Munda Grewala Da
by Gippy Grewal
ਹਵੇਲੀਆਂ ਦਾ ਦੌਰ ਸੀ ਤੇ ਵੇਲਾ ਸੀ ਤਰਕਾਲਾਂ ਦਾ
havelIAM dA daura sI te velA sI tarakAlAM dA
It was the era of grand mansions and the hour of twilight
ਤੋੜਦਾ ਆ ਹੱਡ ਦੇਖ ਮੁੰਡਾ ਗਰੇਵਾਲਾਂ ਦਾ
to.DadA A haDDa dekha muMDA garevAlAM dA
Look at the son of the Grewals breaking bones

ਨਵੇਂ ਨਵੇਂ ਉੱਠੇ ਸੀ ਸ਼ਲਾਰੂ ਜਿਹੜੇ ਗੱਜਦੇ
naveM naveM uTThe sI sa਼lArU jiha.De gajjade
Those newly-risen punks who used to roar so loud
ਭੇੜਾਂ 'ਚ ਦੇਖੀ ਸਾਲੇ ਅੱਗੇ ਅੱਗੇ ਭੱਜਦੇ
bhe.DAM 'cha dekhI sAle agge agge bhajjade
See those [Saale: Playful taunt to rivals, suggesting they are inferior] running for their lives in the clash
ਤੁਹਾਡੇ ਸਿੰਗ ਜਿੱਥੇ ਕੁੰਡੀ ਐ ਅੜਾਈ ਬੱਲੀਏ
tuhADe siMga jitthe kuMDI ai a.DAI ballIe
At the very point where you have locked horns with us, my belle
ਹੰਝਰਾ ਦਾ ਸੂਰਜ ਤੈਨੂੰ ਦੱਸੂ ਨਾਮ ਨੀ
haMjharA dA sUraja tainUM dassU nAma nI
The sun of Hanjra [Self-reference to the lyricist Amrit Maan/Hanjra] will reveal my name to you
ਡੁੱਬਦਾ ਵੀ ਭਰੂਗਾ ਗਵਾਹੀ ਬੱਲੀਏ
DubbadA vI bharUgA gavAhI ballIe
Even as it sets, it will bear witness to my glory
ਆਉਣ ਵਾਲੇ ਸਮੇਂ ਦਾ ਤਾਂ ਪਤਾ ਕੋਈ ਨਾ
AuNa vAle sameM dA tAM patA koI nA
No one knows what the future holds
ਜੱਟ ਅੱਜ ਦੀ ਤਰੀਕ 'ਚ ਤਬਾਹੀ ਬੱਲੀਏ
jaTTa ajja dI tarIka 'cha tabAhI ballIe
But in today’s date, this [Jatt: a member of the land-owning agricultural community known for pride and lifestyle] is a walking disaster
ਤੋੜਦਾ ਆ ਹੱਡ ਦੇਖ ਮੁੰਡਾ ਗਰੇਵਾਲਾਂ ਦਾ
to.DadA A haDDa dekha muMDA garevAlAM dA
Look at the son of the Grewals breaking bones
ਹਾਂ ਬੁਲੇਟ-ਪਰੂਫ਼ ਛਾਤੀਆਂ ਨੂੰ ਪਾੜਦਾ
hAM buleTa-parUpha਼ ChAtIAM nUM pA.DadA
Yes, it pierces right through bulletproof chests
ਡੱਬ ਨਾਲ ਮੈਂ ਲਾਇਆ ਜਿਹੜਾ ਬੱਚਾ ਕਾਲ ਦਾ
Dabba nAla maiM lAiA jiha.DA bachchA kAla dA
The "child of death" [referring to a handgun] I’ve tucked into my waist
ਤਿੰਨ ਵਾਰੀ ਆ ਗਿਆ ਸਾਹਮਣੇ ਦੇਖ ਲੈ
tiMna vArI A giA sAhamaNe dekha lai
Look, I have faced it head-on three times now
ਪਿਆ ਸੀ ਜੋ ਕੇਸ ਪਿਛਲੇ ਜਿਹੇ ਸਾਲ ਦਾ
piA sI jo kesa piChale jihe sAla dA
That legal case that was filed against me last year
ਤੇਰਾ ਗਿੱਪੀ ਜਾਂਦਾ ਫੱਕੀਆਂ ਉਡਾਈ ਬੱਲੀਏ
terA gippI jAMdA phakkIAM uDAI ballIe
Your Gippy [Self-reference to the artist Gippy Grewal] is sweeping away all opposition
ਹੰਝਰਾ ਦਾ ਸੂਰਜ ਤੈਨੂੰ ਦੱਸੂ ਨਾਮ ਨੀ
haMjharA dA sUraja tainUM dassU nAma nI
The sun of Hanjra will reveal my name to you
ਡੁੱਬਦਾ ਵੀ ਭਰੂਗਾ ਗਵਾਹੀ ਬੱਲੀਏ
DubbadA vI bharUgA gavAhI ballIe
Even as it sets, it will bear witness to my glory
ਆਉਣ ਵਾਲੇ ਸਮੇਂ ਦਾ ਤਾਂ ਪਤਾ ਕੋਈ ਨਾ
AuNa vAle sameM dA tAM patA koI nA
No one knows what the future holds
