Oho Yaar Honi Aa
by Gippy Grewalft Mehar Vaani
ਗੱਲ ਸੁਣ ਜੱਟਾ ਵੇ ਤੂੰ ਨਾਲ਼ੀ ਰੱਖੀ ਪੱਟਾਂ ਤੇ
galla suNa jaTTA ve tUM nAla਼I rakkhI paTTAM te
Listen to me, [Jatt: a member of the land-owning agricultural community known for pride and lifestyle], you keep a double-barrel by your side,
ਯਾਰ ਮੇਰੇ ਦੱਸ ਕਿੰਨੇ ਪਰਚੇ ਨੇ ਅੱਠਾਂ ਤੇ
yAra mere dassa kiMne parache ne aTThAM te
My friend, tell me, how many cases are pending on those eight people?
ਤੇ ਮੈਂ ਉੱਡਦੀ-ਉੱਡਦੀ ਇੱਕ ਗੱਲ ਸੁਣੀ ਆ
te maiM uDDadI-uDDadI ikka galla suNI A
And I have heard a rumor floating around,
ਜੇਲ੍ਹਾਂ ਜਿਨ੍ਹਾਂ ਲਈ ਨੇ ਆਮ ਉਹ ਯਾਰ ਹੋਣੀ ਆ
jelhAM jinhAM laI ne Ama uha yAra hoNI A
Those for whom jails are common, they must be those [Yaar: close brothers/loyalty-bound friends],
ਜਿਹੜੇ ਬਹੁਤੇ ਬਦਨਾਮ ਉਹ ਯਾਰ ਹੋਣੀ ਆ
jiha.De bahute badanAma uha yAra hoNI A
Those who are infamously notorious, they must be those [Yaar],
ਗੱਲ ਗਾਲ੍ਹ ਬਿਨਾਂ ਕਰਦੇ ਨੀ ਯਾਰ ਹੋਣੀ ਆ
galla gAlha binAM karade nI yAra hoNI A
Those who don't speak a word without a curse, they must be those [Yaar],
ਆਉਂਦੇ ਸ਼ਰੇਆਮ ਉਹ ਯਾਰ ਹੋਣੀ ਆ
AuMde sa਼reAma uha yAra hoNI A
Those who storm in out in the open, they must be those [Yaar].
ਹਲ਼ ਨਾਲ਼ ਵਾਹੁੰਦਾ ਪੈਲੀ ਜੁੱਤੀ ਨਾਲ਼ ਪਾਉਂਦਾ ਵੈਰੀ
hala਼ nAla਼ vAhuMdA pailI juttI nAla਼ pAuMdA vairI
I plow the fields with my tiller and crush enemies with my shoe,
ਰੰਗ ਸਾਡਾ ਪੱਕਾ ਪੱਕਾ ਤੇਰਾ ਬਿੱਲੋ ਜਿਵੇਂ ਚੈਰੀ
raMga sADA pakkA pakkA terA billo jiveM chairI
My complexion is sun-kissed and dark, while yours is like a cherry, [Billo: a term of endearment for a beautiful girl, often implying light/hazel eyes].
ਘਰੇ ਰਹਿੰਦੀ ਸੀਰੀਅਸ ਯਾਰਾਂ ਨਾਲ਼ ਪੂਰਾ ਲਹਿਰੀ
ghare rahiMdI sIrIasa yArAM nAla਼ pUrA lahirI
I stay serious at home, but with my [Yaar] I’m like a surging wave,
ਬਾਪੂ ਕੋਲੋਂ ਡਰੇ ਤਾਂ ਇੱਕ ਘੂਰ ਉਹਦੀ ਬੜੀ ਕੈਰੀ
bApU koloM Dare tAM ikka ghUra uhadI ba.DI kairI
I only fear my father; his one hardened gaze is quite fierce.
ਵੱਡੇ ਤੇਰੇ ਨਾਲੋਂ ਵੈਲੀ ਤੇਰੇ ਦਾਦੇ ਹੋਣੀ ਆ
vaDDe tere nAloM vailI tere dAde hoNI A
The outlaws greater than you must have been your grandfather's peers,
ਜੇਲ੍ਹਾਂ ਜਿਨ੍ਹਾਂ ਲਈ ਨੇ ਆਮ ਉਹ ਯਾਰ ਹੋਣੀ ਆ
jelhAM jinhAM laI ne Ama uha yAra hoNI A
Those for whom jails are common, they must be those [Yaar],
ਜਿਹੜੇ ਬਹੁਤੇ ਬਦਨਾਮ ਉਹ ਯਾਰ ਹੋਣੀ ਆ
jiha.De bahute badanAma uha yAra hoNI A
Those who are infamously notorious, they must be those [Yaar],
ਗੱਲ ਗਾਲ੍ਹ ਬਿਨਾਂ ਕਰਦੇ ਨੀ ਯਾਰ ਹੋਣੀ ਆ
galla gAlha binAM karade nI yAra hoNI A
Those who don't speak a word without a curse, they must be those [Yaar],
ਆਉਂਦੇ ਸ਼ਰੇਆਮ ਉਹ ਯਾਰ ਹੋਣੀ ਆ
AuMde sa਼reAma uha yAra hoNI A
Those who storm in out in the open, they must be those [Yaar].
