Nachna

by Gippy Grewal

ਅੰਬਰਾਂ 'ਤੇ ਉੱਡ ਜੇ ਚੈਨ ਜਦੋਂ ਸਭ ਕਮਲੀ-ਕਮਲੀ ਕਹਿਣ
aMbarAM 'te uDDa je chaina jadoM sabha kamalI-kamalI kahiNa
When peace of mind flies into the heavens and everyone starts calling you crazy

ਸਿੱਖ ਲੈਣ ਬੋਲਣਾ ਨੈਣ ਬੜਾ ਫਿਰ ਔਖਾ ਹੋ ਜੇ ਬਚਣਾ
sikkha laiNa bolaNA naiNa ba.DA phira aukhA ho je bachaNA
When the eyes learn the language of speech, it becomes so hard to escape
ਜਦੋਂ ਇਸ਼ਕ ਨਚਾਉਂਦਾ
jadoM isa਼ka nachAuMdA
When love makes you dance
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own

ਜਦੋਂ ਖਿੜੇ ਬਗੀਚਾ ਜੋਬਨ ਦਾ ਤੇ ਰੋਮ ਰੋਮ ਮਹਿਕਾਉਂਦਾ
jadoM khi.De bagIchA jobana dA te roma roma mahikAuMdA
When the garden of youth blossoms, every fiber of the being becomes fragrant
ਕੋਈ ਭੌਰ ਪਤੰਗਾ ਹੁਸਨ ਦੀਆਂ ਮਹਿਕਾਂ ਨੂੰ ਲੁੱਟਣ ਆਉਂਦਾ
koI bhaura pataMgA husana dIAM mahikAM nUM luTTaNa AuMdA
Then some bumblebee or moth comes to plunder the scents of such beauty
ਜਦੋਂ ਪੈਲਾਂ ਪਾਉਂਦੇ ਮੋਰ ਵੇਖ ਕੇ ਚੜ੍ਹਦੀ ਦਿਲ ਨੂੰ ਲੋਰ
jadoM pailAM pAuMde mora vekha ke cha.DhadI dila nUM lora
When you see the peacocks spreading their feathers and a restless intoxication grips the heart

ਰੂਹ ਖਿੜ ਜੇ ਨਵੀਂ-ਨਕੋਰ ਤੇ ਫਿਰ ਹਰ ਵੇਲੇ ਪੈਂਦਾ ਜੱਚਣਾ
rUha khi.Da je navIM-nakora te phira hara vele paiMdA jachchaNA
The soul blooms brand new and then you must look your best at every moment
ਜਦੋਂ ਇਸ਼ਕ ਨਚਾਉਂਦਾ
jadoM isa਼ka nachAuMdA
When love makes you dance
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਇਹ ਮਸਤਾਨੀ ਰੁੱਤ ਅੜੀਏ ਇਹਨੂੰ ਅੱਲ੍ਹੜ ਜਵਾਨੀ ਕਹਿੰਦੇ
iha masatAnI rutta a.DIe ihanUM allha.Da javAnI kahiMde
This is an enchanting season, [Adiye: a term for a stubborn/charming girl], they call this raw youth
ਇਸ ਮੌਸਮ ਵਿਚ ਅਕਸਰ ਹੀ ਦਿਲ ਪਾਗਲ ਹੋ ਕੇ ਰਹਿੰਦੇ
isa mausama vicha akasara hI dila pAgala ho ke rahiMde
In this kind of weather, hearts usually end up losing their minds
ਜਦ ਹੋਵੇ ਹਾਲ-ਬੇਹਾਲ ਨਾ ਰਹਿੰਦਾ ਖ਼ੁਦ ਦਾ ਕੋਈ ਖ਼ਿਆਲ
jada hove hAla-behAla nA rahiMdA kha਼uda dA koI kha਼iAla
When your condition becomes distressed and you lose all thought of yourself

ਜਦ ਇਸ਼ਕ ਨੇ ਸੁੱਟਿਆ ਜਾਲ ਕੁੜੇ ਫਿਰ ਕੀ ਰੋਣਾ ਕੀ ਹੱਸਣਾ
jada isa਼ka ne suTTiA jAla ku.De phira kI roNA kI hassaNA
When love has cast its net, [Kude: a vocative for a young girl], then what is there to cry or laugh about?
ਜਦੋਂ ਇਸ਼ਕ ਨਚਾਉਂਦਾ
jadoM isa਼ka nachAuMdA
When love makes you dance
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦ ਰਾਤ ਕੱਟਣੀ ਅੱਖੀਆਂ ਨੂੰ ਕੋਈ ਲੱਗਦਾ ਸੋਹਣਾ-ਸੋਹਣਾ
jada rAta kaTTaNI akkhIAM nUM koI laggadA sohaNA-sohaNA
When the eyes must endure the night because someone starts looking so beautiful
ਜਦ ਸਾਰਾ ਸਾਰਾ ਦਿਨ ਕੱਲਿਆਂ ਬੂਹੇ 'ਤੇ ਪਵੇ ਖਲੌਣਾ
jada sArA sArA dina kalliAM bUhe 'te pave khalauNA
When you have to spend the whole day alone, standing by the doorway
ਜਦ ਵੱਜਦੀ ਰੇਖ ਮੇਖ ਕਦੇ ਨਾ ਆਵੇ ਦਿਲ ਨੂੰ ਟੇਕ
jada vajjadI rekha mekha kade nA Ave dila nUM Teka
When the lines of fate strike and the heart finds no rest anywhere

ਜਦ ਪਿਆਰ ਦਾ ਲੱਗਦਾ ਸੇਕ ਤਾਂ ਹਾਏ ਫਿਰ ਲੱਤਾ ਪੈਂਦਾ ਮੱਚਣਾ
jada piAra dA laggadA seka tAM hAe phira lattA paiMdA machchaNA
When you feel the searing heat of love, then alas, the body begins to burn
ਜਦੋਂ ਇਸ਼ਕ ਨਚਾਉਂਦਾ
jadoM isa਼ka nachAuMdA
When love makes you dance
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own
ਜਦੋਂ ਇਸ਼ਕ ਨਚਾਉਂਦਾ ਗੋਰੀਏ ਆ ਜਾਂਦਾ ਆਪੇ ਨੱਚਣਾ
jadoM isa਼ka nachAuMdA gorIe A jAMdA Ape nachchaNA
When love makes you dance, [Goriye: fair-skinned beautiful woman], you learn to move on your own

Share

More by Gippy Grewal

View all songs →