Patt Lainge
by Gippy Grewalft Neha Kakkar
ਹੋ ਥਾਰ 'ਚ ਧਰੇ ਹੱਥ ਪੈਰ ਬੱਲੀਏ ਨੀ ਪੈ ਗਏ ਵੈਰ ਬੱਲੀਏ
ho thAra 'cha dhare hattha paira ballIe nI pai gae vaira ballIe
As soon as you stepped into the Thar, my girl, feuds were ignited
ਬੱਤੀ ਵਾਲੇ ਚੌਂਕ ਵਿਚ ਡਾਂਗ ਖੜਕੀ ਤੇ ਚੱਲੇ ਫ਼ਾਇਰ ਬੱਲੀਏ
battI vAle chauMka vicha DAMga kha.DakI te challe pha਼Aira ballIe
At the signal crossing, the [Dang: a traditional heavy wooden staff/bamboo stick] clashed and shots were fired, my girl

ਚੜ੍ਹਦੀ ਜਵਾਨੀ ਤੇਰੀ ਕੀਲ ਕੇ ਪਟਾਰੀ ਵਿਚ ਰੱਖ ਲੈਣਗੇ
cha.DhadI javAnI terI kIla ke paTArI vicha rakkha laiNage
They will charm your rising youth and lock it away in a basket
ਹਾਂ ਨੰਗੇ ਪੈਰ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ
hAM naMge paira nA kara billo Cha.DiAM dI galI tainUM paTTa laiNage
Don't walk barefoot, [Billo: a term of endearment for a beautiful girl, often implying light/hazel eyes], through the bachelors' street or they will sweep you away
ਨੰਗੇ ਪੈਰ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ
naMge paira nA kara billo Cha.DiAM dI galI tainUM paTTa laiNage

ਸਿਰੇ ਦੇ ਬ੍ਰਾਂਡਾਂ ਨੂੰ ਵੀ ਮਾਤ ਪਾਉਂਦਾ ਜਾਵੇ ਸੂਟ ਫਿੱਟ ਮੁੰਡਿਆ
sire de brAMDAM nUM vI mAta pAuMdA jAve sUTa phiTTa muMDiA
The fit of my suit outshines even the top designer brands, oh lad
ਚੋਟੀ ਦਿਆਂ ਚੋਭਰਾਂ ਨੂੰ ਪਲਾਂ ਵਿਚ ਕਰ ਦਿੰਦੀ ਹਿੱਟ ਮੁੰਡਿਆ
choTI diAM chobharAM nUM palAM vicha kara diMdI hiTTa muMDiA
It knocks out the elite [Chobars: handsome, young eligible men] in a matter of moments, oh lad

ਲੱਕ ਦੇ ਹੁਲਾਰੇ ਨਾਲ ਲਾਹੌਰ ਹਿੱਲਦਾ ਮੈਂ ਪੱਬ ਬੋਚ ਕੇ ਧਰਾ
lakka de hulAre nAla lAhaura hilladA maiM pabba bocha ke dharA
With the sway of my waist, even Lahore trembles, as I place my steps with care
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦੱਸ ਮੈਂ ਕੀ ਕਰਾਂ
merA nA kasUra mere gore raMga dA ve dassa maiM kI karAM
It isn't my fault that I have such fair skin, tell me, what am I to do?

ਓਏ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦੱਸ ਮੈਂ ਕੀ ਕਰਾਂ
oe merA nA kasUra mere gore raMga dA ve dassa maiM kI karAM
Oh, it isn't my fault that I have such fair skin, tell me, what am I to do?
ਪੱਟ ਲੈਣਗੇ
paTTa laiNage
They'll sweep you away
ਹੋ ਲਾਉਂਦੇ ਨੇ ਸਕੀਮ ਮੁੰਡੇ ਮੋੜਾਂ ਉੱਤੇ ਬਹਿ ਕੇ ਤੇਰੇ ਗੋਰੇ ਰੰਗ ਦੀ
ho lAuMde ne sakIma muMDe mo.DAM utte bahi ke tere gore raMga dI
The boys sit at the street corners hatching schemes for your fair beauty
ਖੁੰਡਾਂ ਉੱਤੇ ਚਰਚਾ ਵੀ ਹੋਣ ਲੱਗ ਪਈ ਨੀ ਤੇਰੇ ਸੂਟ ਤੰਗ ਦੀ
khuMDAM utte charachA vI hoNa lagga paI nI tere sUTa taMga dI
Discussions about your tight-fitting suit have reached the [Khunda: traditional raised platforms/benches where village elders and men socialize]