ਛੱਡ ਬਦਮਾਸ਼ੀ ਜੱਟਾ ਰੱਖ ਨੀ ਗੰਡਾਸੀ ਜੱਟਾ
ChaDDa badamAsa਼I jaTTA rakkha nI gaMDAsI jaTTA
Give up this hooliganism [Jatta: vocative for Jatt] and put away that [Gandasi: a long-handled battle axe/polearm],
ਬੋਰਨ ਮੈਂ ਬਰਮੇ ਦੀ ਤੂੰ ਅਠਾਸੀ ਜੱਟਾ
borana maiM barame dI tUM aThAsI jaTTA
I am of a foreign breed and you are a classic '88 [Jatta],
ਜਿਹੜੇ ਸ਼ਹਿਰ ਪੇਸ਼ੀ ਤੇਰੀ ਉੱਥੇ ਮੇਰੀ ਮਾਸੀ ਜੱਟਾ
jiha.De sa਼hira pesa਼I terI utthe merI mAsI jaTTA
In the city where your court hearing is held, my aunt lives there [Jatta],
ਤੇਰਾ ਮੇਰਾ ਮੇਲ ਜਿਵੇਂ ਦਾਰੂ ਪਿੱਛੋਂ ਲਾਚੀ ਜੱਟਾ
terA merA mela jiveM dArU pichChoM lAchI jaTTA
Our match is like having a cardamom after a sip of liquor [Jatta].
ਹੋ ਤੇਰੇ ਯਾਰ ਨੂੰ ਤਾਂ ਮੰਨੇ ਉਸਤਾਦ ਦੁਨੀਆ
ho tere yAra nUM tAM maMne usatAda dunIA
The whole world considers your [Yaar] to be a master of the game,
ਜੇਲ੍ਹਾਂ ਜਿਨ੍ਹਾਂ ਲਈ ਨੇ ਆਮ ਉਹ ਯਾਰ ਹੋਣੀ ਆ
jelhAM jinhAM laI ne Ama uha yAra hoNI A
Those for whom jails are common, they must be those [Yaar],
ਜਿਹੜੇ ਬਹੁਤੇ ਬਦਨਾਮ ਉਹ ਯਾਰ ਹੋਣੀ ਆ
jiha.De bahute badanAma uha yAra hoNI A
Those who are infamously notorious, they must be those [Yaar],
ਗੱਲ ਗਾਲ੍ਹ ਬਿਨਾਂ ਕਰਦੇ ਨੀ ਯਾਰ ਹੋਣੀ ਆ
galla gAlha binAM karade nI yAra hoNI A
Those who don't speak a word without a curse, they must be those [Yaar],
ਆਉਂਦੇ ਸ਼ਰੇਆਮ ਉਹ ਯਾਰ ਹੋਣੀ ਆ
AuMde sa਼reAma uha yAra hoNI A
Those who storm in out in the open, they must be those [Yaar].
ਸੰਧੂ ਹਾਜੀਪੁਰ ਵਾਲਾ ਗਿੱਪੀ ਗਰੇਵਾਲ ਵਾਲਾ
saMdhU hAjIpura vAlA gippI garevAla vAlA
Sandhu from Hajipur and Gippy Grewal [Self-reference to the artist],
ਜਦੋਂ ਜਦੋਂ ਨਾਲ਼ ਆਏ ਪੁੱਛ ਨਾ ਨੀ ਪੁਆੜਾ
jadoM jadoM nAla਼ Ae puchCha nA nI puA.DA
Whenever they come together, don't even ask about the chaos that ensues,
ਪੰਨਾ ਜੱਟ ਕੱਬਾ ਮਾਰਦਾ ਡੱਬ ਵਾਲ਼ਾ ਮੱਥੇ ਲਾ ਲਾ
paMnA jaTTa kabbA mAradA Dabba vAla਼A matthe lA lA
Panna is a stubborn [Jatt] who strikes with the pistol from his waist,
ਜਿਹੜੇ ਜਿਹੜੇ ਬੋਲਦੇ ਸੀ ਲਾਤਾ ਦੇਖ ਮੂੰਹ ਤੇ ਤਾਲਾ
jiha.De jiha.De bolade sI lAtA dekha mUMha te tAlA
Those who used to talk big, look how I've locked their mouths shut.
ਕੁਲਸ਼ਾਨ ਤੇਰੀ ਯਾਰੀ ਵੇ ਮੈਂ ਤਾਂ ਹੀ ਚੁਣੀ ਆ
kulasa਼Ana terI yArI ve maiM tAM hI chuNI A
Kulshan [Self-reference to the lyricist], I chose your friendship for a reason,