬਾਰੀਆਂ ਨੀ ਹੁਣ ਬੋਲਣੋਂ ਵੀ ਗਈ
ho gaIAM chubAre dIAM baMda bArIAM nI huNa bolaNoM vI gaI
The windows of the [Chubare: upper room] have been slammed shut, and now you’ve even stopped speaking to me
ਹੱਥ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ ਨੀ ਹੁਣ ਬੋਲਣੋਂ ਵੀ ਗਈ
hattha to.Da ke rakAne sADe nAla yArIAM nI huNa bolaNoM vI gaI
After shattering our bonds with your own hands, [Rakane: a term for a graceful, clever woman], you’ve even stopped speaking to me
ਗਲੀਆਂ 'ਚ ਰੁਲਦਾ ਨਾ ਯਾਰ ਵੈਰਨੇ ਜੇ ਨਾ ਮਾਰਾਂ ਪੈਂਦੀਆਂ
galIAM 'cha ruladA nA yAra vairane je nA mArAM paiMdIAM
[Yaar: your lover/best friend] wouldn't be wandering the streets in ruin, [Vairne: betrayer], if not for these blows of fate
ਦੱਸ ਕਿਵੇਂ ਹੱਥਾਂ 'ਤੇ ਲਵਾ ਕੇ ਬਹਿ ਗਈ ਤੂੰ ਗ਼ੈਰਾਂ ਦੀਆਂ ਮਹਿੰਦੀਆਂ
dassa kiveM hatthAM 'te lavA ke bahi gaI tUM ga਼airAM dIAM mahiMdIAM
Tell me, how did you let the [Mehendi: henna] of a stranger be applied to your hands?

ਧੂਮਾਂ ਤਾਂ ਜ਼ਮਾਨੇ ਦੀਆਂ
dhUmAM tAM ja਼mAne dIAM
The whirlwind of rumors from the world...
ਧੂਮਾਂ ਤਾਂ ਜ਼ਮਾਨੇ ਦੀਆਂ ਮੱਥੇ ਮਾਰੀਆਂ ਨੀ ਹੁਣ ਬੋਲਣੋਂ ਵੀ ਗਈ
dhUmAM tAM ja਼mAne dIAM matthe mArIAM nI huNa bolaNoM vI gaI
The whirlwind of rumors from the world has been struck against my brow, and now you’ve even stopped speaking to me
ਹੱਥ ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ ਨੀ ਹੁਣ ਬੋਲਣੋਂ ਵੀ ਗਈ
hattha to.Da ke rakAne sADe nAla yArIAM nI huNa bolaNoM vI gaI
After shattering our bonds with your own hands, [Rakane: a term for a graceful, clever woman], you’ve even stopped speaking to me

Share

More by Gippy Grewal

View all songs →