ਅਫ਼ੀਮ ਵਰਗੀ ਨੂੰ ਤੈਨੂੰ ਤਲੀਆਂ 'ਤੇ ਰੱਖ ਬਿੱਲੋ ਛਕ ਲੈਣਗੇ
apha਼Ima varagI nUM tainUM talIAM 'te rakkha billo Chaka laiNage
You are like intoxicating opium; they’ll place you on their palms and consume you, [Billo: a term of endearment for a beautiful girl, often implying light/hazel eyes]
ਹਾਂ ਨੰਗੇ ਪੈਰ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ
hAM naMge paira nA kara billo Cha.DiAM dI galI tainUM paTTa laiNage
Don't walk barefoot, [Billo: a term of endearment for a beautiful girl, often implying light/hazel eyes], through the bachelors' street or they will sweep you away
ਨੰਗੇ ਪੈਰ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ
naMge paira nA kara billo Cha.DiAM dI galI tainUM paTTa laiNage
Don't walk barefoot, [Billo: a term of endearment for a beautiful girl, often implying light/hazel eyes], through the bachelors' street or they will sweep you away
ਨੰਗੇ ਪੈਰ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ
naMge paira nA kara billo Cha.DiAM dI galI tainUM paTTa laiNage
Don't walk barefoot, [Billo: a term of endearment for a beautiful girl, often implying light/hazel eyes], through the bachelors' street or they will sweep you away
ਹੋ ਦੁੱਧ ਮੱਖਣਾਂ ਨਾਲ ਪਾਲੀ ਮਾਪਿਆਂ ਨੇ ਜੱਟੀ ਮੈਂ ਚੁਗਾਠ ਵਰਗੀ
ho duddha makkhaNAM nAla pAlI mApiAM ne jaTTI maiM chugATha varagI
Raised on milk and butter by my parents, I am a [Jatti: a member of the land-owning agricultural community known for pride and lifestyle] as sturdy as a doorframe
ਇਨ੍ਹਾਂ ਵਿਚ ਮੁੰਡਿਆਂ ਦੇ ਵੱਜਾਂ ਚਮਕੀਲੇ ਦੇ ਰਿਕਾਰਡ ਵਰਗੀ
inhAM vicha muMDiAM de vajjAM chamakIle de rikAraDa varagI
Amongst these boys, I resonate like a hit [Chamkila: a reference to Amar Singh Chamkila, the legendary folk singer] record
ਦੁੱਧ ਮੱਖਣਾਂ ਨਾਲ ਪਾਲੀ ਮਾਪਿਆਂ ਨੇ ਜੱਟੀ ਮੈਂ ਚੁਗਾਠ ਵਰਗੀ
duddha makkhaNAM nAla pAlI mApiAM ne jaTTI maiM chugATha varagI
Raised on milk and butter by my parents, I am a [Jatti: a member of the land-owning agricultural community known for pride and lifestyle] as sturdy as a doorframe
ਇਨ੍ਹਾਂ ਵਿਚ ਮੁੰਡਿਆਂ ਦੇ ਵੱਜਾਂ ਚਮਕੀਲੇ ਦੇ ਰਿਕਾਰਡ ਵਰਗੀ
inhAM vicha muMDiAM de vajjAM chamakIle de rikAraDa varagI
Amongst these boys, I resonate like a hit [Chamkila: a reference to Amar Singh Chamkila, the legendary folk singer] record
ਨਿਕਲਾਂ ਸ਼ੌਕੀਨੀ ਲਾ ਕੇ ਘਰੋਂ ਬਾਹਰ ਜਦੋਂ ਪੰਗੇ ਪੈਣ ਤੋਂ ਡਰਾਂ
nikalAM sa਼aukInI lA ke gharoM bAhara jadoM paMge paiNa toM DarAM
When I step out of the house styled to the nines, I fear trouble will brew
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦੱਸ ਮੈਂ ਕੀ ਕਰਾਂ
merA nA kasUra mere gore raMga dA ve dassa maiM kI karAM
It isn't my fault that I have such fair skin, tell me, what am I to do?
ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦੱਸ ਮੈਂ ਕੀ ਕਰਾਂ
merA nA kasUra mere gore raMga dA ve dassa maiM kI karAM
It isn't my fault that I have such fair skin, tell me, what am I to do?
ਓਏ ਮੇਰਾ ਨਾ ਕਸੂਰ ਮੇਰੇ ਗੋਰੇ ਰੰਗ ਦਾ ਵੇ ਦੱਸ ਮੈਂ ਕੀ ਕਰਾਂ
oe merA nA kasUra mere gore raMga dA ve dassa maiM kI karAM
Oh, it isn't my fault that I have such fair skin, tell me, what am I to do?
ਹੋ ਦਿਨੋ-ਦਿਨ ਵੇਲ ਵਾਂਗੂ ਜਾਵੇਂ ਵਧਦੀ ਤੂੰ ਸਾਡੇ ਸੀਨੇ ਵਜਦੀ
ho dino-dina vela vAMgU jAveM vadhadI tUM sADe sIne vajadI
Day by day, you grow like a vine and strike right at my chest
ਚੜ੍ਹਦੀ ਜਵਾਨੀ ਤੇਰੀ ਦੱਸੇ ਬੋਲ ਕੇ ਤੂੰ ਫਿਰੇ ਹਾਣ ਲੱਭਦੀ
cha.DhadI javAnI terI dasse bola ke tUM phire hANa labbhadI
Your blossoming youth speaks volumes, showing that you're searching for your match
ਦਿਨੋ-ਦਿਨ ਵੇਲ ਵਾਂਗੂ ਜਾਵੇਂ ਵਧਦੀ ਤੂੰ ਸਾਡੇ ਸੀਨੇ ਵਜਦੀ
dino-dina vela vAMgU jAveM vadhadI tUM sADe sIne vajadI
Day by day, you grow like a vine and strike right at my chest
ਚੜ੍ਹਦੀ ਜਵਾਨੀ ਤੇਰੀ ਦੱਸੇ ਬੋਲ ਕੇ ਤੂੰ ਫਿਰੇ ਹਾਣ ਲੱਭਦੀ
cha.DhadI javAnI terI dasse bola ke tUM phire hANa labbhadI
Your blossoming youth speaks volumes, showing that you're searching for your match
ਕਾਮਾ ਲਿਖੇ ਰੌਣਕੀ ਸ਼ਿਕਾਰੀ ਅੱਤ ਦੇ ਨੀ ਤੈਨੂੰ ਡੱਕ ਲੈਣਗੇ
kAmA likhe rauNakI sa਼ikArI atta de nI tainUM Dakka laiNage
The lyricist [Kama Raonki: Self-reference to the song's lyricist] writes that elite hunters will block your path