ਜੱਟ ਅੱਜ ਦੀ ਤਰੀਕ 'ਚ ਤਬਾਹੀ ਬੱਲੀਏ
jaTTa ajja dI tarIka 'cha tabAhI ballIe
But in today’s date, this [Jatt: a member of the land-owning agricultural community known for pride and lifestyle] is a walking disaster
ਤੋੜਦਾ ਆ ਹੱਡ ਦੇਖ ਮੁੰਡਾ ਗਰੇਵਾਲਾਂ ਦਾ
to.DadA A haDDa dekha muMDA garevAlAM dA
Look at the son of the Grewals breaking bones
ਹਾਂ ਗੈਂਗ ਦੇ ਸਲੈਂਗ ਮੱਲ੍ਹੇ ਵੈਲੀ ਜੱਟੀਏ
hAM gaiMga de salaiMga mallhe vailI jaTTIe
The outlaws have occupied the gang’s slang, [Jattiye: Female of the Jatt community]
ਗੱਭਰੂ ਬਣਾਉਂਦਾ ਗੱਲ ਕੈਰੀ ਜੱਟੀਏ
gabbharU baNAuMdA galla kairI jaTTIe
This young man makes every word carry weight, [Jattiye: Female of the Jatt community]
ਗੋਰੀ ਮੱਟੂ ਨਾਲ ਐ ਮਿਜ਼ਾਈਲ ਸੁਣੀਦਾ
gorI maTTU nAla ai mija਼AIla suNIdA
Gori Mattu is with me, heard to be like a missile
ਭੂਤਰੇ ਮਸਾਣ ਡੱਕੇ ਕਈ ਜੱਟੀਏ
bhUtare masANa Dakke kaI jaTTIe
I’ve cornered many arrogant rivals in the graveyards, [Jattiye: Female of the Jatt community]
ਰੱਖ ਜਿਗਰਾ ਕਿਉਂ ਜਾਵੇਂ ਘਬਰਾਈ ਬੱਲੀਏ
rakkha jigarA kiuM jAveM ghabarAI ballIe
Keep your courage, why are you getting so anxious, my belle?
ਹੰਝਰਾ ਦਾ ਸੂਰਜ ਤੈਨੂੰ ਦੱਸੂ ਨਾਮ ਨੀ
haMjharA dA sUraja tainUM dassU nAma nI
The sun of Hanjra will reveal my name to you
ਡੁੱਬਦਾ ਵੀ ਭਰੂਗਾ ਗਵਾਹੀ ਬੱਲੀਏ
DubbadA vI bharUgA gavAhI ballIe
Even as it sets, it will bear witness to my glory
ਆਉਣ ਵਾਲੇ ਸਮੇਂ ਦਾ ਤਾਂ ਪਤਾ ਕੋਈ ਨਾ
AuNa vAle sameM dA tAM patA koI nA
No one knows what the future holds
ਜੱਟ ਅੱਜ ਦੀ ਤਰੀਕ 'ਚ ਤਬਾਹੀ ਬੱਲੀਏ
jaTTa ajja dI tarIka 'cha tabAhI ballIe
But in today’s date, this [Jatt: a member of the land-owning agricultural community known for pride and lifestyle] is a walking disaster
ਤੋੜਦਾ ਆ ਹੱਡ ਦੇਖ ਮੁੰਡਾ ਗਰੇਵਾਲਾਂ ਦਾ
to.DadA A haDDa dekha muMDA garevAlAM dA
Look at the son of the Grewals breaking bones
ਹਾਂ ਮੇਰੇ ਅੱਗੇ ਖੜਦੇ ਆ ਨਜ਼ਰਾਂ ਝੁਕਾ ਕੇ ਨੀ
hAM mere agge kha.Dade A naja਼rAM jhukA ke nI
Yes, they stand before me with eyes cast down in respect
ਵੱਡੇ ਵੈਲੀ ਜਾਂਦੇ ਗੱਡੀ ਜੀਪਾਂ ਕੋਲੋਂ ਪਾ ਕੇ ਨੀ
vaDDe vailI jAMde gaDDI jIpAM koloM pA ke nI
The big outlaws steer their Jeeps away when they see me
ਫੇਰ ਵੀ ਜੇ ਕੱਢਣਾ ਕੋਈ ਸ਼ੱਕ ਮਿੱਠੀਏ
phera vI je kaDDhaNA koI sa਼kka miTThIe
But if you still have any doubt to clear, my sweet
ਦੇਖ ਲੈ ਬਈ ਪਿੰਡ ਘੁੰਮਣ ਕਲਾਂ ਵਿੱਚ ਆ ਕੇ ਨੀ
dekha lai baI piMDa ghuMmaNa kalAM vichcha A ke nI
Come and see for yourself in the village of Ghumman Kalan
ਆਪ ਦੇਣਗੇ ਉਹ ਜੱਟ ਦੀ ਸਫ਼ਾਈ ਬੱਲੀਏ
Apa deNage uha jaTTa dI sapha਼AI ballIe
They themselves will offer testimonies of this [Jatt: a member of the land-owning agricultural community known for pride and lifestyle]’s character