Nai Shad Da
by Gippy Grewal
ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
sajjaNA tUM sajjaNA sa਼rAba ChaDDa de
My soulmate [Sajjan: beloved/darling], oh my darling, please quit the alcohol
ਨਹੀਂ ਛੱਡਦਾ
nahIM ChaDDadA
I won't quit it
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And purge all those other girls from your heart
ਨਹੀਂ ਕੱਢਦਾ
nahIM kaDDhadA
I won't purge them
ਤੂੰ ਯਾਰੀ ਮੇਰੇ ਨਾਲ ਲਾਈ ਤੈਥੋਂ ਜਾਂਦੀ ਨਾ ਨਿਭਾਈ
tUM yArI mere nAla lAI taithoM jAMdI nA nibhAI
You pledged your love to me but you can’t seem to honor it
ਮੈਨੂੰ ਪੀਣ ਦੇ ਯਾਦ ਮੈਨੂੰ ਐਕਸ ਦੀ ਆਈ
mainUM pINa de yAda mainUM aikasa dI AI
Let me drink, the memory of my ex has haunted me
ਉਹਦੀ ਅੱਗ ਲਾ ਦੇ ਫ਼ੋਟੋ ਉਹਦੇ ਖ਼ਾਬ ਛੱਡ ਦੇ
uhadI agga lA de pha਼oTo uhade kha਼Aba ChaDDa de
Set her photos on fire, stop dreaming of her
ਨਹੀਂ ਛੱਡਦਾ
nahIM ChaDDadA
I won't stop
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
oe sajjaNA tUM sajjaNA sa਼rAba ChaDDa de
Oh my soulmate [Sajjan: beloved/darling], oh my darling, please quit the alcohol
ਨਹੀਂ ਛੱਡਦਾ
nahIM ChaDDadA
I won't quit it
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And purge all those other girls from your heart
ਨਹੀਂ ਕੱਢਦਾ
nahIM kaDDhadA
I won't purge them
ਕਦੇ ਮੈਨੂੰ ਕਹਿੰਨੀ ਏ ਤੂੰ ਉਹ ਛੱਡ ਦੇ
kade mainUM kahiMnI e tUM uha ChaDDa de
One moment you tell me to give this up
ਕਦੇ ਮੈਨੂੰ ਕਹਿੰਨੀ ਏ ਤੂੰ ਆਹ ਛੱਡ ਦੇ
kade mainUM kahiMnI e tUM Aha ChaDDa de
The next moment you tell me to give that up
ਪਰ ਮੈਨੂੰ ਬੱਲੀਏ ਨੀ ਇੱਕੋ ਗੱਲ ਦਾ
para mainUM ballIe nI ikko galla dA
But [Billiye: term for a beautiful girl, often implying light eyes] [Ni: gender-specific vocative for a woman], I'm only sure of one thing
ਪਰ ਕੱਲ੍ਹ ਨੂੰ ਕਹੇਂਗੀ ਤੂੰ ਸਾਹ ਛੱਡ ਦੇ
para kallha nUM kaheMgI tUM sAha ChaDDa de
Tomorrow you’ll ask me to stop breathing my very breath
ਤੇ ਕੱਲ੍ਹ ਮੈਨੂੰ ਕਹੇਂਗੀ ਪੰਜਾਬ ਛੱਡ ਦੇ
te kallha mainUM kaheMgI paMjAba ChaDDa de
And tomorrow you’ll ask me to leave my [Punjab: the land of five rivers; home province]
ਨਹੀਂ ਛੱਡਦਾ
nahIM ChaDDadA
I won't leave it
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
oe sajjaNA tUM sajjaNA sa਼rAba ChaDDa de
Oh my soulmate [Sajjan: beloved/darling], oh my darling, please quit the alcohol
ਨਹੀਂ ਛੱਡਦਾ
nahIM ChaDDadA
I won't quit it
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And purge all those other girls from your heart
