Naga Noon
by Gippy Grewalft Balvir Boparai
ਗਿੱਧੇ ਵਿਚ ਉੱਡਦੇ ਪਰਾਂਦੇ ਡੋਰੀਏ
giddhe vicha uDDade parAMde DorIe
In the [Giddha: traditional energetic folk dance performed by women], silk hair-threads and braided tassels take flight
ਨੀ ਗਿੱਧੇ ਵਿਚ ਉੱਡਦੇ ਪਰਾਂਦੇ ਡੋਰੀਏ
nI giddhe vicha uDDade parAMde DorIe
[Ni: a gender-specific vocative used to address a woman directly], in the [Giddha], the silk tassels are soaring high
ਨੀ ਦੇ ਲੈ ਗੇੜਾ ਸ਼ੌਕ ਦਾ ਨਣਾਨੇ ਗੋਰੀਏ
nI de lai ge.DA sa਼auka dA naNAne gorIe
[Ni], take a turn and dance with passion, my fair sister-in-law
ਬਈ ਰੰਗਲੇ ਪੰਜਾਬ ਦੀ ਸਿਫ਼ਤ ਸੁਣਾਵਾਂ
baI raMgale paMjAba dI sipha਼ta suNAvAM
Let me sing the praises of our colorful Punjab
ਬਈ ਜਿੱਥੇ ਰੱਬ ਵਰਗੀਆਂ ਮਾਵਾਂ
baI jitthe rabba varagIAM mAvAM
Where mothers are revered just like God
ਧਰਤੀ ਪੰਜ ਦਰਿਆਵਾਂ ਦੀ ਰਾਣੀ
dharatI paMja dariAvAM dI rANI
This land is the queen of the five rivers
ਬਈ ਜਿਸ ਦਾ ਸ਼ਰਬਤ [?]
baI jisa dA sa਼rabata [?]
Whose very water is as sweet as nectar
ਹਾਏ ਤੇਰੀ ਤੱਕਣੀ ਕਮਾਲ ਕਰ ਗਈ
hAe terI takkaNI kamAla kara gaI
Oh, your gaze has worked a wondrous magic
ਬੱਲੀਏ ਬਲੌਰੀ ਅੱਖ ਵਾਲੀਏ
ballIe balaurI akkha vAlIe
My beloved [Billo: a term of endearment for a beautiful girl, often implying light/hazel eyes]
ਅਸੀਂ ਕਦੇ ਆਖੀਏ ਜੇ ਕੱਲ੍ਹੀ ਕਿਤੇ ਮਿਲ ਕੁਝ ਕਹੇਂਗੀ ਤਾਂ ਨਹੀਂ
asIM kade AkhIe je kallhI kite mila kujha kaheMgI tAM nahIM
If I ever ask to meet you alone sometime, surely you won't object?
ਅਸੀਂ ਕਦੇ ਆਖੀਏ ਜੇ ਕੱਲ੍ਹੀ ਕਿਤੇ ਮਿਲ ਕੁਝ ਕਹੇਂਗੀ ਤਾਂ ਨਹੀਂ
asIM kade AkhIe je kallhI kite mila kujha kaheMgI tAM nahIM
If I ever ask to meet you alone sometime, surely you won't object?
ਮੋਰਨੀ ਦੀ ਤੋਰ ਵੇਖ ਮੋਰ ਸਲਾਮਾਂ ਕਰਦੇ ਨੇ
moranI dI tora vekha mora salAmAM karade ne
Seeing your peacock-like grace, even the peacocks bow in salute
ਸੋਚਾਂ ਵਿਚ ਡੁੱਬ ਡੁੱਬ ਮਰਦੇ ਨੇ
sochAM vicha Dubba Dubba marade ne
They drown and perish in their own deep thoughts of you
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
Here come the men with their [Pochvi: meticulously folded and sharp-edged] turbans
ਰਹੀ ਬਚ ਕੇ ਨੀ ਲੰਮੇ ਦੁਪੱਟੇ ਵਾਲੀਏ
rahI bacha ke nI laMme dupaTTe vAlIe
Stay cautious, [Ni], you with the long flowing scarf
ਆ ਗਏ ਪੱਗਾਂ ਪੋਚਵੀਆਂ ਵਾਲੇ
A gae paggAM pochavIAM vAle
Here come the men with their [Pochvi: meticulously folded and sharp-edged] turbans
ਰਹੀ ਬਚ ਕੇ ਨੀ ਲੰਮੇ ਦੁਪੱਟੇ ਵਾਲੀਏ
rahI bacha ke nI laMme dupaTTe vAlIe
Stay cautious, [Ni], you with the long flowing scarf
ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀ ਰੀ ਰਾਰਾ
tere lakka dA hulArA raMga rArA rI rI rArA
The sway of your waist creates a melodic rhythm
ਨੀ ਤੇਰੀ ਅੱਖ ਦਾ ਇਸ਼ਾਰਾ ਰੰਗ ਰਾਰਾ ਰੀ ਰੀ ਰਾਰਾ
nI terI akkha dA isa਼ArA raMga rArA rI rI rArA
The signal from your eyes creates a melodic rhythm