ਨਹੀਂ ਕੱਢਦਾ
nahIM kaDDhadA
I won't purge them
ਹੋ ਗੱਲ ਸੁਣ ਮੇਰੀ ਆ ਕੇ ਕੋਲ ਕੁੜੀਏ
ho galla suNa merI A ke kola ku.DIe
Listen to me, come closer [Kudiye: address to a maiden/girl]
ਮਾਲਵੇ ਦਾ ਮੁੰਡਾ ਅੱਖਾਂ ਖੋਲ੍ਹ ਕੁੜੀਏ
mAlave dA muMDA akkhAM kholha ku.DIe
I’m a boy from [Malwa: the largest region of Punjab, known for its distinct dialect and defiant spirit], open your eyes girl
ਬਹੁਤੀ ਐਵੇਂ ਨਾ ਤੂੰ ਮੇਰੀ ਗੱਲ ਮੰਨ ਲੈ
bahutI aiveM nA tUM merI galla maMna lai
Don't just blindly expect me to agree to everything
ਜਾਣੀ ਜਾਣੀ ਜਾਣੀ ਜਾਣੀ ਬੋਲ ਕੁੜੀਏ
jANI jANI jANI jANI bola ku.DIe
"Jaani, Jaani, Jaani, Jaani" [Self-reference to the song's lyricist, Jaani], keep chanting that name girl
ਹਰ ਗੱਲ ਦਾ ਤੂੰ ਦੇਣਾ ਓਏ ਜਵਾਬ ਛੱਡ ਦੇ
hara galla dA tUM deNA oe javAba ChaDDa de
Stop trying to have an answer for every single thing
ਨਹੀਂ ਛੱਡਦਾ
nahIM ChaDDadA
I won't stop
ਓਏ ਸੱਜਣਾ ਤੂੰ ਸੱਜਣਾ ਸ਼ਰਾਬ ਛੱਡ ਦੇ
oe sajjaNA tUM sajjaNA sa਼rAba ChaDDa de
Oh my soulmate [Sajjan: beloved/darling], oh my darling, please quit the alcohol
ਨਹੀਂ ਛੱਡਦਾ
nahIM ChaDDadA
I won't quit it
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And purge all those other girls from your heart
ਨਹੀਂ ਕੱਢਦਾ
nahIM kaDDhadA
I won't purge them
ਤੈਨੂੰ ਮੇਰੀ ਹਰ ਚੀਜ਼ ਰੌਂਗ ਲੱਗਦੀ
tainUM merI hara chIja਼ rauMga laggadI
You find everything about me to be wrong
ਦਾਰੂ ਪੀਤੀ ਮੇਰੀ ਕਾਹਤੋਂ ਭੌਂਕ ਲੱਗਦੀ
dArU pItI merI kAhatoM bhauMka laggadI
Why does my drinking feel like a thorn in your side?
ਏਡੀ ਵੱਡੀ ਸੱਟ ਖਾਈ ਬੈਠਾਂ ਦਿਲ ਤੇ
eDI vaDDI saTTa khAI baiThAM dila te
I’m sitting here with such a massive wound on my heart
ਜ਼ਿੰਦਗੀ ਤਾਂ ਸਾਲੀ ਸੈਡ ਸੌਂਗ ਲੱਗਦੀ
ja਼iMdagI tAM sAlI saiDa sauMga laggadI
This damn life feels like one long sad song
ਜਿਹੜਾ ਇੱਕ ਵਾਰੀ ਗਿਆ ਉਹਦਾ ਫਾਹਾ ਵੱਢ ਦੇ
jiha.DA ikka vArI giA uhadA phAhA vaDDha de
Cut the ties with the one who has already left
ਨਹੀਂ ਵੱਢਦਾ
nahIM vaDDhadA
I won't cut them
ਸੱਜਣਾ ਵੇ ਸੱਜਣਾ
sajjaNA ve sajjaNA
Oh my darling, oh my beloved
ਸੱਜਣਾ ਵੇ ਸੱਜਣਾ ਸ਼ਰਾਬ ਛੱਡ ਦੇ
sajjaNA ve sajjaNA sa਼rAba ChaDDa de
My soulmate [Sajjan: beloved/darling], oh my darling, please quit the alcohol
ਨਹੀਂ ਛੱਡਦਾ
nahIM ChaDDadA
I won't quit it
ਵੇ ਬਾਕੀ ਕੁੜੀਆਂ ਨੂੰ ਦਿਲ ਵਿਚੋਂ ਕੱਢ ਦੇ
ve bAkI ku.DIAM nUM dila vichoM kaDDha de
And purge all those other girls from your heart
ਨਹੀਂ ਕੱਢਦਾ
nahIM kaDDhadA
I won't purge them